Monday, 25 March 2019

Seminar on Goods and Services Tax: An Overview at HMV



Commerce Club of PG department of Commerce and Management organized a one day seminar on Goods and Service Tax: An Overview in order to aware the students about the practical knowledge of GST.  The programme began with the lighting of the lamp and DAV Gaan.
College Principal Prof. Dr. (Mrs.) Ajay Sareen and Mrs. Binoo Gupta, Incharge Commerce Club offered green welcome to the resource persons – Mr. Shalinder Singh, State Tax Officer, Ludhiana, Dr. Major Harbhajan Singh Naghi, State Tax Officer, Ludhiana and Mr. Sumit Thaper, State Tax Officer Jalandhar.
Mrs. Binoo Gupta, Coordinator of the event formally welcomed the guests.  She said that Commerce Club of the department remains vibrant by conducting the various workshops and seminars in order to provide exposure to students in different fields.  This seminar focuses on the trending topic GST and will give practical knowledge to the students apart with the academic knowledge.  She further added that GST is an effort of Economic Integration of India by creating one tax, one market and one nation. College Principal Prof. Dr. (Mrs.) Ajay Sareen praised the efforts of the Commerce department for the success of the event. She said that the motive of the seminar is to provide practical knowledge to the students, so that when they step into the real world, they can have edge over their competitors.  Vision of the programme is to give something extra to the students so that they can give complete knowledge about the trending concept GST.
In technical session I, an overview of GST act and its components were discussed.  The resource person, Mr. Shalinder Singh, taught the students when and how to register under the GST act.  The various concepts of the supply Inter State Supply, Intra State supply, supply in territorial waters, composite and mixed supply etc. were also explained.  The session was followed by an interactive session.
