Thursday, 24 November 2016

HMV Collegiate School won several prizes in BDA Fest


The students of HMV Collegiate Sr. Sec. School won several prizes in BDA Fest organized by BD Arya Girls College, Jalandhar Cantt.  Principal Prof. Dr. (Mrs.) Ajay Sareen congratulated Incharge of HMV Collegiate Sr. Sec. School Mrs. Sunita Dhawan, concerned teachers and the students.  Simran won first prize in Poster making, Gunleen and Jasleen won first prize in E-Card making, Divya, Pavitra and Sandeep won first prize in Quiz, Manpreet and Supriya won third prize in Rangoli and Surbhi got third prize in Elocution.  The winning students were awarded with certificates.  On this occasion, Quiz Incharge Mrs. Binoo Gupta, Dolly and Arvinder Kaur were also present.

ਐਚ.ਐਮ.ਵੀ ਕਾੱਲਜਿਏਟ ਸੀਨੀਅਰ ਸੈਕੇਂਡਰੀ ਸਕੂਲ ਦੀਆਂ ਵਿਦਿਆਰਥਣਾਂ ਨੇ ਬੀਡੀ ਆਰਿਆ ਕਾਲਜ, ਜਲੰਧਰ ਕੈਂਟ ਦੁਆਰਾ ਆਯੋਜਿਤ ਬੀਡੀਏ ਫੈਸਟ 'ਚ ਭਾਗ ਲੈ ਕੇ ਢੇਰਾਂ ਇਨਾਮ ਜਿੱਤੇ। ਪ੍ਰਿੰਸੀਪਲ ਡਾ. ਅਜੇ ਸਰੀਨ ਨੇ ਐਚ.ਐਮ.ਵੀ ਕਾੱਲਜਿਏਟ ਸੀ.ਸੈ. ਸਕੂਲ ਦੀ ਇੰਚਾਰਜ ਸ਼੍ਰੀਮਤੀ ਸੁਨੀਤਾ ਧਵਨ, ਸੰਬਧਿਤ ਅਧਿਆਪਕਾਂ ਅਤੇ ਜੇਤੂ ਵਿਦਿਆਰਥਣਾਂ ਨੂੰ ਵਧਾਈ ਦਿੱਤੀ। ਕੁ. ਸਿਮਰਨ ਨੇ ਪੋਸਟਰ ਮੇਕਿੰਗ ਵਿੱਚ ਪਹਿਲਾ, ਗੁਨਲੀਨ ਤੇ ਜਸਲੀਨ ਨੇ ਈ-ਕਾਰਡ ਮੇਕਿੰਗ ਵਿੱਚ ਪਹਿਲਾ, ਦਿਵਯਾ, ਪਵਿਤ੍ਰਾ ਤੇ ਸੰਦੀਪ ਨੇ ਕਵਿਜ 'ਚ ਪਹਿਲਾ, ਮਨਪ੍ਰੀਤ ਤੇ ਸੁਪ੍ਰਿਯਾ ਨੇ ਰੰਗੋਲੀ 'ਚ ਤੀਜਾ ਅਤੇ ਸੁਰਭਿ ਨੇ ਭਾਸ਼ਨ ਮੁਕਾਬਲੇ 'ਚ ਤੀਜਾ ਸਥਾਨ ਪ੍ਰਾਪਤ ਕੀਤਾ। ਜੇਤੂ ਵਿਦਿਆਰਥਣਾਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਤ ਕੀਤਾ ਗਿਆ। ਇਸ ਮੌਕੇ ਤੇ ਕਵਿਜ ਇੰਚਾਰਜ ਸ਼੍ਰੀਮਤੀ ਬੀਨੂ ਗੁਪਤਾ, ਡਾੱਲੀ ਅਤੇ ਅਰਵਿੰਦਰ ਕੌਰ ਵੀ ਮੌਜੂਦ ਸਨ।