Monday, 21 November 2016

Bhajan Sandhya on 23rd at HMV

The 131st Annual Function of Arya Samaj Bikrampura (Qila), Mai Hiran Gate, Jalandhar is being organized with full enthusiasm.  On this occasion, Yajna, Bhajan and Ved Pravachan will be organized.  Acharya Shri Raju Vigyanik Ji will be present for Mahopadesh and Evening Pravachan and Bhajan Sandhya will also be held.  Principal Dr. (Mrs.) Ajay Sareen told that in the campus of HMV, Bhajan Sandhya will be held on 23rd November from 4.00 p.m. to 6.00 p.m.  On this occasion, Shri Rajesh Amar Premi will also be present.

ਆਰਿਆ ਸਮਾਜ ਵਿਕ੍ਰਮਪੁਰਾ (ਕਿਲਾ), ਮਾਈ ਹੀਰਾਂ ਗੇਟ, ਜਲੰਧਰ ਦਾ 131ਵਾਂ ਵਾਰਸ਼ਿਕ ਉਤਸਵ ਬਹੁਤ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਮੌਕੇ ਤੇ ਇਕ ਹਫਤੇ ਤੱਕ ਯੱਗ ਚਤੁਰਵੇਦ ਸ਼ਤਕ-ਯੱਗ, ਭਜਨ ਅਤੇ ਵੇਦੋਪਦੇਸ਼ ਦਾ ਆਯੋਜਨ ਕੀਤਾ ਜਾਵੇਗਾ। ਆਚਾਰਿਆ ਸ਼੍ਰੀ ਰਾਜੂ ਵਿਗਿਆਨਿਕ ਜੀ ਵਿਸ਼ੇਸ਼ ਤੌਰ ਤੇ ਮੌਜੂਦ ਰਹਿ ਕੇ ਮਹੋਪਦੇਸ਼ ਦੇਣਗੇ ਅਤੇ ਸ਼ਾਮ ਵਾਲੀ ਸਭਾ ਵਿੱਚ ਭਜਨ ਅਤੇ ਪ੍ਰਵਚਨਾਂ ਦਾ ਪੋ੍ਰਗਰਾਮ ਆਯੋਜਿਤ ਕੀਤਾ ਜਾਵੇਗਾ। ਪ੍ਰਿੰਸੀਪਲ ਡਾ. ਅਜੇ ਸਰੀਨ ਨੇ ਦੱਸਿਆ ਕਿ ਸ਼ਾਮ ਨੂੰ 4 ਤੋਂ 6 ਵਜੇ ਤੱਕ ਭਜਨ ਸਧਿਆ ਅਤੇ ਪ੍ਰਵਚਨ ਦਾ ਵਿਸ਼ੇਸ਼ ਪੋ੍ਰਗਰਾਮ ਆਯੋਜਿਤ ਕੀਤਾ ਜਾਵੇਗਾ। ਇਸ ਪ੍ਰੋਗਰਾਮ ਵਿੱਚ ਭਜਨੋਪਦੇਸ਼ਕ ਸ਼੍ਰੀ ਰਾਜੇਸ਼ ਅਮਰ ਪ੍ਰੇਮੀ ਜੀ ਵੀ ਮੌਜੂਦ ਰਹਿਣਗੇ।