Hans Raj Mahila Maha Vidyalaya completed its glorious 93 years on 7th April, 2019. To mark the occasion a special assembly was held on 8th April, 2019 under the benevolence and support of Principal Prof. Dr. (Mrs.) Ajay Sareen. Justice (Retd.) Sh. N.K. Sud, Vice President, DAVCMC and Chairman Local Committee graced the occasion as chief guest along with the presence of Sh. S.N. Mayor, Sh. Kundan Lal Aggarwal, Sh. Ashok Paruthi, Sh. Surendra Seth and Dr. Pawan Gupta. Principal Prof. Dr. (Mrs.) Ajay Sareen accorded a warm welcome to the guests. The event began with the pious lighting of lamp and recital of DAV Anthem. An inspirational video prepared by the department of Mass Communication depicting the luminous achievements of the institution was showcased. The institution has come a long way from a strength of 80 to 5000 and proved true to the mission of its founder Mahatma Hans Raj Ji who believed that education and specifically girl education can provide a right direction to the society.
Addressing the gathering, Principal Prof. Dr. (Mrs.) Ajay Sareen bowed to all the stalwarts of Arya Samaj and conveyed the blessings of Padmashree Dr. Punam Suri, President, DAVCMC, New Delhi who optimistically remarked that the institution is not far away from making its mark on the world map. Calling it a happening institute where each new day is marked with positive activities, she unfolded the two new projects to be launched on the day. The very generous, benign and magnanimous Principal Dr. Sareen gave the credit of the success of the institution to all the faculty, staff and students.
