The students of B.Com Hons. Semester-V of Hans Raj Mahila Maha Vidyalaya got top positions in the examination conducted by GNDU. Km. Anupriya topped the university with 44 marks out of 50. Km. Manju Kumari, Km. Shweta Thakur, Km. Twinkle & Km. Prabhsimran kaur shared third position by getting 41 marks out of 50. Diksha hold the fourth position with 40 marks. 5th position with 39 marks was shared by Nidhi, Prerna, Damini Mehta, Nandini Luthra. Prabhleen Kaur stood 6th with 38 marks. Seventh position was jointly shared by Komaldeep Kaur, Simran Kaur, Pooja Bhatt & Rajwinder Kaur with 37 marks. On this occasion Principal Prof. Dr.(Mrs) Ajay Sareen congratuled the faculty & students. On this occasion Dr. Kanwaldeep, HOD Commerce, Mrs Bhawna & Ms Anjali were also present.
ਹੰਸ ਰਾਜ ਮਹਿਲਾ ਮਹਾਵਿਦਿਆਲਾ ਜਲੰਧਰ ਦੀ ਬੀ.ਕਾਮ. ਆਨਰਜ਼ ਸਮੈਸਟਰ-5 ਦੀਆਂ ਵਿਦਿਆਰਥਣਾਂ ਨੇ ਜੀ.ਐਨ.ਡੀ.ਯੂ. ਦੁਆਰਾ ਲਈ ਗਈ ਪਰੀਖਿਆ ਵਿੱਚ ਉੱਤਮ ਪ੍ਰਦਰਸ਼ਨ ਕਰਕੇ ਕਾਲਜ ਦਾ ਨਾਮ ਰੌਸ਼ਨ ਕੀਤਾ ਹੈ। ਕੁ. ਅਨੁਪ੍ਰਿਆ ਨੇ ਵਿਸ਼ਵਵਿਦਿਆਲਾ ਵਿੱਚ 44 ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਹਾਸਲ ਕੀਤਾ। ਕੁ. ਮੰਜੂ ਕੁਮਾਰੀ, ਕੁ. .ਸ਼ਵੇਤਾ ਠਾਕੁਰ, ਕੁ. ਟਵਿੰਕਲ ਅਤੇ ਕੁ. ਪ੍ਰਭਸਿਮਰਨ ਕੌਰ ਨੇ 41 ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਹਾਸਲ ਕੀਤਾ। ਦੀਕਸ਼ਾ 40 ਅੰਕ ਪ੍ਰਾਪਤ ਕਰਕੇ ਚੌਥੇ ਸਥਾਨ ਤੇ ਰਹੀ। ਪ³ਜਵੇਂ ਸਥਾਨ ਤੇ ਨਿਧੀ, ਪ੍ਰੇਰਣਾ, ਦਾਮਿਨੀ ਮਹਿਤਾ ਅਤੇ ਨੰਦਿਨੀ ਥਰਾ ਰਹੀਆਂ। ਉਨ੍ਹਾਂ ਨੇ 39 ਅੰਕ ਪ੍ਰਾਪਤ ਕੀਤੇ।
ਪ੍ਰਭਲੀਨ ਕੌਰ 38 ਅੰਕਾਂ ਨਾਲ ਛੇਵੇਂ ਸਥਾਨ ਤੇ ਰਹੀ। ਕੋਮਲਦੀਪ ਕੌਰ, ਪੂਜਾ ਭੱਟ, ਰਾਜਵਿੰਦਰ ਨੇ 37 ਅੰਕ ਪ੍ਰਾਪਤ ਕਰਕੇ ਸੱਤਵਾਂ ਸਥਾਨ ਹਾਸਲ ਕੀਤਾ। ਪ੍ਰਿੰਸੀਪਲ ਪ੍ਰੋ. ਡਾ. (ਸ਼੍ਰੀਮਤੀ) ਅਜੇ ਸਰੀਨ ਨੇ ਵਿਦਿਆਰਥਣਾਂ ਅਤੇ ਫੈਕਲਟੀ ਮੈਂਬਰਾਂ ਨੂੰ ਵਧਾਈ ਦਿੱਤੀ। ਇਸ ਮੌਕੇ ਤੇ ਕਾਮਰਸ ਵਿਭਾਗ ਮੁਖੀ ਡਾ. ਕੰਵਲਦੀਪ ਕੌਰ, ਭਾਵਨਾ ਅਤੇ ਅੰਜਲੀ ਵੀ ਮੌਜੂਦ ਰਹੇ।