ਹੰਸ ਰਾਜ ਮਹਿਲਾ ਮਹਾਵਿਦਿਆਲਾ ਦੇ ਸੰਸਕ੍ਰਿਤ ਵਿਭਾਗ ਵੱਲੋਂ ਵੈਦਿਕ ਮਾਨਤਾ ਤੇ ਆਧਾਰਿਤ ੍ਹਲੋਕ, ਸੂਕਤਿ ਅਤੇ ਮੰਤਰ ਲੇਖਨ ਮੁਕਾਬਲੇ ਦਾ ਆਯੋਜਨ ਪ੍ਰਿੰਸੀਪਲ ਡਾ. ਅਜੇ ਸਰੀਨ ਦੇ ਦ੍ਹਾ^ਨਿਰਦ੍ਹੇ ਵਿੱਚ ਕੀਤਾ ਗਿਆ| ਇਸ ਵਿੱਚ ਲਗਭਗ 50 ਵਿਦਿਆਰਥਣਾਂ ਨੇ ਆਪਣੀ ਪ੍ਰਤਿਭਾਗਿਤਾ ਕੀਤੀ| ਉਹਨਾਂ ਨੇ ਬਹੁਤ ਹੀ ਖੂਬਸੂਰਤ ਅਤੇ ਆਕਰ੍ਹਕ ਚਾਰਟ ਪੇਪਰ ਤੇ ੍ਹਲੋਕ, ਮੰਤਰ ਅਤੇ ਸੂਕਤਿਯਾਂ ਲਿਖੀ| ਪ੍ਰਿੰਸੀਪਲ ਡਾ. ਅਜੇ ਸਰੀਨ ਨੇ ਵਿਦਿਆਰਥਣਾਂ ਦੁਆਰਾ ਲਿਖੇ ੍ਹਲੋਕ, ਮੰਤਰ ਅਤੇ ਸੂਕਤਿ ਦੀ ਬਹੁਤ ਪ੍ਰ੍ਹੰਸਾ ਕੀਤੀ ਅਤੇ ਉਹਨਾਂ ਪ੍ਰੋਤਸਾਹਿਤ ਕੀਤਾ ਅਤੇ ਭੱਵਿਖ ਵਿੱਚ ਵੀ ਇਸ ਤਰਾਂ ਦੇ ਮੁਕਾਬਲੇ ਦਾ ਆਯੋਜਨ ਕਰਨ ਲਈ ਪ੍ਰੇਰਿਤ ਕੀਤਾ|
ਜਜਾਂ ਦੀ ਭੂਮਿਕਾ ਪ੍ਰੋ. ਨੀਤਿ ਸੂਦ, ਪ੍ਰੋ. ਨਵਰੂਪ ਅਤੇ ਡਾ. ਰਾਖੀ ਮੇਹਤਾ ਨੇ ਨਿਭਾਈ| ਇਸ ਮੁਕਾਬਲੇ ਵਿੱਚ ਪਹਿਲਾ ਇਨਾਮ ਅੰਕਿਤਾ, ਦੂਜਾ ਇਨਾਮ ਰੂਪਿਕਾ, ਤੀਜਾ ਇਨਾਮ ਰਚਿਤਾ ਅਤੇ ਸਾਂਤਵਨਾ ਇਨਾਮ ਦੀਕ੍ਹਾ ਨੇ ਪ੍ਰਾਪਤ ਕੀਤਾ|
ਸੰਸਕ੍ਰਿਤ ਵਿਭਾਗ ਦੀ ਮੁੱਖੀ ੍ਹ੍ਰੀਮਤੀ ਸੁਨੀਤਾ ਧਵਨ ਨੇ ਇਸ ਮੁਕਾਬਲੇ ਵਿੱਚ ਵਿਦਿਆਰਥਣਾਂ ਨੂੰ ਵੱਧ^ਚੜ੍ਹ ਕੇ ਹਿੱਸਾ ਲੈਣ ਦੇ ਲਈ ਪ੍ਰੇਰਿਤ ਕੀਤਾ ਅਤੇ ਉਹਨਾਂ ਦੇ ਇਸ ਕਾਰਜ ਦੀ ਪ੍ਰ੍ਹੰਸਾ ਕੀਤੀ| ਉਹਨਾਂ ਨੇ ਜੱਜਾਂ ਅਤੇ ਵਿਦਿਆਰਥਣਾਂ ਦਾ ਧੰਨਵਾਦ ਕੀਤਾ|