The 34th district level postage stamps
exhibition “Jalpex-2016” has been displayed by Postal Division, Jalandhar in
Virsa Vihar. This exhibition has added one more golden/remarkable moment to DAV
Managing Committee, New Delhi and HMV. The Postal stamps of the President of
DAV Managing Committee and Arya Pradeshik Pratinidhi Dr. Poonam Suri with his magnificent
picture and the special coverage of HMV has been issued by the Indian Postal System.
Ministry of Communication and the Indian Government.
On this occasion, the director of postal
services Ms. Meenakshi Yadav and the repurted Chief of Post Offices Mohammad
Hanif were also present. Theyr congratulated Principal Madam Dr. Ajay Sareen on
this brilliant achievement. On this event, Dr. Ajay Sareen said that this was
profoundly a proud moment for DAV Managing Committee and HMV. HMV became the
first institution to achieve this success after the restarting of customized
printing of postal stamps on the name of institution in 2016. The Director,
Meenakshi Yadav has handed over the first edition of postal stamps of Dr.
Poonam Suri and the special coverage of HMV to Principal Madam Dr. Ajay Sareen.
On this event, the Dean Academic Dr. Meenakshi Syal, Dean Youth Welfare Prof.
Navroop and the office Superintendent Mr. Amarjeet Khanna were also present.
ਪੋਸਟਲ ਡਿਵੀਜ਼ਨ ਜਲੰਧਰ ਵੱਲੋਂ 34ਵੀਂ ਜ਼ਿਲਾ ਪਧਰੀ ਡਾਕ ਟਿਕਟ ਪ੍ਰਦਰਸ਼ਨੀ ੌਜਲਪੈਕਸ-2016ੌ ਵਿਰਸਾ ਵਿਹਾਰ ਵਿੱਚ ਲਗਾਈ ਗਈ। ਪ੍ਰਦਰਸ਼ਨੀ ਦੇ ਦੌਰਾਨ ਡੀਏਵੀ ਮੈਨੇਜਿੰਗ ਕਮੇਟੀ, ਨਵੀਂ ਦਿੱਲੀ ਅਤੇ ਹੰਸ ਰਾਜ ਮਹਿਲਾ ਮਹਾਵਿਦਿਆਲਾ ਦੇ ਇਤਿਹਾਸ ਵਿੱਚ ਇਕ ਹੋਰ ਸੁਨਹਰੀ ਅੱਖਰਾਂ 'ਚ ਜੁੜ ਗਿਆ। ਡਾਕ ਵਿਭਾਗ, ਸੰਚਾਰ ਮੰਤਰਾਲਯ, ਭਾਰਤ ਸਰਕਾਰ ਦੁਆਰਾ ਡੀਏਵੀ ਮੈਨੇਜਿੰਗ ਕਮੇਟੀ ਅਤੇ ਆਰਿਆ ਪ੍ਰਾਦੇਸ਼ਿਕ ਪ੍ਰਤਿਨਿਧਿ ਸਭਾ ਦੇ ਪ੍ਰਧਾਨ ਆਰਿਆ ਰਤਨ ਡਾ. ਪੂਨਮ ਸੂਰੀ ਦੀ ਫੋਟੋ ਸਮੇਤ ਡਾਕ ਟਿਕਟ ਅਤੇ ਐਚਐਮਵੀ ਦੀ ਫੋਟੋ ਸਮੇਤ ਵਿਸ਼ੇਸ਼ ਆਵਰਣ ਜਾਰੀ ਕੀਤਾ ਗਿਆ। ਇਸ ਮੌਕੇ ਤੇ ਪੋਸਟਲ ਸਰਵਿਸਿਸ ਦੀ ਡਾਇਰੈਕਟਰ ਮੀਨਾਕਸ਼ੀ ਯਾਦਵ ਅਤੇ ਪੋਸਟ ਆਫਿਸਿਜ਼ ਦੇ ਸੀਨੀਅਰ ਅਧੀਕਸ਼ਕ ਮੋਹਮੱਦ ਹਨੀਫ ਵੀ ਮੌਜੂਦ ਸਨ। ਉਹਨਾਂ ਡਾਕ ਟਿਕਟ ਅਤੇ ਵਿਸ਼ੇਸ਼ ਆਵਰਣ ਜਾਰੀ ਹੋਣ ਤੇ ਪ੍ਰਿੰਸੀਪਲ ਡਾ. ਅਜੇ ਸਰੀਨ ਨੂੰ ਵਧਾਈ ਦਿੱਤੀ। ਮੈਡਮ ਪ੍ਰਿੰਸੀਪਲ ਨੇ ਕਿਹਾ ਕਿ ਡੀਏਵੀ ਮੈਨੇਜਿੰਗ ਕਮੇਟੀ ਅਤੇ ਐਚਐਮਵੀ ਦੇ ਲਈ ਸੱਚ ਵਿੱਚ ਇਹ ਸਨਮਾਨ ਵਾਲੀ ਗੱਲ ਹੈ। ਸਾਲ 2016 ਵਿੱਚ ਸੰਸਥਾਨਾਂ ਦੇ ਲਈ ਟਿਕਟਾਂ ਦੀ ਕਸਟਮਾਇਜਡ ਪ੍ਰਿਟਿੰਗ ਫਿਰ ਤੋਂ ਸ਼ੁਰੂ ਕਰਨ ਦੇ ਬਾਅਦ ਐਚਐਮਵੀ ਇਸ ਤਰ੍ਹਾਂ ਦਾ ਗੌਰਵ ਪ੍ਰਾਪਤ ਕਰਨ ਵਾਲਾ ਪਹਿਲਾ ਸੰਸਥਾਨ ਬਨ੍ਹ ਗਿਆ ਹੈ। ਡਾਇਰੈਕਟਰ ਮੀਨਾਕਸ਼ੀ ਯਾਦਵ ਨੇ ਪ੍ਰਿੰਸੀਪਲ ਡਾ. ਅਜੇ ਸਰੀਨ ਨੂੰ ਡਾ. ਪੂਨਮ ਸੂਰੀ ਦੀ ਡਾਕ ਟਿਕਟਾਂ ਅਤੇ ਵਿਸ਼ੇਸ਼ ਆਵਰਣਾਂ ਦਾ ਪਹਿਲਾ ਸੈਟ ਵੀ ਸੌਂਪਿਆ। ਇਸ ਮੌਕੇ ਤੇ ਡੀਨ ਅਕਾਦਮਿਕ ਡਾ. ਮੀਨਾਕਸ਼ੀ ਸਿਆਲ, ਡੀਨ ਯੂਥ ਵੈਲਫੇਅਰ ਸ਼ੀ੍ਰਮਤੀ ਨਵਰੂਪ ਅਤੇ ਆਫਿਸ ਸੂਪਰਿਟੈਂਡੇਂਟ ਸ਼੍ਰੀ ਅਮਰਜੀਤ ਖੰਨਾ ਵੀ ਮੌਜੂਦ ਸਨ।