An
oath taking ceremony under Swatch Bharat Mission was organized in Hans Raj
Mahila Maha Vidyalaya under the directions of Principal Prof. Dr. (Mrs.) Ajay
Sareen. The volunteers of NCC, NSS and
Centre for Gandhian Study participated in this ceremony. The students took oath for keeping their
surroundings clean. On this occasion,
NCC and Centre for Gandhian Studies Incharge Dr.Rajiv Kumar addressed the
students and encouraged them to contribute in keeping the surroundings and
society clean and tidy. NSS Incharge
Mrs. Kuljeet Kaur also encouraged them for cleanliness. On this occasion, 200 students were present
who took oath for cleanliness. Dean
Academics Dr. Meenakshi Syal, Dean Discipline Mrs. Neety Sood and Mrs. Sunita Dhawan, Mrs. Veena
Arora and Mrs. Saloni Sharma were also present.
ਹੰਸ ਰਾਜ ਮਹਿਲਾ ਮਹਾਵਿਦਿਆਲਾ, ਜਲੰਧਰ ਵਿਖੇ ਸਵੱਛ ਭਾਰਤ ਮਿਸ਼ਨ ਦੇ ਅੰਤਰਗਤ ਸੌਂਹ ਗ੍ਰਹਿਣ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਸ ਸਮਾਰੋਹ ਵਿੱਚ ਸੈਂਟਰ ਫਾਰ ਗਾਂਧੀਅਨ ਸਟਡੀਜ਼, ਐਨ.ਸੀ.ਸੀ ਅਤੇ ਐਨ.ਐਸ.ਐਸ ਦੇ ਵਿਦਿਆਰਥੀਆਂ ਨੇ ਭਾਗ ਲਿਆ। ਵਿਦਿਆਰਥਣਾਂ ਨੇ ਆਪਣੇ ਆਲੇ-ਦੁਆਲੇ ਸਾਫ ਸਫਾਈ ਰੱਖਣ ਦੀ ਸੌਂਹ ਚੁੱਕੀ। ਇਸ ਮੌਕੇ ਤੇ ਐਨ.ਸੀ.ਸੀ ਅਤੇ ਸੈਂਟਰ ਫਾਰ ਗਾਂਧੀਅਨ ਦੇ ਇੰਚਾਰਜ਼ ਡਾ. ਰਾਜੀਵ ਕੁਮਾਰ ਨੇ ਵਿਦਿਆਰਥਣਾਂ ਨੂੰ ਸੰਬੋਧਿਤ ਕੀਤਾ ਅਤੇ ਆਪਣੇ ਆਲੇ ਦੁਆਲੇ ਰੱਖਣ ਦੇ ਲਈ ਪੇ੍ਰਰਿਤ ਕੀਤਾ। ਐਨ.ਐਸ.ਐਸ ਇੰਚਾਰਜ਼ ਪ੍ਰੋ. ਕੁਲਜੀਤ ਕੌਰ ਅਠਵਾਲ ਨੇ ਵੀ ਵਿਦਿਆਰਥਣਾਂ ਨੂੰ ਸਫਾਈ ਦੇ ਲਈ ਪ੍ਰੇਰਿਤ ਕਰਦੇ ਹੋਏ ਕਿਹਾ ਕਿ ਇਸ ਤਰ੍ਹਾਂ ਰਾਸ਼ਟਰ ਨਿਰਮਾਣ ਵਿੱਚ ਭਾਗੀਦਾਰ ਬਣਿਆ ਜਾ ਸਕਦਾ ਹੈ। ਇਸ ਸਮਾਰੋਹ ਵਿੱਚ ਲਗਭਗ 20 ਵਿਦਿਆਰਥਣਾਂ ਨੇ ਭਾਗ ਲਿਆ। ਡੀਨ ਅਕਾਦਮਿਕ ਪ੍ਰੋ. ਮੀਨਾਕਸ਼ੀ ਸਿਆਲ, ਡੀਨ ਅਨੁਸ਼ਾਸਨ ਪ੍ਰੋ. ਨੀਤਿ ਸੂਦ, ਪੋ੍ਰ. ਸੁਨੀਤਾ ਧਵਨ, ਪ੍ਰੋ. ਵੀਨਾ ਅਰੋੜਾ ਅਤੇ ਪ੍ਰੋ. ਸਲੋਨੀ ਵੀ ਮੌਜੂਦ ਸਨ।