In technical session II, various provision of input tax credit was discussed.  The resource person told that how and when ITC is claimed.  The concept of E-way bill was explained and how E-way bill is created on GST website was told to the students by performing the same on the projector screen.  After that the various concepts like method of making payments, steps to generate a challan TDS, TCS, Return filling and GST portal and ecosystem were explained.  At the end, an interactive session was conducted in which the doubts of the students were cleared by all the resource persons.  Best five queries were given prizes.  Vote of thanks was presented by Mrs. Binoo Gupta.  She told that the seminar was conducted for B.Com. II, III, BBA III and M.Com. I and II students.  Total 350 teacher and students delegates participated in the event and gained immense knowledge about GST.  Stage was conducted by Ms. Karishma.  Organizing Committee of the event included Dr. Mrs. Kanwaldeep kaur, Convener, Mrs. Binoo Gupta, Coordinator Ms. karishma and Mrs. Bhawna.  On the occasion, Dr. Seema Khanna, Mrs. Meenu Kundra, Mrs. Kajal Puri, Mrs. Savita Mahendru, Mrs. Shefali Kashyap, Dr. Minakshi Duggal, Mrs. Yuvika, Mrs. Ritu Bahri, Ms. Anjali, Ms. Priyanka, Ms. Sonal, Mrs. Anchal, Mrs. Subha, Mrs. Maha and Mrs. Rishika were also present.


ਹੰਸ ਰਾਜ ਮਹਿਲਾ ਮਹਾਵਿਦਿਆਲਾ ਦੇ ਪੀ.ਜੀ. ਵਿਭਾਗ ਕਾਮਰਸ  ਵੱਲੋਂ ਗੁਡਸ ਐਂਡ ਸਰਵਿਸ ਟੈਕਸ ਤੇ ਇਕ ਦਿਨ ਦਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ ਤਾਂਕਿ ਵਿਦਿਆਰਥਣਾਂ ਨੂੰ ਜੀ.ਐਸ.ਟੀ. 'ਤੇ ਪ੍ਰੈਕਟੀਕਲ ਗਿਆਨ ਦਿੱਤਾ ਜਾ ਸਕੇ। ਪ੍ਰੋਗਰਾਮ ਦਾ ਆਰੰਭ ਦੀਪ ਪ੍ਰਜਵਲਨ ਅਤੇ ਡੀ.ਏ.ਵੀ. ਗਾਨ ਤੋਂ ਹੋਇਆ। ਕਾਲਜ ਪ੍ਰਿੰਸੀਪਲ ਪ੍ਰੋ. ਡਾ. ਅਜੈ ਸਰੀਨ ਅਤੇ ਕਾਮਰਸ ਕਲੱਬ ਦੀ ਇੰਚਾਰਜ ਪ੍ਰੋ. ਬੀਨੂ ਗੁਪਤਾ ਨੇ ਰਿਸੋਰਸ ਪਰਸਨ ਨੂੰ ਪਲਾਂਟਰ ਭੇਟ ਕਰ ਉਹਨਾਂ ਦਾ ਸਵਾਗਤ ਕੀਤਾ। ਬਤੌਰ ਰਿਸੋਰਸ ਪਰਸਨ «ਧਿਆਣਾ ਤੋਂ ਸਟੇਟ ਟੈਕਸ ਆਫ਼ਿਸਰ ਸ਼ੈਲੇਂਦਰ ਸਿੰਘ ਅਤੇ ਡਾ. ਮੇਜਰ ਹਰਭਜਨ ਸਿੰਘ ਨਾਗੀ ਅਤੇ ਜਲੰਧਰ ਤੋਂ ਸਟੇਟ ਟੈਕਸ ਆਫ਼ਿਸਰ ਸੁਮਿਤ ਥਾਪਰ ਮੌਜੂਦ ਸਨ।
