Home Science and Fashion Designing departments of Hans Raj
Mahila Maha Vidyalaya organized Nutrition Fiesta. Students from different streams participated
n the competition. The topic for salad
making, slogan writing and poster making were obesity, junk food and
anemia. The winners of poster making
were Kanupriya first, Simranjot second, Mohini third. The winners of slogan writing were Gurkirat
first, Shweta second and Snaju third. In
salad making Aashmeet and Balpreet received first prize, Chetna Mehak got
second prize, Pallavi Abha secured third prize.
The event was judged by the worthy judges Dr. Nidhi Kochhar, Dr. Rakhi
Mehta and Dr. Seema Marwaha. Students
and faculty members were very well appreciated by Principal Dr. Mrs. Ajay
Sareen. She addressed the students as
creative all rounders, who are not only good at academic growth but have all
traits to become best home makers. She
encouraged the students by distributing prizes to the winners. Mrs. Neety Sood, Head Home Sc. Deptt., Mrs.
Cheena, Mrs. Navneeta, Ms. Beenu, Ms. Shallub, Ms. Surbhi, Ms. Miglani and
other members of the faculty were also present during the event.
ਹੰਸ ਰਾਜ ਮਹਿਲਾ ਮਹਾਵਿਦਿਆਲਿਆ ਦੇ ਹੋਮ ਸਾਇੰਸ ਅਤੇ ਫੈਸ਼ਨ ਡਿਜਾਇਨਿੰਗ ਡਿਪਾਟਮੈਂਟ ਵਿੱਚ ਨਊਟੇਸ਼ਨ ਫਿਏਸਟਾ ਦਾ ਆਯੋਜਨ ਕੀਤਾ ਗਿਆ। ਇਸਦੇ ਅੰਤਰਗਤ ਸਲਾਦ ਬਣਾਉਣ ਦੀ ਪ੍ਰਤੀਯੋਗਿਤਾ ਦੇ ਅਲਾਵਾ, ਮੋਟਾਪਾ, ਖੂਨ ਦੀ ਕਮੀ ਅਤੇ ਜੰਕ ਫੁਡ ਤੇ ਸਲੋਗਨ ਲਿਖਣ ਅਤੇ ਪੋਸਟਰ ਬਣਾਉਣ ਦੀ ਵੀ ਪ੍ਰਤੀਯੋਗਿਤਾ ਰਖੀ ਗਈ। ਪੋਸਟਰ ਬਣਾਉਣ ਵਿੱਚ ਕਨੁਪ੍ਰਿਆ (1), ਸਿਮਰਨਜੋਤ (2), ਮੋਹਿਨੀ (3) ਆਈ। ਸਲੋਗਨ ਲਿਖਣ ਵਿੱਚ ਗੁਰਕੀਤਰ (1), ਸ਼ਵੇਤਾ (2) ਅਤੇ ਸੰਜੂ (3) ਰਹੀ। ਸਲਾਦ ਬਣਾਉਣ ਵਿੱਚ ਐਸ਼ਮੀਤ-ਬਲਪ੍ਰੀਤ ਪਹਿਲੇ, ਚੇਤਨਾ-ਮਹਿਕ ਦੂਜੇ ਅਤੇ ਪਲਵੀ-ਆਭਾ ਤੀਜੇ ਨੰਬਰ ਦੇ ਆਈ।
ਇਸ ਪ੍ਰਤੀਯੋਗਿਤਾ ਦਾ ਅਵਲੰਕਨ ਡਾ. ਨਿਧੀ ਬਲ, ਡਾ. ਰਾਖੀ ਅਤੇ ਡਾ. ਸੀਮਾ ਮਰਵਾਹਾ ਨੇ ਕੀਤਾ। ਮੈਡਮ ਪ੍ਰਿੰਸੀਪਲ ਡਾ. ਸ਼੍ਰੀਮਤੀ ਅਜੇ ਸਰੀਨ ਨੇ ਵਿਦਿਆਰਥੀਆਂ ਨੂੰ ਰਚਨਾਤਮਕ ਹਰਫਨਮੌਲਾ ਦੇ ਨਾਮ ਤੋਂ ਸੰਬੋਧਿਤ ਕੀਤਾ ਜੋ ਨ ਕੇਵਲ ਸਿੱਖਿਆ ਦੇ ਖੇਤਰ ਵਿੱਚ ਅਵਲ ਹੈ ਇਸ ਦੇ ਨਾਲ ਬਹੁਤ ਚੰਗੇ ਗ੍ਰਹ ਨਿਰਮਾਤਾ ਦੇ ਵੀ ਗੁਣ ਰਖਣ ਵਾਲੇ ਹਨ। ਅੰਤ ਵਿੱਚ ਅਵਲ ਆਉਣ ਵਾਲੇ ਵਿਦਿਆਰਥੀਆਂ ਨੂੰ ਪੁਰਸ´ਿਤ ਕੀਤਾ ਗਿਆ। ਇਸ ਮੌਕੇ ਤੇ ਸ਼੍ਰੀਮਤੀ ਨੀਤੀ ਸੁਦ, ਸ਼੍ਰੀ ਮਤੀ ਚੀਨਾ, ਸ਼੍ਰੀ ਮਤੀ ਨਵਨੀਤਾ, ਸ਼੍ਰੀ ਮਤੀ ਸ਼ਾ ਦੁਆ, ਕੁਮਾਰੀ ਸੁਰਭੀ, ਕੁਮਾਰੀ ਮਿਗਲਾਨੀ, ਕੁਮਾਰੀ ਬੀਨੂ ਅਤੇ ਹੋਰ ਮੈਂਬੀ ਵੀ ਮੌਜੂਦ ਸਨ।