Zoology Department of Hans Raj Mahila Maha Vidyalaya
organized an AIDS Awareness Campaign on World AIDS Day. The poster presentation and slogan writing to
bring awareness against deadly disease was done by science students. A video film was shown regarding HIV virus
and life cycle in humans. Miss Jashan
and Ms. Kirti presented informative power point presentation on spread and
preventive measures of AIDS. Dr. Seema
Marwaha, HOD extended a floral welcome to the Principal Dr. Mrs. Ajay
Sareen. Speaking on the occasion, Dr.
Sareen stressed upon the need to create awareness regarding AIDS and motivate
the students to follow healthy practices in life. She appreciated the efforts of the team of
teachers of Zoology department and guided them to continue doing socially
productive work. Dr. Seema Marwaha, HOD
presented the formal vote of thanks. On
this occasion, Ms. Avantika, Dr. Tamanreet Kaur, Mr. Arvind Chandi, Mr. Sachin,
Mr. Amit and were present.
ਹੰਸ ਰਾਜ ਮਹਿਲਾ ਮਹਾਵਿਦਿਆਲਾ
ਜਲੰਧਰ ਦੇ ਜੀਵ-ਵਿਗਿਆਨ
ਵਿਭਾਗ ਦੁਆਰਾ ੋਵਰਲਡ ਏਡਜ਼
ਡੇੋ ਦੇ ਮੌਕੇ ਤੇ
ੋਏਡਜ਼ ਅਵੇਯਰਨੇਸ ਅਭਿਆਨੋ ਦਾ ਆਯੋਜਨ
ਕੀਤਾ ਗਿਆ। ਜਿਸ ਵਿੱਚ
ਸਾਇੰਸ ਵਿਦਿਆਰਥਣਾਂ ਦੁਆਰਾ ਇਸ ਜਾਨਲੇਵਾ
ਬਿਮਾਰੀ ਦੇ ਵਿਰੁਧ ਜਾਗਰੂਕਤਾ
ਲਿਆਉਣ ਦੇ ਲਈ ੋਪੋਸਟਰ
ਮੇਕਿੰਗੋ ਅਤੇ ੋਨਾਰਾ ਲੇਖਣੋ
ਮੁਕਾਬਲਾ ਵੀ ਆਯੋਜਿਤ ਕੀਤਾ
ਗਿਆ। ਸਾਰੇ ਪ੍ਰਤਿਭਾਗਿਆ ਨੂੰ
ਐਚ.ਆਈ.ਵੀ ਵਾਇਰਸ
ਅਤੇ ਪ੍ਰਾਣਿਆਂ ਦੇ ਜੀਵਨ ਚਕ੍ਰ
ਨਾਲ ਸੰਬਧਿਤ ਵੀਡਿਓ ਵੀ
ਦਿਖਾਈ ਗਈ। ਕੁ. ਜਸ਼ਨ
ਤੇ ਕੀਰਤੀ ਨੇ ੋਏਡਜ਼
ਦੇ ਫੈਲਣ ਦੇ ਕਾਰਨ
ਅਤੇ ਉਸ ਤੋਂ ਬਚਨੋ
ਦੇ ਤਰੀਕੇ ਵਿਸ਼ੇ ਤੇ
ਪਾਵਰ ਪਵਾਇੰਟ ਪ੍ਰਸਤੂਤਿਕਰਨ ਦਿੱਤਾ।
ਡਾ. ਸੀਮਾ ਮਰਵਾਹਾ, ਵਿਭਾਗ
ਦੀ ਮੁੱਖੀ ਨੇ ਪ੍ਰਿੰਸੀਪਲ
ਡਾ. ਅਜੇ ਸਰੀਨ ਦਾ
ਫੁੱਲਾਂ ਦਾ ਗੁਲਦਸਤਾ ਭੇਂਟ
ਕਰਕੇ ਸਵਾਗਤ ਕੀਤਾ। ਮੈਡਮ
ਪ੍ਰਿੰਸੀਪਲ ਨੇ ਵਿਦਿਆਰਥਣਾਂ ਨੂੰ
ਸੰਬੋਧਿਤ ਕਰਦੇ ਹੋਏ ਕਿਹਾ
ਕਿ ਏਡਜ਼ ਵਰਗੀਆਂ ਬੀਮਾਰੀਆਂ
ਦੇ ਲਈ ਜਾਗਰੂਕਤਾ ਦਾ
ਹੋਣਾ ਬਹੁਤ ਜ਼ਰੂਰੀ ਹੈ।
ਇਸ ਦੇ ਨਾਲ ਉਹਨਾਂ
ਵਿਦਿਆਰਥਣਾਂ ਨੂੰ ਜ਼ਿੰਦਗੀ ਵਿੱਚ
ਤੰਦਰੁਸਤ ਪ੍ਰਥਾਵਾਂ ਨੂੰ ਅਪਨਾਉਣ ਦੇ
ਲਈ ਪ੍ਰੇਰਿਤ ਕੀਤਾ। ਉਹਨਾਂ
ਜੀਵ-ਵਿਗਿਆਨ ਵਿਭਾਗ ਦੇ
ਸਾਰੇ ਪ੍ਰਧਿਆਪਕਾਂ ਦੀ ਇਸ ਕੋਸ਼ਿਸ਼
ਦੀ ਪ੍ਰਸ਼ੰਸਾ ਕੀਤੀ ਅਤੇ
ਉਹਨਾਂ ਨਿਰਦੇਸ਼ਿਤ ਕਰਦੇ ਹੋਏ ਭੱਵਿਖ
ਵਿੱਚ ਇਸ ਤਰ੍ਹਾਂ ਦੀਆਂ
ਸਮਾਜਿਕ ਰੂਪ ਤੋਂ ਉਤਪਾਦਤ
ਪ੍ਰਤਿਕ੍ਰਿਯਾਵਾਂ ਨੂੰ ਕਰਦੇ ਰਹਿਣØ
ਦੇ ਲਈ ਵੀ ਪ੍ਰੇਰਿਤ
ਕੀਤਾ।
