The
students of Bachelor of Design Semester –V of Hans Raj Mahila Maha Vidyalaya
brought laurels to the college by getting university positions. Km. Kanupriya
got 1st position with 549 marks, Km. Preeti Bhasin got 2nd
position with 544 marks & Km. Simranjeet Syan got 8th position
with 531 marks. Principal Prof. Dr. (Mrs) Ajay Sareen congratulated the
students & Head of Deptt. Dr. Rakhi Mehta and faculty Mrs Saruchi Sharma.
ਹੰਸਰਾਜ ਮਹਿਲਾ ਮਹਾਂਵਿਦਿਆਲਾ, ਜਲੰਧਰ ਦੀ ਬੈਚੂਲਰ ਆਫ ਡਿਜਾਈਨ ਪੰਜਵੇਂ ਸਮੈਸਟਰ ਦੀ ਵਿਦਿਆਰਥਣਾਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਲਈ ਗਈ ਪ੍ਰੀਖਿਆ ਵਿਚ ੳੱਤਮ ਪ੍ਰਦਰਸ਼ਨ ਕਰਕੇ ਕਾਲਜ ਦਾ ਨਾਮ ਰੋਸ਼ਨ ਕੀਤਾ। ਕੁ. ਕਣੁਪ੍ਰਿਯਾ ਨੇ 549 ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਅਤੇ ਪ੍ਰੀਤੀ ਭਸੀਨ ਨੇ 544 ਅੰਕ ਪ੍ਰਾਪਤ ਕਰਕੇ ਦੂਜਾ ਸਥਾਨ ਹਾਸਿਲ ਕੀਤਾ। ਸਿਮਰਨਜੀਤ ਨੇ 531 ਅੰਕਾਂ ਦੇ ਨਾਲ ਆਠਵਾਂ ਸਥਾਨ ਹਾਸਿਲ ਕੀਤਾ। ਪ੍ਰਿੰਸੀਪਲ ਡਾ. (ਸ਼੍ਰੀਮਤੀ) ਅਜੈ ਸਰੀਨ ਨੇ ਵਿਦਿਆਰਥਣਾਂ, ਵਿਭਾਗ ਦੀ ਮੁੱਖੀ ਡਾੱ. (ਸ਼੍ਰੀਮਤੀ) ਰਾਖੀ ਮਹਿਤਾ ਅਤੇ ਸਰੂਚੀ ਸ਼ਰਮਾ ਨੂੰ ਵਧਾਈ ਦਿੱਤੀ।