Thursday, 28 March 2019

HMV Collegiate Sr. Sec. School, Jalandhar Excel in SSC-I Exams.


The mood of HMV Collegiate Sr. Sec. School, for girls was ecstatic as the school produced excellent results in SSC-I.
The results of SSC-I annual exams for the session 2018-19 was declared and Jasraj Kaur (NonMedical) with 95.56%, Samriti Sharma (Medical) with 94%, Tarunika Rampal(Arts) with 94% and Harveen Kaur (Commerce) with 92% secured top positions. Divya Sharma and Hitakshi of Non-Medical, Basudha Blaggan & Navjit Kaur of Medical, Kriti Aggarwal and Vaishnavi of Arts and Shweta & Priya of Commerce begged second & third positions respectively.
15 students secured 90% and above in various streams. This once again proves the school’s commitment towards holistic development of its students under the able guidance of Principal Dr(Mrs) Ajay Sareen and Coordinator Mrs Meenakshi Syal.
Principal Mam & Coordinator Mam congratulated the students and encouraged them to perform better in future. Principal Dr. Sareen said that this institution not only encouraged the students to perform well in academics but in social, cultural moral & spiritual field too. Weekly Havan organized in the college is a step towards inculcating moral values among the students and contributing in making of a healthy society. In addition, regular PTM’s are organized. Various skills of the students are developed through Quiz, Group Discussion, Writing Competitions, Sports Competitions and Slogan Writing Competitions. Students also get a chance to participate in Commerce, Science, Computer and English Olympiads so that they can achieve newer heights at National, International and Regional Level. This institution is known at National Level because of so many achievements in various fields.


