Saturday, 23 March 2019

Shardhanjali Samroh for Shahed-E-Azam at HMV


The Student Council of Hans Raj Mahila Maha Vidalaya organized Shardhanjali Samaroh to pay homage to Shaheed Bhagat Singh, Rajguru & Sukhdev, the great freedom fighters of our country, on this occasion, Principal Prof. Dr. (Mrs.) Ajay Sareen along with other faculty members, non-teaching staff members & Students light the candles to pay tribute to the freedom fighters. The students of Music department sung the song, “Mera Rang De Basanti Chola” in the memory of Shaheed Bhagat Singh, Ms. Ranchana, Joint Head Girl of the college recited a patriotic poem on the sacrifices of freedom fighers.  Principal Prof. Dr. (Mrs.) Ajay Sareen motivated the students to learn from the lives of freedom fighters. On this occasion, Dean Student Council Mrs. Urvashi Mishra, Mrs. Meenakshi Sayal, School Coordinator Ms. Sonia Mahendru, Dr. Rakhi Mehta, Office Superintendent Amarjeet Khanna, Superintendent Accounts Pankaj Jyoti, Ravi Kumar, Rajit Uppal, Rajiv Kumar, others teaching & non-teaching staff members and students were also present.  

ਹੰਸਰਾਜ ਮਹਿਲਾ ਮਹਾਵਿਦਿਆਲਾ ਦੀ ਵਿਦਿਆਰਥੀ ਪਰਿਸ਼ਦ ਵੱਲੋਂ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਵਸ ਦੇ ਮੌਕੇ ਤੇ ਸ਼ਰਧਾਂਜਲੀ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਤੇ ਪ੍ਰੋ. ਡਾ. ਅਜੈ ਸਰੀਨ, ਫੈਕਲਟੀ ਮੈਂਬਰ, ਨਾਨ-ਟੀਚਿੰਗ ਮੈਂਬਰ ਅਤੇ ਵਿਦਿਆਰਥਣਾਂ ਨੇ ਮੋਮਬੱਤੀਆਂ ਜਗਾ ਕੇ ਸੁਤੰਤਰਤਾ ਸੈਨਾਨੀਆਂ ਨੂੰ ਸ਼ਰਧਾਂਜਲੀ ਦਿੱਤੀ। ਸੰਗੀਤ ਵਿਭਾਗ ਦੀਆਂ ਵਿਦਿਆਰਥਣਾਂ ਨੇ ਸ਼ਹੀਦ ਭਗਤ ਸਿੰਘ ਦੀ ਯਾਦ ਵਿੱਚ ‘‘ਮੇਰਾ ਰੰਗ ਦੇ ਬਸੰਤੀ ਚੌਲਾ'' ਗੀਤ ਗਾਇਆ।  ਜੁਆਇੰਟ ਹੈਡ ਗਰਲ ਕੁ. ਰੰਚਨਾ ਨੇ ਦੇਸ਼ ਭਗਤੀ ਨਾਲ ਭਰਪੂਰ ਕਵਿਤਾ ਸੁਣਾਈ। ਪ੍ਰਿੰਸੀਪਲ ਪ੍ਰੋ. ਡਾ. ਅਜੈ ਸਰੀਨ ਨੇ ਵਿਦਿਆਰਥਣਾਂ ਨੂੰ ਸੁਤੰਤਰਤਾ ਸੈਨਾਨੀਆਂ ਦੇ ਜੀਵਨ ਤੋਂ ਸਿਖਿਆ ਲੈਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਤੇ ਡੀਨ ਵਿਦਿਆਰਥੀ ਪਰਿਸ਼ਦ ਉਰਵਸ਼ੀ ਮਿਸ਼ਰਾ, ਮੀਨਾਕਸ਼ੀ ਸਿਆਲ, ਸਕੂਲ ਕੋਆਰਡੀਨੇਟਰ ਸੋਨੀਆ ਮਹਿੰਦਰੂ, ਡਾ. ਰਾਖੀ ਮਹਿਤਾ, ਆਫਿਸ ਸੁਪਰਿਟੇਂਡੇਟ ਅਮਰਜੀਤ ਖੰਨਾ, ਸੁਪਰਿਟੇਂਡੇਂਟ ਅਕਾਊਂਟ ਪ³ਕਜ ਜੋਤੀ, ਰਵੀ ਕੁਮਾਰ, ਰਜਤ ਉੱਪਲ, ਰਾਜੀਵ ਕੁਮਾਰ, ਹੋਰ ਟੀਚਿੰਗ, ਨਾਨ-ਟੀਚਿੰਗ ਮੈਂਬਰ ਅਤੇ ਵਿਦਿਆਰਥੀ ਵੀ ਮੌਜੂਦ ਸਨ।