Hans Raj Mahila Maha Vidyalaya, Jalandhar in collaboration
with Punjab National Bank has organized a declamation competition under the
'Vigilance, awareness week'; in which primary aim was to promote honesty and
the participation of people in the eradication of corruption. The students of
HMV vigorously participated in this competition.
Principal
Prof. Dr. (Mrs.) Ajay Sareen with her encouraging speech motivated the student
sto take part in these kinds of activities. She gave away the prizes to the
winners. With her inspiring speech, she
said that the youth is the future of tomorrow and if they will be aware about
the hazards of corruption, then only we would be able to get a corruption free
society.
On this
occasion, Km. Nikita (10+1) stood first, Parampreet (10+1) stood second and
Neha gained the third prize. On this
event, Sr. Manager of PNB (HMV Branch) Mrs. Shashi Bala, Ms. Singhla and Mrs.
Sunita Dhawan were also present. The
stage was conducted by Mrs. Jaspreet.
ਹੰਸ ਰਾਜ ਮਹਿਲਾ ਮਹਾਵਿਦਿਆਲਾ, ਜਲੰਧਰ ਵਿਖੇ ੋਪੰਜਾਬ ਨੈਸ਼ਨਲ ਬੈਂਕੋ ਦੇ ਸਹਿਯੋਗ ਨਾਲ ੋਸਾਵਧਾਨੀ ਜਾਗਰੂਕਤਾ ਹਫਤਾੋ ਦੇ ਅਧੀਨ ੋਭਾਸ਼ਨ ਪ੍ਰਤਿਯੋਗਿਤਾੋ ਦਾ ਆਯੋਜਨ ਕੀਤਾ ਗਿਆ। ਜਿਸਦਾ ਮੁੱਖ ਵਿਸ਼ਾ ੋਇਮਾਨਦਾਰੀ ਨੂੰ ਪ੍ਰੋਤਸਾਹਨ ਦੇਣਾ ਅਤੇ ਭ੍ਰਸ਼ਟਾਚਾਰ ਉਨਮੂਲਨ ਵਿੱਚ ਜਨ ਸਹਿਭਾਗਿਤਾੋ ਰਿਹਾ। ਕਾਲਜ ਦੀਆਂ ਵਿਦਿਆਰਥਣਾਂ ਨੇ ਉਤਸ਼ਾਹਪੂਰਵਕ ਇਸ ਮੁਕਾਬਲੇ ਵਿੱਚ ਭਾਗ ਲਿਆ।
ਪ੍ਰਿੰਸੀਪਲ ਡਾ. ਅਜੇ ਸਰੀਨ ਨੇ ਜੇਤੁ ਵਿਦਿਆਰਥਣਾਂ ਨੂੰ ਸਨਮਾਨਿਤ ਕੀਤਾ ਅਤੇ ਉਨ੍ਹਾਂ ਨੂੰ ਉਪਦੇਸ਼ਾਤਮਕ ਸੰਦੇਸ਼ ਦਿੰਦੇ ਹੋਏ ਕਿਹਾ ਕਿ ਯੁਵਾ ਪੀੜ੍ਹੀ ਆਉਣ ਵਾਲੇ ਕਲ ਦਾ ਭੱਵਿਖ ਹੈ। ਜੇਕਰ ਯੁਵਾ ਪੀੜ੍ਹੀ ਭ੍ਰਸ਼ਟਾਚਾਰ ਤੋਂ ਮੁਕਤ ਰਹੇਗੀ ਤਾਂ ਹੀ ਸਮਾਜ ਭ੍ਰਸ਼ਟਾਚਾਰ ਮੁਕਤ ਹੋ ਸਕਦਾ ਹੈ। ਹਿਸ ਮੌਕੇ ਤੇ ਕੁ. ਨੀਕਿਤਾ (101) ਨੇ ਪਹਿਲਾ, ਪਰਮਪ੍ਰੀਤ(101) ਨੇ ਦੂਜਾ ਅਤੇ ਨੇਹਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਤੇ ਪੰਜਾਬ ਨੈਸ਼ਨਲ ਬੈਂਕ ਐਚ.ਐਮ.ਵੀ ਦੇ ਸੀਨੀਅਰ ਮੈਨੇਜ਼ਰ ਸ਼੍ਰੀਮਤੀ ਸ਼ਸ਼ੀ ਬਾਲਾ, ਸੁਸ਼੍ਰੀ ਸਿੰਗਲਾ ਅਤੇ ਸ਼੍ਰੀਮਤੀ ਸੁਨੀਤਾ ਧਵਨ ਵੀ ਮੌਜੂਦ ਰਹੇ। ਮੰਚ ਸੰਚਾਲਨ ਸ਼੍ਰੀਮਤੀ ਜਸਪ੍ਰੀਤ ਨੇ ਕੀਤਾ।