HMV organised Declamation contest
ਹੰਸ ਰਾਜ ਮਹਿਲਾ ਮਹਾਵਿਦਿਆਲਾ ਦੇ ਸੰਸਕ੍ਰਿਤ ਵਿਭਾਗ ਵੱਲੋਂ ਵੈਦਿਕ ਮਾਨਤਾ ਤੇ ਆਧਾਰਿਤ ਵਿ੍ਿਹਆਂ ਤੇ ਭਾ੍ਹਨ ਅਤੇ ਕਵਿਤਾ ਉਚਾਰਣ ਮੁਕਾਬਲੇ ਦਾ ਆਯੋਜਨ ਪ੍ਰਿੰਸੀਪਲ ਡਾ. ਅਜੇ ਸਰੀਨ ਦੇ ਦ੍ਹਾ^ਨਿਰਦ੍ਹੇ ਹੇਠ ਕੀਤਾ ਗਿਆ| ਇਸ ਮੁਕਾਬਲੇ ਵਿੱਚ ਕੁੱਲ 28 ਵਿਦਿਆਰਥਣਾਂ ਨੇ ਆਪਣੀ ਪ੍ਰਤਿਭਾਗਿਤਾ ਕੀਤੀ ਅਤੇ ਉਹਨਾਂ ਭਿੰਨ^ਭਿੰਨ ਵਿ੍ਿਹਆਂ ਤੇ ਆਪਣੇ ਵਿਚਾਰ ਪ੍ਹੇ ਕੀਤੇ|
ਜਜਾਂ ਦੀ ਭੂਮਿਕਾ ਪ੍ਰੋ. ਸੁਨੀਤਾ ਧਵਨ, ਪ੍ਰੋ. ਰਮਨੀਤਾ ੍ਹਾਰਦਾ ਅਤੇ ਡਾ. ਨਿਧਿ ਕੋਛੜ ਨੇ ਕੀਤੀ| ਇਸ ਮੁਕਾਬਲੇ ਵਿੱਚ ਪਹਿਲਾ ਇਨਾਮ ਕੁ. ਨਿਕਿਤਾ, ਦੂਜਾ ਇਨਾਮ ਕੁ. ਅਰ੍ਹਦੀਪ ਅਤੇ ਤੀ੦ਾ ਇਨਾਮ ਕੁ. ਵੰ੍ਿਹਕਾ ਨੇ ਪ੍ਰਾਪਤ ਕੀਤਾ| ਸਾਂਤਵਨਾ ਇਨਾਮ ਕੁ. ਨਿਕਿਤਾ ਅਤੇ ਕੁ. ਰਵਲੀਨ ਨੂੰ ਦਿੱਤਾ ਗਿਆ| ਇਸਦੇ ਨਾਲ^ਨਾਲ ਪ੍ਰੋਤਸਾਹਨ ਹੇਤੁ ਇਨਾਮ ਕੁ. ਜਸਲੀਨ, ਕੁਮਾਕ੍ਹੀ ਅਤੇ ਸੁਪ੍ਰਿਆ ਨੂੰ ਦਿੱਤਾ ਗਿਆ|
ਮੰਚ ਸੰਚਾਲਨ ੍ਹ੍ਰੀਮਤੀ ਜਸਪ੍ਰੀਤ ਕੌਰ ਨੇ ਕੀਤਾ| ਅੰਤ ਵਿੱਚ ਕਾਰਜਕਾਰੀ ਪ੍ਰਿੰਸੀਪਲ ਡਾ. ਜਯੋਤਿ ਮਿੱਤੂ ਨੇ ਵਿਦਿਆਰਥਣਾਂ ਨੂੰ ਪ੍ਰੇਰਿਤ ਕੀਤਾ ਅਤੇ ੍ਹ੍ਰੀਮਤੀ ਸੁਨੀਤਾ ਧਵਨ ਨੇ ਸਾਰਿਆਂ ਦਾ ਧੰਨਵਾਦ ਕੀਤਾ|