Hans Raj Mahila Maha Vidyalaya organized Installation Ceremony of Student Council
(Alankaran Diwas). Secretaries,
Joint Secretaries, Assistant Secretaries of various societies along with class
representatives of all the classes were adorned with badges. There ceremony began with DAV Gaan. Dean Student Council Mrs. Archana Kapoor
extended a formal welcome to Principal Prof. Dr. Mrs. Ajay Sareen. She made the new team of Student Council
aware about their duties towards the institution. The occasion was graced with Saraswati
Vandana. The students were decorated
with the badges of their respective positions and oath taking ceremony was
performed.
Principal Prof. Dr. Mrs. Ajay Sareen
congratulated the new team of council and reminded them of their respective
responsibilities. She emphasized on
maintaining a balance between their regular curriculum and responsibilities
given to them. She gave her best wishes
and blessings to all the students.
National Anthem was sung by the students. Mrs. Urvashi, Asstt. Prof. in Comp.Sc. was
also present there.
ਹੰਸ ਰਾਜ ਮਹਿਲਾ ਮਹਾਵਿਦਿਆਲਾ, ਜਲੰਧਰ ਦੇ ਵਿਦਿਆਰਥੀ ਪਰਿਸ਼ਦ ਦੀ ਇੰਸਟਾਲੇਸ਼ਨ ਸੇਰੇਮਨੀ (ਅੰਲਕਰਣ ਦਿਵਸ) ਦਾ ਆਯੋਜਨ ਕੀਤਾ ਗਿਆ। ਵਿਭਿੰਲ ਸੋਸਾਇਟੀ ਦੇ ਸਕੱਤਰ, ਜਵਾਇੰਟ ਸਕੱਤਰ, ਸਹਾਇਕ ਸਕੱਤਰ ਅਤੇ ਕਲਾਸ ਰਿਪ੍ਰੈਜ਼ੇਂਟੇਟਿਵ ਨੂੰ ਬੈਜ ਦਿੱਤੇ ਗਏ। ਸਮਾਰੋਹ ਦਾ ਆਰੰਭ ਡੀ.ਏ.ਵੀ ਗਾਇਨ ਨਾਲ ਹੋਇਆ। ਵਿਦਿਆਰਥੀ ਪਰਿਸ਼ਦ ਡੀਨ ਪ੍ਰੋ. ਅਰਚਨਾ ਕਪੂਰ ਨੇ ਪ੍ਰਿੰਸੀਪਲ ਡਾ. ਅਜੇ ਸਰੀਨ ਦਾ ਸਵਾਗਤ ਕੀਤਾ। ਪੋ. ਅਰਚਨਾ ਕਪੂਰ ਨੇ ਵਿਦਿਆਰਥੀ ਪਰਿਸ਼ਦ ਦੀ ਨਵੀਂ ਟੀਮ ਨੂੰ ਉਨ੍ਹਾਂ ਦੀ ਜਿੰਮੇਵਾਰੀ ਪ੍ਰਤਿ ਜਾਗਰੂਕ ਕਰਵਾਇਆ। ਵਿਦਿਆਰਥਣਾਂ ਨੇ ਸਰਸਵਤੀ ਵੰਦਨਾ ਪੇਸ਼ ਕੀਤੀ। ਵਿਦਿਆਰਥਣਾਂ ਨੂੰ ਬੈਜ ਦੇਣ ਦੇ ਲਈ ਸੌਂ ਗ੍ਰਹਿਣ ਕਰਵਾਈ ਗਈ।
ਪ੍ਰਿੰਸੀਪਲ ਡਾ. ਅਜੇ ਸਰੀਨ ਨੇ ਵਿਦਿਆਰਥੀ ਪਰਿਸ਼ਦ ਦੀ ਨਵੀਂ ਗਠਿਤ ਟੀਮ ਨੂੰ ਵਧਾਈ ਦਿੱਤੀ ਅਤੇ ਉਹਨਾਂ ਨੂੰ ਉਨ੍ਹਾਂ ਦੀ ਜਿੰਮੇਵਾਰੀ ਦਾ ਅਹਿਸਾਸ ਕਰਵਾਇਆ। ਉਹਨਾਂ ਕਿਹਾ ਕਿ ਪੜਾਈ ਦੇ ਨਾਲਨਾਲ ਉਹਨਾਂ ਆਪਣੀ ਜਿੰਮੇਵਾਰਿਆਂ ਵਿੱਚ ਵੀ ਤਾਲਮੇਲ ਬਿਠਾਨਾ ਪਵੇਗਾ। ਉਹਨਾਂ ਵਿਦਿਆਰਥਣਾਂ ਨੂੰ ਸ਼ੁਭ ਇਛਾਵਾਂ ਅਤੇ ਆਸ਼ੀਰਵਾਦ ਦਿੱਤਾ। ਵਿਦਿਆਰਥਣਾਂ ਨੇ ਰਾਸ਼ਟਰ ਗਾਨ ਗਾਇਆ। ਇਸ ਮੌਕੇ ਤੇ ਕੰਪਿਊਟਰ ਵਿਭਾਗ ਦੀ ਪ੍ਰੋ. ਉਰਵਸ਼ੀ ਮਿਸ਼ਰਾ ਮੌਜੂਦ ਸੀ।