Sunday, 24 March 2019

Integrated Meditation Programme for HMV Resident Scholars


Under the able guidance of Principal Prof. Dr. (Mrs.) Ajay Sareen and Coordinator of Resident Scholars Mrs. Meenakshi Syal, Hans Raj Mahila Maha Vidyalaya organized one day Integrated Meditation Programme for the resident scholars.  Mr. Narinder and Mrs. Shweta from Amrita University, Kerala were the resource persons.  They informed the students about the benefits of meditation for human beings.  Further, they added meditation is necessary for attaining inner peace and to raise the mental ability.  Mr.Narinder said that IAM is combination of relaxing yoga and concentration improving exercises.  Practicing these exercises for 20 minutes a day, will lead to a peaceful and stress free life.  Students were taught various methods of improving concentration with the help of fun games.  Further, various meditation techniques were taught to the students for improving their focus in studies.  On this occasion, hostel wardens Mrs. Veena and Ms. Ritika were also present.


ਹੰਸਰਾਜ ਮਹਿਲਾ ਮਹਾਵਿਦਿਆਲਾ ਦੇ ਰੇਜ਼ੀਡੇਂਟ ਸਕਾਲਰਜ਼ ਲਈ ਪ੍ਰਿੰਸੀਪਲ ਡਾ. ਅਜੈ ਸਰੀਨ ਅਤੇ ਕੋਆਰਡੀਨੇਟਰ ਸ੍ਰੀਮਤੀ ਮੀਨਾਕਸ਼ੀ ਸਿਆਲ ਦੀ ਦੇਖਰੇਖ ਹੇਠ ਏਕੀ´ਿਤ ਧਿਆਨ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਬਤੌਰ ਰਿਸੋਰਸ ਪਰਸਨ ਅੰਮ੍ਰਿਤਾ ਯੂਨੀਵਰਸਿਟੀ, ਕੇਰਲ ਤੋਂ ਨਰਿੰਦਰ ਅਤੇ ਸ਼ਵੇਤਾ ਮੌਜੂਦ ਸਨ। ਉਨ•ਾਂ ਨੇ ਵਿਦਿਆਰਥਣਾਂ ਨੂੰ ਧਿਆਨ ਕਰਨ ਦੇ ਲਾਭ ਦੱਸੇ। ਉਨ•ਾਂ ਕਿਹਾ ਕਿ ਆਂਤਰਿਕ ਸ਼ਾਂਤੀ ਦੀ ਪ੍ਰਾਪਤੀ ਲਈ ਅਤੇ ਮਾਨਸਿਕ ਯੋਗਤਾ ਵਧਾਉਣ ਲਈ ਧਿਆਨ ਲਗਾਉਣਾ ਬਹੁਤ ਜਰੂਰੀ ਹੈ। ਨਰਿੰਦਰ ਨੇ ਕਿਹਾ ਕਿ ਆਰਾਮਦਾਇਕ ਯੋਗਾ ਅਤੇ ਧਿਆਨ ਲਗਾਉਣ ਵਾਲੀਆਂ ਕਸਰਤਾਂ ਨੂੰ ਬੇਹਤਰ ਬਣਾਉਣ ਲਈ ਆਈਏਐੱਮ ਬਹੁਤ ਵਧੀਆ ਹੈ। ਇਨ•ਾਂ ਕਸਰਤਾਂ ਨੂੰ ਦਿਨ ਭਰ ਵਿੱਚ 20 ਮਿੰਟ ਕਰਨ ਨਾਲ ਅਸÄ ਸ਼ਾਂਤੀਪੂਰਣ ਅਤੇ ਤਨਾਅ ਰਹਿਤ ਜੀਵਨ ਜੀ ਸਕਦੇ ਹਾਂ। ਵਿਦਿਆਰਥਣਾਂ ਨੂੰ ਫਨ ਗੇਮਜ਼ ਨਾਲ ਧਿਆਨ ਲਗਾਉਣ ਦੇ ਅਲੱਗ-ਅਲੱਗ ਤਰੀਕਿਆਂ ਦੀ ਜਾਣਕਾਰੀ ਵੀ ਦਿੱਤੀ ਗਈ। ਇਸ ਤੋਂ  ਇਲਾਵਾ ਵਿਦਿਆਰਥਣਾਂ ਨੂੰ ਆਪਣੀ ਪੜ•ਾਈ 'ਤੇ ਫੋਕਸ ਕਰਨ ਦੀਆਂ ਤਕਨੀਕਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ। ਇਸ ਮੌਕੇ 'ਤੇ ਹਾਸਟਲ ਵਾਰਡਨ ਸ੍ਰੀਮਤੀ ਵੀਨਾ ਅਤੇ ਰਿਤਿਕਾ ਵੀ ਮੌਜੂਦ ਸਨ।