ਸੈਮੀਨਾਰ ਕੋਆਰਡੀਨੇਟਰ ਬੀਨੂ ਗੁਪਤਾ ਨੇ ਕਿਹਾ ਕਿ ਕਾਲਜ ਦਾ ਕਾਮਰਸ ਕਲਬ ਪੂਰਾ ਸਾਲ ਜੋਸ਼ ਦੇ ਨਾਲ ਤਿਆਰ ਰਹਿੰਦਾ ਹੈ ਅਤੇ ਵਿਦਿਆਰਥਣਾਂ ਦੇ ਲਈ ਇਸ ਤਰ•ਾਂ ਦੇ ਪ੍ਰੋਗਰਾਮ ਆਯੋਜਿਤ ਕੀਤੇ ਜਾਂਦੇ ਰਹਿੰਦੇ ਹਨ। ਸੈਮੀਨਾਰ ਦਾ ਮੁੱਖ ਫੋਕਸ ਵਿਦਿਆਰਥਣਾਂ ਨੂੰ ਜੀ.ਐਸ.ਟੀ. 'ਤੇ ਨਵੀਨਤਮ ਜਾਣਕਾਰੀ ਦੇਣਾ ਹੈ। ਕਾਲਜ ਪ੍ਰਿੰਸੀਪਲ ਪ੍ਰੋ. ਡਾ. ਅਜੈ ਸਰੀਨ ਨੇ ਕਾਮਰਸ ਵਿਭਾਗ ਦੇ ਇਸ ਕੰਮ ਦੀ ਸਰਾਹਨਾ ਕੀਤੀ ਅਤੇ ਸੈਮੀਨਾਰ ਦੀ ਸਫਲਤਾ ਦੇ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਉਹਨਾਂ ਨੇ ਕਿਹਾ ਕਿ ਇਸ ਸੈਮੀਨਾਰ ਦਾ ਉਦੇਸ਼ ਵਿਦਿਆਰਥਣਾਂ ਨੂੰ ਵੱਧ ਅਤੇ ਭਿੰਨ ਗਿਆਨ ਦੇਣਾ ਹੈ ਤਾਕਿ ਉਹਨਾਂ ਨੂੰ ਜੀ.ਐਸ.ਟੀ. ਦੀ ਪੂਰੀ ਜਾਣਕਾਰੀ ਮਿਲ ਸਕੇ। 
ਪਹਿਲੇ ਟੈਕਨੀਕਲ ਸੈਸ਼ਨ ਵਿੱਚ, ਜੀ.ਐਸ.ਟੀ. ਐਕਟ ਦੇ ਭਿੰਨ-ਭਿੰਨ ਕਾਰਕਾਂ ਤੇ ਚਰਚਾ ਕੀਤੀ ਗਈ। ਰਿਸੋਰਸ ਪਰਸਨ ਸ਼ੈਲੇਂਦਰ ਸਿੰਘ ਨੇ ਵਿਦਿਆਰਥਣਾਂ ਨੂੰ ਦੱਸਿਆ ਕਿ ਕਦੋਂ ਅਤੇ ਕਿਵੇਂ ਜੀ.ਐਸ.ਟੀ. ਐਕਟ ਦੇ ਅੰਤਰਗਤ ਰਜਿਸਟਰ ਕੀਤਾ ਜਾ ਸਕਦਾ ਹੈ। ਸਪਲਾਈ, ਇੰਟਰ-ਸਟੇਟ ਸਪਲਾਈ, ਇੰਟਰਾ-ਸਟੇਟ ਸਪਲਾਈ ਅਤੇ ਮਿਕਸਡ ਸਪਲਾਈ ਦੇ ਭਿੰਨ-ਭਿੰਨ ਸਿੰਧਾਂਤਾਂ ਦੀ ਗੱਲ ਵੀ ਕੀਤੀ ਗਈ। ਸੈਸ਼ਨ ਦੇ ਬਾਦ ਇੰਟਰਐਕਟਿਵ ਸੈਸ਼ਨ ਵੀ ਆਯੋਜਿਤ ਕੀਤਾ ਗਿਆ। 
ਦੂਜੇ ਟੈਕਨੀਕਲ ਸੈਸ਼ਨ ਵਿੱਚ ਇਨਪੁਟ ਟੈਕਸ ´ੈਡਿਟ ਦੇ ਭਿੰਨ-ਭਿੰਨ ਪ੍ਰਾਵਧਾਨਾਂ 'ਤੇ ਚਰਚਾ ਕੀਤੀ ਗਈ। ਰਿਸੋਰਸ ਪਰਸਨ ਦੇ ਦੱਸਿਆ ਕਿ ਆਈ.ਟੀ.ਸੀ. ਨੂੰ ਕਿਵੇਂ ਅਤੇ ਕਦੋਂ ਕਲੇਮ ਕੀਤਾ ਜਾਂਦਾ ਹੈ। ਵਿਦਿਆਰਥਣਾਂ ਨੂੰ ਈ-ਵੇ ਬਿਲ ਦੀ ਜਾਣਕਾਰੀ ਦੇ ਕੇ ਜੀ.ਐਸ.ਟੀ. ਵੈਬਸਾਇਟ 'ਤੇ ਇਸ ਬਿਲ ਨੂੰ ਬਣਾਉਣਾ ਵੀ ਪ੍ਰੋਜੈਕਟਰ ਸ´ੀਨ ਦੇ ਮਾਧਿਅਮ ਨਾਲ ਦਰਸਾਇਆ ਗਿਆ। ਚਾਲਾਨ, ਟੀ.ਡੀ.ਐਸ, ਟੀ.ਸੀ.ਐਸ, ਰਿਟਰਨ ਫਾਇਲਿੰਗ ਦੇ ਭਿੰਨ-ਭਿੰਨ ਚਰਣਾਂ ਦੇ ਬਾਰੇ ਵਿੱਚ ਵੀ ਦੱਸਿਆ ਗਿਆ। ਅੰਤ ਵਿੱਚ ਇੰਟਰਐਕਟਿਵ ਸੈਸ਼ਨ ਆਯੋਜਿਤ ਕੀਤਾ ਗਿਆ, ਜਿਸ ਵਿੱਚ ਸਾਰੀਆਂ ਵਿਦਿਆਰਥਣਾਂ ਦੇ ਸਵਾਲਾਂ ਦਾ ਜਵਾਬ ਦਿੱਤਾ ਗਿਆ। ਸਭ ਤੋਂ ਵਧੀਆ 5 ਸਵਾਲਾਂ ਨੂੰ ਪੁਰਸ´ਿਤ ਕੀਤਾ ਗਿਆ। 
ਸ੍ਰੀਮਤੀ ਬੀਨੂ ਗੁਪਤਾ ਨੇ ਧੰਨਵਾਦ ਪ੍ਰਸਤਾਵ ਪ੍ਰਸਤੂਤ ਕੀਤਾ। ਉਹਨਾਂ ਨੇ ਦੱਸਿਆ ਕਿ ਇਹ ਸੈਮੀਨਾਰ ਵਿਸ਼ੇਸ਼ ਰੂਪ ਤੋਂ ਬੀ.ਕਾਮ ਦੂਜੇ ਅਤੇ ਤੀਜੇ ਸਾਲ, ਬੀ.ਬੀ.ਏ. ਤੀਜੇ ਸਾਲ ਅਤੇ ਐਮ.ਕਾਮ ਦੀ ਵਿਦਿਆਰਥਣਾਂ ਦੇ ਲਈ ਆਯੋਜਿਤ ਕੀਤਾ ਗਿਆ ਸੀ। ਕੁਲ 350 ਵਿਦਿਆਰਥਣਾਂ ਨੇ ਇਸ ਸੈਮੀਨਾਰ ਵਿੱਚ ਭਾਗ ਲੈ ਕੇ ਜੀ.ਐਸ.ਟੀ. ਦੀ ਜਾਣਕਾਰੀ ਪ੍ਰਾਪਤ ਕੀਤੀ। ਮੰਚ ਸੰਚਾਲਨ ਸਹਾਇਕ ਪ੍ਰੋਫੈਸਰ ਕਰਿਸ਼ਮਾ ਸਾਂਗਰਾ ਨੇ ਕੀਤਾ। ਸੈਮੀਨਾਰ ਦੀ ਆਯੋਜਨ ਕਮੇਟੀ ਵਿੱਚ ਕਨਵੀਨਰ ਅਤੇ ਵਿਭਾਗ ਦੇ ਮੁਖੀ ਡਾ. ਕੰਵਲਦੀਪ ਕੌਰ, ਕੋਆਰਡੀਨੇਟਰ ਕਰਿਸ਼ਮਾ ਸਾਂਭਰਾ  ਅਤੇ ਭਾਵਨਾ ਸ਼ਾਮਿਲ ਸਨ। ਇਸ ਅਵਸਰ ਤੇ ਡਾ. ਸੀਮਾ ਖੰਨਾ, ਮੀਨੂ ਕੁੰਦਰਾ, ਕਾਜਲ ਪੁਰੀ, ਕਵਿਤਾ ਮਹੇਂਦਰੂ, ਸ਼ਿਫਾਲੀ ਕਸ਼ਅਪ, ਡਾ. ਮੀਨਾਕਸ਼ੀ ਦੁੱਗਲ, ਯੂਵਿਕਾ, ਰੀਤੂ ਬਾਹਰੀ, ਅੰਜਲੀ, ਪ੍ਰਿਅੰਕਾ, ਸੋਨਲ ਆਂਚਲ, ਸੁਭਾ, ਮਾਹਾ ਅਤੇ ਰਿਸ਼ਿਕਾ ਵੀ ਮੌਜੂਦ ਸਨ।