The Department of Mathematics of Hans Raj Mahila Maha
Vidyalaya organized Mathematical Quiz Competition and Extension Lecture on Role
of Mathematics in Emerging Areas of Technology.
The resource person was Dr. Loveleen Kumar Grover, Associate Prof.
Deptt. of Mathematics, GNDU Amritsar.
Principal Prof. Dr. (Mrs.) Ajay Sareen and Head of Mathematics Deptt.
Mrs. Gagandeep welcomed the resource person.
Gayatri Mantras were recited by the students. Principal Prof. Dr. (Mrs.) Ajay Sareen
encouraged the students to take part in such innovative programmes. Four team participated in quiz competition
i.e., alpha, beta, gamma and delta.
There were four rounds in quiz.
While addressing the students, resource person Dr. Loveleen Kumar Grover
explained the use of mathematics in daily life.
He also explained the concept of technology with mathematics and related
computer and mathematics with each other.
He gave many tips in teaching learning skills and explained about the
latest research which is going on in area of human brain and mathematics. He also introduced the latest research topic
DNA computers. He encouraged the
students for doing mathematics, not learning mathematics. In the quiz competition, Beta team i.e. Sonam
, Bhavya and Priya Kumari got first position, Delta team i.e. Megha, Simranjeet
and Manmeet got runners up position.
Principal Dr. Sareen gave prizes to the winners. Head of department Mrs. Gagandeep presented vote
of thanks. On this occasion, Ms. Saroj
Mahajan, Ms. Deepali, Ms. Taruna and Ms. Gunjan Bhatia were also present