Quoting a Chinese proverb, Justice (Retd.) Sh. N.K. Sud said that ‘paths are made by walking’. He blessed and inspired the young students to create their own paths and achieve success. The society needs radical changes and its the responsibility of the youth to put this into action. Eulogizing the efforts put up by Dr. Sareen, Sh. Surendra Seth prompted everyone to bear a smile on their faces and lead righteously and persistently towards their goals.
The event proceeded towards the launching of donation boxes under ‘Prayas’, an initiative of the Innovation Cell, capably lead by Dr. Ramnita Saini Sharda, Dean Innovation. Everyone can donate as little as Rs.1/- per day and the money collected will be used to buy books for the needy students. The institution will contribute equally in the collection and donate an equal amount as collected in the donation boxes which will be set up in the campus. Another venture of the Innovation Cell is the setting up of indigenous earthen water pots for the passer bys, in the green belt area at the entrance of the college. Yet another inauguration witnessed on the eminent day was of the Inno Tech Centre for the use of students. Mrs. Kuljit Kaur Athwal recited a self composed poem on the achievements of the institution. The gathering also enjoyed a choreography presented by Student Council under the guidance of Mrs. Urvashi Mishra, Dean Student Council highlighting the lustrous journey of the institution from Lahore to present day. A Langar was arranged for all at the gate. The event concluded with the soulful rendition of National Anthem. The stage was conducted by Dr. Anjana Bhatia.
