The Basketball team of Hans Raj Mahila Maha Vidyalaya
participated in GNDU Basketball Inter College Championship held at GNDU
Amritsar and got runners up position.
Principal Prof. Dr. (Mrs.) Ajay Sareen congratulated the team members
and Head of Physical Education department Mrs. Sudarshan Kang. She told that team members were Km. Gauri,
Km. Pooja Bhatti, Km. Arashdeep., Km. Gunjan Verma and Km. Sonam Kumari. They also participated in North Zone Inter
University championship held at Murthal, Rajasthan and got runners up
position. HOD Mrs. Sudarshan Kang told
that these students will also be participating in All India Inter University
Basketball Championship which will be held at Bhuwaneshwar, Orrisa. On this occasion, Asstt. DPE Ms. Harmeet
Kaur, Ms. Sukhwinder Kaur, Baldeena, D. Khokhar were also present.
ਹੰਸ ਰਾਜ ਮਹਿਲਾ ਮਹਾਵਿਦਿਆਲਾ ਜਲੰਧਰ ਦੀ ਬਾਸਕੇਟਬਾਲ ਟੀਮ ਨੇ ਜੀਐਨਡੀਯੂ ਬਾਸਕੇਟਬਾਲ ਇੰਟਰ ਕਾਲਜ ਮੁਕਾਬਲੇ ਵਿੱਚ ਭਾਗ ਲਿਆ ਅਤੇ ਰਨਰ ਅਪ ਪੋਜੀਸ਼ਨ ਹਾਸਿਲ ਕਰਕੇ ਵਿਦਿਆਲਾ ਦਾ ਨਾਂ ਰੋਸ਼ਨ ਕੀਤਾ। ਪ੍ਰਿੰਸੀਪਲ ਡਾ. ਅਜੇ ਸਰੀਨ ਨੇ ਟੀਮ ਮੈਂਬਰਾਂ ਅਤੇ ਸ਼ਰੀਰਿਕ ਸਿੱਖਿਆ ਵਿਭਾਗ ਦੀ ਮੁੱਖੀ ਸ਼੍ਰੀਮਤੀ ਸੁਦਰਸ਼ਨ ਕੰਗ ਨੂੰ ਵਧਾਈ ਦਿੱਤੀ। ਉਹਨਾਂ ਕਿਹਾ ਕਿ ਟੀਮ ਵਿੱਚ ਕੁ. ਗੌਰੀ, ਕੁ. ਪੂਜਾ ਭੱਟੀ, ਕੁ. ਅਰਸ਼ਦੀਪ, ਕੁ. ਗੁੰਜਨ ਵਰਮਾ, ਅਤੇ ਕੁ. ਸੋਨਿਆ ਕੁਮਾਰੀ ਸ਼ਾਮਲ ਸਨ। ਇਸ ਟੀਮ ਨੇ ਮੂਰਥਲ (ਰਾਜਸਥਾਨ) ਵਿੱਚ ਆਯੋਜਿਤ ਨਾਰਥ ਜ਼ੋਨ ਇੰਟਰ ਯੂਨੀਵਰਸਿਟੀ ਮੁਕਾਬਲੇ ਵਿੱਚ ਭਾਗ ਲਿਆ ਅਤੇ ਰਨਰ-ਅਪ ਪੋਜੀਸ਼ਨ ਹਾਸਿਲ ਕੀਤੀ। ਸ਼੍ਰੀਮਤੀ ਸੁਦਰਸ਼ਨ ਕੰਗ ਨੇ ਦੱਸਿਆ ਕਿ ਇਹ ਵਿਦਿਆਰਥਣਾਂ ਭੁਵਨੇਸ਼ਵਰ, ਅੋੜਿਸ਼ਾ ਵਿੱਚ ਆਯੋਜਿਤ ਹੋਣ ਵਾਲੀ ਆਲ ਇੰਡੀਆ ਇੰਟਰ ਯੂਨੀਵਰਸਿਟੀ ਬਾਸਕੇਟਬਾਲ ਮੁਕਾਬਲੇ ਵਿੱਚ ਭਾਗ ਲੈਣਗੇ। ਇਸ ਮੌਕੇ ਤੇ ਅਸਿਸਟੇਂਡ ਡੀਪੀਆਈ ਸੁਸ਼੍ਰੀ ਹਰਮੀਤ ਕੌਰ, ਸੁਖਵਿੰਦਰ ਕੌਰ ਅਤੇ ਬਲਦੀਨਾ ਡੀ. ਖੋਖਰ ਵੀ ਮੌਜੂਦ ਸਨ।