The students of HMV Collegiate Sr. Sec. School participated
in Impulse 2016, an inter college competition organized by St. Soldier College
and the choreography team won third prize. Principal Prof. Dr. (Mrs.)
Ajay Sareen congratulated the teachers concerned and the students. The
choreography team of HMV collegiate school comprises of Ridhi, Mansi, Muskan,
Diksha, Muskan, Monika, Jasleen & Kajal. The winning students were
given trophies and certificates. On this occasion, Incharge HMV
Collegiate School Mrs. Sunita Dhawan and Jaspreet Kaur were also present.
ਐਚ.ਐਮ.ਵੀ ਕਾੱਲਜਿਏਟ ਸੀਨੀਅਰ ਸੈਕੇਂਡਰੀ ਸਕੂਲ ਦੀਆਂ ਵਿਦਿਆਰਥਣਾਂ ਨੇ ਸੇਂਟ ਸੋਲਜਰ ਕਾਲਜ, ਜਲੰਧਰ ਕੈਂਟ ਦੁਆਰਾ ਆਯੋਜਿਤ ਇਮਪਲਸ-2016 'ਚ ਭਾਗ ਲਿਆ। ਸਕੂਲ ਦੀਆਂ ਵਿਦਿਆਰਥਣਾਂ ਨੇ ਕੋਰਿਯੋਗ੍ਰਾਫੀ ਮੁਕਾਬਲੇ ਵਿੱਚ ਤੀਜਾ ਸਥਾਨ ਹਾਸਲ ਕੀਤਾ। ਪ੍ਰਿੰਸੀਪਲ ਡਾ. ਅਜੇ ਸਰੀਨ ਨੇ ਵਿਦਿਆਰਥਣਾਂ ਅਤੇ ਅਧਿਆਪਕਾਂ ਨੂੰ ਵਧਾਈ ਦਿੱਤੀ। ਐਮ.ਐਮ.ਵੀ ਕਾੱਲਜਿਏਟ ਸੀ.ਸੈ. ਸਕੂਲ ਦੀ ਕੋਰਿਯੋਗ੍ਰਾਫੀ ਟੀਮ ਵਿੱਚ ਰਿਧਿ, ਮਾਨਸੀ, ਮੁਸਕਾਨ, ਦੀਕਸ਼ਾ, ਮੁਸਕਾਨ, ਮੋਨਿਕਾ, ਜਸਲੀਨ ਅਤੇ ਕਾਜਲ ਸ਼ਾਮਲ ਸਨ। ਜੇਤੂ ਵਿਦਿਆਰਥਣਾਂ ਨੂੰ ਟ੍ਰਾਫੀ ਅਤੇ ਸਰਟੀਫਿਕੇਟ ਨਾਲ ਸਨਮਾਨਤ ਕੀਤਾ ਗਿਆ। ਇਸ ਮੌਕੇ ਤੇ ਸਕੂਲ ਦੀ ਇੰਚਾਰਜ ਸ਼੍ਰੀਮਤੀ ਸੁਨੀਤਾ ਧਵਨ ਅਤੇ ਜਸਪ੍ਰੀਤ ਕੌਰ ਵੀ ਮੌਜੂਦ ਸੀ।