ਹੰਸਰਾਜ ਮਹਿਲਾ ਮਹਾਵਿਦਿਆਲਾ ਜਲੰਧਰ ਕੇ ਮੁਕੱਦਸ ਵਿਹੜੇ ਵਿੱਚ ਅੱਜ ਪ੍ਰਿੰਸੀਪਲ ਡਾ. (ਸ਼੍ਰੀਮਤੀ) ਅਜੈ ਸਰੀਨ ਜੀ ਦੀ ਰਹਿਨੁਮਾਈ ਹੇਠ 93ਵੇਂ ਕਾਲਜ ਸਥਾਪਨਾ ਦਿਵਸ ਦਾ ਆਯੋਜਨ ਕੀਤਾ ਗਿਆ।
ਪ੍ਰੋਗਰਾਮ ਦਾ ਆਗਾਜ਼ ਜੀਵਨ ਜੋਤੀ ਜਗਾਉਣ ਉਪਰੰਤ ਡੀ.ਏ.ਵੀ. ਗਾਨ ਨਾਲ ਕੀਤਾ ਗਿਆ। ਇਸ ਵਿਸ਼ੇਸ਼ ਮੌਕੇ ਤੇ ਪ੍ਰਿੰਸੀਪਲ ਸ਼੍ਰੀਮਤੀ ਅਜੈ ਸਰੀਨ ਜੀ ਸਮੇਤ ਜਸਟਿਸ (ਰਿਟਾਇਰਡ) ਸ਼੍ਰੀ ਐਨ.ਕੇ. ਸੂਦ, ਉਪ ਪ੍ਰਧਾਨ ਡੀ.ਏ.ਵੀ. ਕਾਲੇਜ ਮੈਨੇਜਿੰਗ ਕਮੇਟੀ ਅਤੇ ਚੇਅਰਮੈਨ ਲੋਕਲ ਕਮੇਟੀ, ਸ਼੍ਰੀ ਅਸ਼ੋਕ ਪਰੂਥੀ ਜੀ, ਸ਼੍ਰੀ ਸੁਰਿੰਦਰ ਸੇਠ ਜੀ, ਡਾ. ਪਵਨ ਗੁਪਤਾ ਅਤੇ ਐਨ.ਐਸ. ਮਾਇਰ ਵਿਸ਼ੇਸ਼ ਮਹਿਮਾਨ ਮੌਜੂਦ ਸਨ।
ਅੱਜ ਦੇ ਇਸ ਪਵਿੱਤਰ ਦਿਹਾੜੇ ਤੇ ਪ੍ਰਿੰਸੀਪਲ ਡਾ. (ਸ਼੍ਰੀਮਤੀ) ਅਜੈ ਸਰੀਨ ਜੀ ਨੇ ਕਾਲਜ ਦੇ ਉਦਭਵ ਤੋਂ ਲੈ ਕੇ ਹੁਣ ਤੱਕ ਦੇ ਸਫਰ 'ਤੇ ਚਾਨਣਾ ਪਾਇਆ ਅਤੇ ਕਾਲਜ ਦੇ ਸਾਰੇ ਨਿਰਮਾਤਾਵਾਂ ਨੂੰ ਕੋਟਿ-ਕੋਟਿ ਪ੍ਰਣਾਮ ਕੀਤਾ। ਉਨ•ਾਂ ਨੇ ਦੱਸਿਆ ਕਿ ਇਹ ਸੰਸਥਾ ਨਾਰੀ ਸਸ਼ਕਤੀਕਰਨ ਦੀ ਪਹਿਲੀ ਨਿਰਮਾਤਾ ਹੈ ਅਤੇ ਇਹ ਕਾਰਜ 1927 ਲਾਹੌਰ, ਪਾਕਿਸਤਾਨ ਤੋਂ ਸ਼ੁਰੂ ਹੋ ਕੇ ਹੁਣ ਤੱਕ ਚੜ•ਦੇ ਪ³ਜਾਬ ਦੀ ਧਰਤੀ ਦੇ ਸ਼ਹਿਰ ਜਲੰਧਰ ਵਿਖੇ ਇਕ ਅਤਿ ਉਤਮ ਸਿੱਖਿਆ ਕੇਂਦਰ ਦੇ ਤੌਰ ਤੇ ਲਗਾਤਾਰ ਚੱਲ ਰਿਹਾ ਹੈ। ਉਨ•ਾਂ ਨੇ ਕਾਲਜ ਦੀਆਂ ਪ੍ਰਾਪਤੀਆਂ 'ਤੇ ਚਾਨਣਾ ਪਾਇਆ ਅਤੇ ਕਾਮਨਾ ਕੀਤੀ ਕਿ ਇਹ ਸੰਸਥਾ ਇਸੇ ਤਰ•ਾਂ ਹੀ ਤਰੱਕੀਆਂ ਅਤੇ ਬੁਲੰਦੀਆਂ ਦੇ ਰਸਤੇ ਨੂੰ ਛੂਹੇ। ਇਸ ਅਵਸਰ ਤੇ ਕਾਲਜ ਵੱਲੋਂ ‘ਪ੍ਰਯਾਸ ਯੋਜਨਾ' ਅਧੀਨ ਕਾਲਜ ਵਿੱਚ ‘ਦਾਨ ਪੇਟੀ ਮੁਹਿੰਮ' ਜਾਰੀ ਕੀਤੀ, ਜਿਸ ਵਿੱਚ ਪ੍ਰਤੀ ਦਿਨ 1 ਰੁਪਏ ਜਾਂ ਇਸ ਤੋਂ ਵੱਧ ਵਿਦਿਆਰਥੀਆਂ ਵੱਲੋਂ ਦਾਨ ਕਰਨ ਦਾ ਨਿਸ਼ਚਾ ਲਿਆ ਗਿਆ। ਇਸ ਦਾਨ ਦੀ ਰਾਸ਼ੀ ਵਿੱਚ ਪ੍ਰਾਪਤ ਕੁਲ ਰਕਮ ਦਾ ਬਰਾਬਰ ਹਿੱਸਾ ਕਾਲਜ ਵੱਲੋਂ ਪਾ ਕੇ ਬੁਕ ਬੈਂਕ ਵਿੱਚ ਗਰੀਬ ਵਿਦਿਆਰਥੀਆਂ ਲਈ ਕਿਤਾਬਾਂ ਲਿਆਉਣ ਦਾ ਪ੍ਰਯਾਸ ਕੀਤਾ ਗਿਆ। ਇਸ ਉਦਘਾਟਨੀ ਸਮਾਰੋਹ ਦੇ ਮੌਕੇ ਤੇ ਪ੍ਰਿੰਸੀਪਲ ਡਾ. (ਸ਼੍ਰੀਮਤੀ) ਅਜੈ ਸਰੀਨ, ਸ੍ਰੀ ਐਨ.ਕੇ. ਸੂਦ, ਸ੍ਰੀ ਸੁਰਿੰਦਰ ਸੇਠ, ਸ੍ਰੀ ਪਰੂਥੀ, ਸ਼੍ਰੀ ਗੁਪਤਾ ਜੀ ਸਮੇਤ ਡੀਨ ਅਕਾਦਮਿਕ ਸ਼੍ਰੀਮਤੀ ਕੰਵਲਦੀਪ ਕੌਰ ਅਤੇ ਡਾ. ਰਮਨਿਤਾ ਸ਼ਾਰਦਾ ਮੌਜੂਦ ਸਨ।
