ਹੰਸ ਰਾਜ ਮਹਿਲਾ ਮਹਾਵਿਦਿਆਲਾ ਦੇ ਐਨ.ਐਸ.ਐਸ ਅਤੇ ਐਨ.ਸੀ.ਸੀ ਯੂਨਿਟ ਵੱਲੋਂ ਝੰਡਾ ਦਿਵਸ ਮਨਾਇਆ ਗਿਆ| ਪ੍ਰਿੰਸੀਪਲ ਡਾ. ਅਜੇ ਸਰੀਨ ਦੀ ਸੁਯੋਗ ਅਗਵਾਈ ਹੇਠ ਐਨ.ਐਸ.ਐਸ ਵਲੰਟੀਅਰ੦ ਅਤੇ ਐਨ.ਸੀ.ਸੀ ਕੈਡਿਟਾਂ ਵੱਲੋਂ ਤਿਰੰਗਾ ਝੰਡੇ ਨਾਲ ਪੂਰੇ ਕਾਲਜ ਵਿੱਚ ਦ੍ਹੇ ਪ੍ਰੇਮ ਦੇ ਗੀਤ ਗਾਏ ਗਏ| ਇਸ ਮੌਕੇ ਦ੍ਹੇ ਦੇ ਸੁਨਹਿਰੀ ਇਤਿਹਾਸ ਅਤੇ ੍ਹਹੀਦਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਦਿਆਂ ਵਿਦਿਆਰਥੀਆਂ ਨੇ ਬੜੇ ੦੍ਹੋ ਅਤੇ ਸਤਿਕਾਰ ਨਾਲ ਫਲੈਗ ਮਾਰਚ ਕੀਤਾ| ਐਨ.ਐਸ.ਐਸ ਪ੍ਰੋਗਰਾਮ ਅ|ਸਰ ਪ੍ਰੋ. ਕੁਲਜੀਤ ਕੌਰ, ਪ੍ਰੋ. ਵੀਨਾ ਅਰੋੜਾ ਅਤੇ ਐਨ.ਸੀ.ਸੀ ਦੇ ਇੰਚਾਰਜ ਡਾ. ਰਾਜੀਵ ਕੁਮਾਰ, ਡਾ. ਜੋਤੀ ਗੋਗਿਆ ਅਤੇ ਪ੍ਰੋ. ਸਲੋਨੀ ੍ਹਰਮਾ ਹਾ੦ਰ ਸਨ|