ਹੰਸਰਾਜ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਦੀਆਂ ਪਲਸ ਵਨ ਦੀਆਂ ਵਿਦਿਆਰਥਣਾਂ ਦਾ ਪਰੀਖਿਆ ਨਤੀਜਾ ਸ਼ਾਨਦਾਰ ਰਿਹਾ। ਨਾਨ ਮੈਡੀਕਲ ਦੀ ਵਿਦਿਆਰਥਣ  ਜਸਰਾਜ ਕੌਰ ਨੇ 95.56% ਅੰਕ ਨਾਲ ਪਹਿਲਾ, ਸਮਰਿਤੀ ਸ਼ਰਮਾ ਨੇ 94% ਅੰਕ ਨਾਲ ਮੇਡਿਕਲ ਵਿੱਚ ਪਹਿਲਾ, ਤਰੁਣਿਕਾ ਰਾਮਪਾਲ ਨੇ 94% ਅੰਕ ਨਾਲ ਆਰਟਸ ਅਤੇ ਹਰਵੀਨ ਕੌਰ ਨੇ 92% ਅੰਕ ਨਾਲ ਕਾਮਰਸ ਵਿੱਚ ਪਹਿਲਾ ਸਥਾਨ ਹਾਸਲ ਕੀਤਾ। ਨਾਨ ਮੈਡੀਕਲ ਦੀ ਦਿਵਆ ਸ਼ਰਮਾ ਅਤੇ ਹਿਤਾਕਸ਼ੀ, ਮੇਡਿਕਲ ਦੀ ਵਸੂਧਾ ਬਲੱਗਨ ਅਤੇ ਨਵਜੀਤ ਕੌਰ, ਆਰਟਸ ਦੀ ਕੀਰਤੀ ਅੱਗਰਵਾਲ ਅਤੇ ਵੈਸ਼ਣਵੀ ਅਤੇ ਕਾਮਰਸ ਦੀ ਸ਼ਵੇਤਾ ਅਤੇ ਪ੍ਰਿਆ ਨੇ ´ਮਵਾਰ ਦੂਸਰਾ ਅਤੇ ਤੀਸਰਾ ਸਥਾਨ ਹਾਸਲ ਕੀਤਾ। ਇਸ ਤੋਂ ਇਲਾਵਾ ਅਲੱਗ-ਅਲੱਗ ਸਟਰੀਮਸ ਵਿੱਚ 15 ਵਿਦਿਆਰਥਣਾਂ ਨੇ 90% ਜਾਂ ਵੱਧ ਅੰਕ ਹਾਸਲ ਕੀਤੇ। ਪ੍ਰਿੰਸੀਪਲ ਪ੍ਰੋ. ਡਾ. (ਸ੍ਰੀਮਤੀ) ਅਜੈ ਸਰੀਨ ਅਤੇ ਕੋਆਰਡੀਨੇਟਰ ਸ੍ਰੀਮਤੀ ਮੀਨਾਕਸ਼ੀ ਸਿਆਲ ਦੀ ਦੇਖਰੇਖ ਹੇਠ ਐਚ.ਐਮ.ਵੀ. ਕਾਲਜੀਏਟ ਸਕੂਲ ਵਿੱਚ ਵਿਦਿਆਰਥਣਾਂ ਦੇ ਸਰਵ-ਪੱਖੀ ਵਿਕਾਸ ਵੱਲ ਧਿਆਨ ਦਿੱਤਾ ਜਾਂਦਾ ਹੈ। ਪ੍ਰਿੰਸੀਪਲ ਪ੍ਰੋ. ਡਾ. (ਸ੍ਰੀਮਤੀ) ਅਜੈ ਸਰੀਨ ਨੇ ਵਿਦਿਆਰਥਣਾਂ ਨੂੰ ਵਧਾਈ ਦਿੱਤੀ ਅਤੇ ਭਵਿੱਖ ਵਿੱਚ ਹੋਰ ਵਧੀਆ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕੀਤਾ। ਪ੍ਰਿੰਸੀਪਲ ਡਾ. ਸਰੀਨ ਨੇ ਕਿਹਾ ਕਿ ਇਸ ਸੰਸਥਾਨ ਵਿੱਚ ਵਿਦਿਆਰਥਣਾਂ ਨੂੰ ਸਿਰਫ ਅਕਾਦਮਿਕ ਖੇਤਰ ਵਿੱਚ ਹੀ ਬੇਹਤਰ ਪ੍ਰਦਰਸ਼ਨ ਕਰਨ ਲਈ ਹੀ ਪ੍ਰੇਰਿਤ ਨਹÄ ਕੀਤਾ ਜਾਂਦਾ ਬਲਕਿ ਸਮਾਜਿਕ, ਸੰਸ´ਿਤਕ, ਨੈਤਿਕ ਅਤੇ ਅਧਿਆਤਮਕ ਵਿਕਾਸ ਤੇ ਵੀ ਜੋਰ ਦਿੱਤਾ ਜਾਂਦਾ ਹੈ। ਵਿਦਿਆਰਥਣਾਂ ਦੇ ਨੈਤਿਕ ਮੁੱਲਾਂ ਤੇ ਜੋਰ ਦੇਣ ਲਈ ਹਫਤਾਵਾਰੀ ਹਵਨ ਯੱਗ ਵੀ ਕਰਵਾਇਆ ਜਾਂਦਾ ਹੈ। ਇਸ ਤੋਂ ਇਲਾਵਾ ਨਿਯਮਿਤ ਪੀਟੀਐਮ ਵੀ ਆਯੋਜਿਤ ਕੀਤੀ ਜਾਂਦੀ ਹੈ। ਵਿਦਿਆਰਥਣਾਂ ਵਿੱਚ ਵਿਭਿੰਨ ਕਲਾਵਾਂ ਦਾ ਵਿਕਾਸ ਕਰਨ ਲਈ ਕਵਿੱਜ਼ ਪ੍ਰਤੀਯੋਗਤਾ, ਗਰੁੱਪ ਡਿਸਕਸ਼ਨ, ਲੇਖਨ ਪ੍ਰਤੀਯੋਗਤਾਵਾਂ, ਖੇਲ ਪ੍ਰਤੀਯੋਗਤਾਵਾਂ ਆਦਿ ਆਯੋਜਿਤ ਕੀਤੀਆਂ ਜਾਂਦੀਆਂ ਹਨ। ਸਕੂਲ ਦੀਆਂ ਵਿਦਿਆਰਥਣਾਂ ਕਾਮਰਸ, ਸਾਇੰਸ, ਕੰਪਿਊਟਰ ਅਤੇ ਇੰਗਲਿਸ਼ ਦੇ ਉਲੰਪਿਆਡ ਵਿੱਚ ਵੀ ਭਾਗ ਲੈਂਦੀਆਂ ਹਨ। ਵਿਦਿਆਰਥਣਾਂ ਦੀਆਂ ਵਿਭਿੰਨ ਉਪਲੱਬਧੀਆਂ ਕਾਰਣ ਇਹ ਸੰਸਥਾਨ ਵਿਭਿੰਨ ਖੇਤਰਾਂ ਵਿੱਚ ਰਾਸ਼ਟਰੀ ਸਤਰ ਤੇ ਜਾਣਿਆ ਜਾਂਦਾ ਹੈ।