Sunday, 24 March 2019

B.Voc Cosmetology & Wellness students of HMV got university positions



The students of B.Voc Cosmetology & Wellness of Hans Raja Mahila Maha Vidyalaya got university positions in Semester-I. Km. Prabhjot Kaur got 1st position with 311 marks, Km. Ravneet KAur got 2nd position with 304 marks, Km. Aditi got 3rd position with 302 marks, Km. Jasmine got 4th position with 293 marks, Km. Neha got 5th position with 292 marks & Km. Priya got 6th position with 274 marks. This course is being run in HMV under Kaushal Kendra Scheme of UGC. Principal Prof. Dr.(Mrs.) Ajay Sareen congratulated the students & incharge Kaushal Kendra Dr. Ekta Khosla Head of Deptt. Ms. Mukti Arora & Asstt. Prof. Mrs Bindu Kohli.

ਹੰਸਰਾਜ ਮਹਿਲਾ ਮਹਾਵਿਦਿਆਲਾ ਬੀ-ਵਾਕ ਕਾਸਮੈਟੋਲਿਜੀ ਐਂਡ ਵੈਲਨੇਸ ਸਮੈਸਟਰ ਇਕ ਦੀਆਂ ਵਿਦਿਆਰਥਣਾਂ ਨੇ ਜੀਐਨਡੀਯੂ ਵਿੱਚ ਬੇਹਤਰ ਪ੍ਰਦਰਸ਼ਨ ਕੀਤਾ ਹੈ। ਪ੍ਰਭਜੋਤ ਕੌਰ ਨੇ 311 ਅੰਕ ਹਾਸਲ ਕਰਕੇ ਪਹਿਲਾ ਸਥਾਨ, ਰਵਨੀਤ ਕੌਰ ਨੇ 304 ਅੰਕ ਹਾਸਲ ਕਰਕੇ ਦੂਜਾ ਸਥਾਨ, ਅਦਿਤੀ ਨੇ 302 ਅੰਕ ਹਾਸਲ ਕਰਕੇ ਤੀਜਾ ਸਥਾਨ, ਜੈਸਮੀਨ ਨੇ 293 ਅੰਕਾਂ ਨਾਲ ਚੌਥਾ ਸਥਾਨ, ਨੇਹਾ ਨੇ 292 ਅੰਕਾਂ ਨਾਲ ਪ³ਜਵਾਂ ਤੇ ਪ੍ਰਿਆ ਨੇ 274 ਅੰਕਾਂ ਨਾਲ ਛੇਵਾਂ ਸਥਾਨ ਹਾਸਲ ਕੀਤਾ। ਐਚ.ਐਮ.ਵੀ. ਵਿੱਚ ਇਹ ਕੋਰਸ ਯੂ.ਜੀ.ਸੀ. ਦੀ ਕੌਸ਼ਲ ਕੇਂਦਰ ਸਕੀਮ ਦੇ ਅਧੀਨ ਚਲਾਇਆ ਜਾ ਰਿਹਾ ਹੈ। ਪ੍ਰਿੰਸੀਪਲ ਪ੍ਰੋ. ਡਾ. ਅਜੈ ਸਰੀਨ ਨੇ ਵਿਦਿਆਰਥਣਾਂ, ਕੌਸ਼ਲ ਕੇਂਦਰ ਇੰਚਾਰਜ ਡਾ. ਏਕਤਾ ਖੋਸਲਾ, ਵਿਭਾਗ ਮੁਖੀ ਮੁਕਤੀ ਅਰੋੜਾ ਅਤੇ ਸਹਾਇਕ ਪ੍ਰੋਫੈਸਰ ਬਿੰਦੂ ਕੋਹਲੀ ਨੂੰ ਵਧਾਈ ਦਿੱਤੀ।