Wednesday, 3 April 2019

HMV got 1st position in BFA Semester-VII

Km. Tanya of BFA Semester-VII of Hans Raj Mahila Maha Vidyalaya won 1st position in GNDU exam results. She secured 560 marks out of 600. Principal Prof. Dr.(Mrs) Ajay Sareen congratulated her and faculty members Mrs Neeru Bharti, Dr. Rakhi Mehta and others.

ਹੰਸਰਾਜ ਮਹਿਲਾ ਮਹਾਂਵਿਦਿਆਲਾ ਦੇ 7ਵੇਂ ਸਮੈਸਟਰ ਦੀ ਵਿਦਿਆਰਥਣ ਕੁ. ਤਾਨਯਾ ਨੇ ਜੀਐਨਡੀਯੂ ਵਲੋਂ ਘੋਸ਼ਿਤ ਪ੍ਰੀਖਿਆ ਨਤੀਜੇ ਵਿਚ ਪਹਿਲਾ ਸਥਾਨ ਹਾਸਿਲ ਕੀਤਾ। ਕੁ. ਤਾਨਯਾ ਨੇ  600 ਅੰਕਾਂ ਵਿਚੋ 560 ਅੰਕ ਪ੍ਰਾਪਤ ਕੀਤੇੇ। ਪ੍ਰਿੰਸੀਪਲ ਡਾ. (ਸ਼੍ਰੀਮਤੀ) ਅਜੈ ਸਰੀਨ ਨੇ ਤਾਨਯਾ ਅਤੇ ਫੈਕਲਟੀ ਮੈਂਬਰਾਂ ਡਾ. (ਸ਼੍ਰੀਮਤੀ) ਨੀਰੂ ਭਾਰਤੀ ਸ਼ਰਮਾ, ਡਾੱ. (ਸ਼੍ਰੀਮਤੀ) ਰਾਖੀ ਮੇਹਤਾ ਅਤੇ ਸਟਾਫ ਦੇ ਹੋਰ ਮੈਂਬਰਾਂ ਨੂੰ ਵੀ ਵਧਾਈ ਦਿੱਤੀ।