ਇਸਦੇ ਨਾਲ ਹੀ ਕਾਲਜ ਦੀ ਗਰੀਨ ਬੈਲਟ ਨਾਲ ਮਟਕਿਆਂ ਦੇ ਨਾਲ ਕੁਦਰਤੀ ਤਰੀਕੇ ਨਾਲ ਰਾਹਗੀਰਾਂ ਨੂੰ ਠੰਡਾ ਪਾਣੀ ਪਿਲਾਉਣ ਦੀ ਯੋਜਨਾ ਦਾ ਆਯੋਜਨ ਕੀਤਾ ਗਿਆ। ਇਸ ਸੰਬੰਧੀ ਕਾਲਜ ਦੇ ਜਰਨਲਿਜ਼ਮ ਵਿਭਾਗ ਵੱਲੋਂ ਸੰਸਥਾ ਦੀਆਂ ਬਿਹਤਰੀਨ ਪ੍ਰਾਪਤੀਆਂ ਤੇ ਝਲਕ ਪਾਉਂਦੀ ਇਕ ਡਾਕੂਮੈਂਟਰੀ ਫਿਲਮ ਦੀ ਪੇਸ਼ਕਾਰੀ ਕੀਤੀ ਗਈ। ਕਾਲਜ ਦੇ ਸੰਗੀਤ ਵਿਭਾਗ ਦੀਆਂ ਵਿਦਿਆਰਥਣਾਂ ਵੱਲੋਂ ਡੀ.ਏ.ਵੀ. ਪ੍ਰਾਰਥਨਾ ਕੀਤੀ ਗਈ। ਕਾਲਜ ਦੇ ਪੋਸਟ ਗ੍ਰੈਜੂਏਟ ਵਿਭਾਗ ਦੇ ਪ੍ਰੋ. ਸ਼੍ਰੀਮਤੀ ਕੁਲਜੀਤ ਕੌਰ ਜੀ ਨੇ ਕਾਲਜ ਦੀ ਸ਼ਾਨ ਵਿੱਚ ਕਵਿਤਾ ਦਾ ਉਚਾਰਨ ਕੀਤਾ। ਕਾਲਜ ਦੀ ਵਿਦਿਆਰਥਣ ਨੇ ਕਾਵਿ ਉਚਾਰਣ ਕੀਤਾ। ਇਸ ਤੋਂ ਇਲਾਵਾ ਕਾਲਜ ਦੀਆਂ ਵਿਦਿਆਰਥਣਾਂ ਨੇ 93ਵੇਂ ਸਥਾਪਨਾ ਦਿਵਸ ਦੇ ਮੌਕੇ ਤੇ ਕੋਰੀਓਗ੍ਰਾਫੀ ਰਾਹÄ ਹੰਸ ਰਾਜ ਮਹਿਲਾ ਮਹਾਵਿਦਿਆਲਾ ਦਾ ਸਫਰ ‘ਲਾਹੌਰ ਸੇ ਲੇਕਰ ਆਜ ਤੱਕ' ਦੀ ਪੇਸ਼ਕਾਰੀ ਕੀਤੀ।
ਕਾਲਜ ਦੇ ਉਦਘਾਟਨੀ ਸਮਾਰੋਹ ਦੇ ਮੌਕੇ ਤੇ ਪਦਮ ਸ਼੍ਰੀ ਪੂਨਮ ਸੂਰੀ ਜੀ ਨੇ ਆਪਣੀਆਂ ਸ਼ੁਭ ਕਾਮਨਾਵਾਂ ਭੇਜੀਆਂ ਅਤੇ ਕਾਲਜ ਦੀ ਉਤ´ਿਸ਼ਟ ਪਦਵੀ ਲਈ ਕਾਮਨਾ ਕੀਤੀ। ਜਸਟਿਸ ਸ਼੍ਰੀ ਐਨ.ਕੇ. ਸੂਦ ਨੇ ਕਾਲਜ ਦੀਆਂ ਸੰਪੂਰਨ ਪ੍ਰਾਪਤੀਆਂ ਦਾ ਸੰਪੂਰਨ ਸਿਹਰਾ ਪ੍ਰਿੰਸੀਪਲ ਡਾ. (ਸ਼੍ਰੀਮਤੀ) ਅਜੈ ਸਰੀਨ ਜੀ ਸਮੇਤ ਕਾਲਜ ਦੀਆਂ ਵਿਦਿਆਰਥਣਾਂ ਅਤੇ ਸਮੂਹ ਸਟਾਫ ਦੇ ਸਿਰ ਬੰਨਿ•ਆ। ਉਨ•ਾਂ ਨੇ ਵਿਦਿਆਰਥਣਾਂ ਨੂੰ ਸ਼ੁਭ ਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਉਹ ਖੂਸ਼ਬੂ ਦੀ ਤਰ•ਾਂ ਬਿਖਰਣ ਅਤੇ ਬੱਦਲਾਂ ਦੀ ਤਰ•ਾਂ ਬੇ-ਆਬਾਦ ਜ਼ਮੀਨ ਤੇ ਬਰਸਣ। ਇਸਦੇ ਨਾਲ ਹੀ ਸ਼੍ਰੀ ਸੁਰਿੰਦਰ ਸੇਠ ਜੀ ਨੇ ਕਾਲਜ ਦੇ ਟੀਚਿੰਗ, ਨਾਨ-ਟੀਚਿੰਗ ਸਟਾਫ ਅਤੇ ਵਿਦਿਆਰਥਾਂ ਦੀ ਸ਼ਮੂਲੀਅਤ ਦੀ ਸ਼ਲਾਘਾ ਕੀਤੀ, ਜਿਨ•ਾਂ ਸਦਕਾ ਇਹ ਸੰਸਥਾ ਬੁਲੰਦੀਆਂ ਨੂੰ ਛੂਹ ਰਹੀ ਹੈ।
ਇਸ ਸਥਾਪਨਾ ਦਿਵਸ ਦੇ ਮੌਕੇ ਤੇ ਕਾਲਜ ਵੱਲੋਂ ਲੰਗਰ ਦੀ ਵੀ ਵਿਵਸਥਾ ਕੀਤੀ ਗਈ। ਇਸ ਮੌਕੇ ਤੇ ਪ੍ਰਿੰਸੀਪਲ ਸਮੇਤ ਕਾਲਜ ਦਾ ਟੀਚਿੰਗ ਤੇ ਨਾਨ-ਟੀਚਿੰਗ ਸਟਾਫ ਵੀ ਮੌਜੂਦ ਸੀ।