there. Some students presented
mathematical ideas through poems and songs.
Stage was conducted by Mrs. Gagandeep and Deepali.
ਹੰਸ ਰਾਜ ਮਹਿਲਾ ਮਹਾਵਿਦਿਆਲਾ, ਜਲੰਧਰ ਦੇ ਗਣਿਤ ਵਿਭਾਗ ਵੱਲੋਂ ਗਣਿਤ ਕਵਿਜ ਮੁਕਾਬਲਾ ਅਤੇ ਏਕਸਟੇਂਸ਼ਨ ਲੈਕਚਰ ਦਾ ਆਯੋਜਨ ਕੀਤਾ ਗਿਆ ਜਿਸ ਦਾ ਵਿਸ਼ਾ ਰੋਲ ਆੱਫ ਮੈਥੇਮੈਟਿਕਸ ਇਨ ਇਮਰਜਿੰਗ ਏਰਿਯਾਜ਼ ਆੱਫ ਟੈਕਨਾਲਾੱਜੀ ਸੀ। ਇਸ ਮੌਕੇ ਤੇ ਬਤੌਰ ਰਿਸੋਰਸ ਪਰਸਨ ਜੀਐਨਡੀਯੂ ਦੇ ਗਣਿਤ ਵਿਭਾਗ ਦੇ ਐਸੋਸਿਏਟ ਪ੍ਰੋਫੇਸਰ ਡਾ. ਲਵਲੀਨ ਕੁਮਾਰ ਗ੍ਰੋਵਰ ਮੌਜੂਦ ਸਨ। ਪ੍ਰਿੰਸੀਪਲ ਡਾ. ਅਜੇ ਸਰੀਨ ਅਤੇ ਗਣਿਤ ਵਿਭਾਗ ਦੀ ਮੁੱਖੀ ਪ੍ਰੋ. ਗਗਨਦੀਪ ਨੇ ਰਿਸੋਰਸ ਪਰਸਨ ਦਾ ਫੁੱਲਾਂ ਨਾਲ ਸਵਾਗਤ ਕੀਤਾ। ਵਿਦਿਆਰਥਣਾਂ ਨੇ ਗਾਯਤ੍ਰੀ ਮੰਤਰਾਂ ਦਾ ਉਚਾਰਣ ਕੀਤਾ। ਮੈਡਮ ਪ੍ਰਿੰਸੀਪਲ ਨੇ ਵਿਦਿਆਰਥਣਾਂ ਨੂੰ ਇਸ ਤਰ੍ਹਾਂ ਦੇ ਪ੍ਰੋਗਰਾਮਾਂ ਵਿੱਚ ਹਿੱਸਾ ਲੈਣ ਦੇ ਲਈ ਪ੍ਰੇਰਿਤ ਕੀਤਾ। ਕਵਿਜ ਮੁਕਾਬਲਾ ਵਿੱਚ ਚਾਰ ਟੀਮਾਂ- ਅਲਫਾ, ਬੀਟਾ, ਗਾਮਾ ਅਤੇ ਡੇਲਟਾ ਨੇ ਭਾਗ ਲਿਆ। ਕਵਿਜ ਵਿੱਚ ਚਾਰ ਰਾਊਂਡ ਸਨ। ਰਿਸੋਰਸ ਪਰਸਨ ਡਾ. ਲਵਲੀਨ ਕੁਮਾਰ ਗ੍ਰੋਵਰ ਨੇ ਵਿਦਿਆਰਥਣਾਂ ਨੂੰ ਸੰਬੋਧਿਤ ਕਰਦੇ ਹੋਏ ਗਣਿਤ ਦੀ ਦਿਨ ਪ੍ਰਤਿਦਿਨ ਕਾਰਜ਼ਸ਼ੈਲੀ ਵਿੱਚ ਉਪਯੋਗਿਤਾ ਦੇ ਬਾਰੇ ਵਿੱਚ ਦੱਸਿਆ। ਉਹਨਾਂ ਤਕਨੀਕ ਵਿੱਚ ਗਣਿਤ ਦੇ ਬਾਰੇ ਵਿੱਚ ਗਲ ਕੀਤੀ। ਉਹਨਾਂ ਟੀਚਿੰਗ-ਲਰਨਿੰਗ ਸਕਿਤ ਤੇ ਟਿਪਸ ਦਿੰਦੇ ਹੋਏ ਨਵੀਂ ਰਿਸਰਚ ਤੇ ਗੱਲ ਕੀਤੀ ਅਤੇ ਡੀਐਨਏ ਕਪਿਊਟਰਸ ਦੇ ਬਾਰੇ ਦੱਸਿਆ। ਉਹਨਾਂ ਕਿਹਾ ਕਿ ਗਣਿਤ ਕਰਨ ਦੇ ਲਈ ਹੈ ਨਾ ਕਿ ਯਾਦ ਕਰਨ ਦੇ ਲਈ। ਕਵਿਜ ਮੁਕਾਬਲੇ ਵਿੱਚ ਬੀਟਾ ਟੀਮ (ਸੋਨਮ, ਭਵਯਾ ਅਤੇ ਪ੍ਰਿਯਾ ਕੁਮਾਰੀ) ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਡੇਲਟਾ ਟੀਮ (ਮੇਘਾ, ਸਿਮਰਨਜੀਤ, ਅਤੇ ਮਨਮੀਨ) ਨੇ ਰਨਰ-ਅਪ ਸਥਾਨ ਪ੍ਰਾਪਤ ਕੀਤਾ। ਮੈਡਮ ਪ੍ਰਿੰਸੀਪਲ ਨੇ ਜੇਤੂ ਵਿਦਿਆਰਥਣਾਂ ਨੂੰ ਇਨਾਮ ਵੰਡੇ। ਵਿਭਾਗ ਦੀ ਮੁੱਖੀ ਗਗਨਦੀਪ ਨੇ ਸਾਰਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਤੇ ਪ੍ਰੋ. ਸਰੋਜ ਮਹਾਜਨ, ਦੀਪਾਲੀ, ਤਰੂਣਾ, ਅਤੇ ਗੁੰਜਨ ਭਾਟਿਆ ਵੀ ਮੌਜੂਦ ਸਨ। ਕੁਝ ਵਿਦਿਆਰਥਣਾਂ ਨੇ ਗਣਿਤ ਦੇ ਨਵੇਂ ਵਿਚਾਰਾਂ ਨੂੰ ਕਵਿਤਾ ਅਤੇ ਗੀਤਾਂ ਦੇ ਮਾਧਿਅਮ ਨਾਲ ਪੇਸ਼ ਕੀਤਾ। ਮੰਚ ਸੰਚਾਲਨ ਪ੍ਰੋ. ਗਗਨਦੀਪ ਅਤੇ ਦੀਪਾਲੀ ਨੇ ਕੀਤਾ।