The preparation of 93rd foundation day at
Hans Raj Mahila Maha Vidalaya is in full fervour as the institution is going to
complete its glorious 93rd year on 7th April, 2019.
Principal Prof. Dr. (Mrs.) Ajay Sareen said that a special programme will be
organised on 8th April for the celebration of Foundation Day. On
this occasion, special Assembly will be organised. Some new initiatives for the
students will be taken by the college. Students have already started their
preparations and they will showcase their talent by presenting Cultural
Programme. On this occasion, the Local Committee members will also grace this
special event.
ਹੰਸਰਾਜ ਮਹਿਲਾ ਮਹਾਵਿਦਿਆਲਾ ਵਿੱਚ 93ਵੇਂ ਫਾਊਂਡੇਸ਼ਨ ਡੇ ਦੇ ਮੌਕੇ ਤੇ ਤਿਆਰੀਆਂ ਪੂਰੇ ਜੋਰਾਂ ਤੇ ਹਨ। ਐਚ.ਐਮ.ਵੀ. ਦੇ ਪ੍ਰਿੰਸੀਪਲ ਪ੍ਰੋ. ਡਾ. (ਸ਼੍ਰੀਮਤੀ) ਅਜੈ ਸਰੀਨ ਨੇ ਕਿਹਾ ਕਿ 7 ਅਪ੍ਰੈਲ 2019 ਨੂੰ ਐਚ.ਐਮ.ਵੀ. ਆਪਣੇ 93 ਸਾਲ ਪੂਰੇ ਕਰੇਗਾ। ਸਥਾਪਨਾ ਦਿਵਸ ਨੂੰ ਪੂਰੇ ਜੋਸ਼ ਨਾਲ ਮਨਾਉਣ ਲਈ 8 ਅਪ੍ਰੈਲ ਨੂੰ ਸਮਾਰੋਹ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਵਿਸ਼ੇਸ਼ ਪ੍ਰਾਰਥਨਾ ਸਭਾ ਵੀ ਕਰਵਾਈ ਜਾਵੇਗੀ। ਇਸਦੇ ਨਾਲ ਹੀ ਬੱਚਿਆਂ ਲਈ ਕੁਝ ਨਵÄ ਪਹਿਲ ਵੀ ਕੀਤੀ ਜਾਵੇਗੀ। ਪ੍ਰਿੰਸੀਪਲ ਪ੍ਰੋ. ਡਾ. (ਸ਼੍ਰੀਮਤੀ) ਅਜੈ ਸਰੀਨ ਨੇ ਦੱਸਿਆ ਕਿ ਕਾਲੇਜ ਦੇ ਸਥਾਪਨਾ ਦਿਵਸ ਨੂੰ ਪੂਰੇ ਜੋਸ਼ ਨਾਲ ਮਨਾਉਣ ਲਈ ਵਿਦਿਆਰਥੀਆਂ ਨੇ ਤਿਆਰੀਆਂ ਆਰੰਭ ਕਰ ਦਿੱਤੀਆਂ ਹਨ ਜਿਸ ਵਿੱਚ ਵਿਦਿਆਰਥੀ ਪਰਿਸ਼ਦ, ਡਾਂਸ, ਗਿੱਧਾ ਆਦਿ ਦੀਆਂ ਵਿਦਿਆਰਥਣਾਂ ਸ਼ਾਮਲ ਹਨ। 8 ਅਪ੍ਰੈਲ ਨੂੰ ਹੋਣ ਵਾਲੇ ਇਸ ਸਮਾਗਮ ਵਿੱਚ ਲੋਕਲ ਕਮੇਟੀ ਦੇ ਮੈਂਬਰ ਵੀ ਵਿਸ਼ੇਸ਼ ਰੂਪ ਵਿੱਚ ਮੌਜੂਦ ਰਹਿਣਗੇ।