Tuesday, 24 January 2017

HMV celebrates Netaji Subhash Chandra Bose Jayanti

Principal, staff and students of Hans Raj Mahila Maha Vidyalaya celebrated the 120th birth anniversary of Netaji Subhash Chandra Bose in the Morning Assembly.  Principal Dr. (Mrs.) Ajay Sareen, Mrs. Archana Kapoor, Dean Student Council and other staff members paid tribute to this legendary figure in the history of India by offering flowers and rememorized his great sacrifice towards the country.  Dr. Nidhi Kochhar of Deptt. of Hindi briefed the students about this great freedom fighter who formed Indian National Army and contributed to the freedom of India with his concerted efforts.

ਹੰਸਰਾਜ ਮਹਿਲਾ ਮਹਾਵਿਦਿਆਲਾ, ਜਲੰਧਰ ਦੀਆਂ ਵਿਦਿਆਰਥਣਾਂ ਨੇ ਸਵੇਰ ਦੀ ਅਸੈਂਬਲੀ 'ਚ ਨੇਤਾਜੀ ਸੁਭਾਸ਼ ਚੰਦਰ ਬੋਸ ਦੀ 120ਵੀਂ ਜਨਮ ਸ਼ਤਾਬਦੀ ਮਨਾਈ। ਇਸ ਮੌਕੇ ਤੇ ਪ੍ਰਿੰਸੀਪਲ ਡਾ. ਅਜੇ ਸਰੀਨ, ਡੀਨ ਸਟੂਡੈਂਟ ਕਾਂਊਸਿਲ ਸ਼੍ਰੀਮਤੀ ਅਰਚਨਾ ਕਪੂਰ ਅਤੇ ਹੌਰ ਸਟਾਫ ਮੈਂਬਰਾਂ ਨੇ ਭਾਰਤ ਦੇ ਇਤਿਹਾਸ ਦੇ ਮਹਾਨਾਯਕ ਨੇਤਾਜੀ ਸੁਭਾਸ਼ ਚੰਦਰ ਬੋਸ ਨੂੰ ਸ਼ਰਧਾਸੁਮਨ ਅਰਪਿਤ ਕੀਤੇ। ਹਿੰਦੀ ਵਿਭਾਗ ਦੀ ਡਾ. ਨਿਧਿ ਬਲ ਨੇ ਵਿਦਿਆਰਥਣਾਂ ਨੂੰ ਇਸ ਮਹਾਨ ਸਵਤੰਤਰਤਾ ਸੇਨਾਨੀ ਦੇ ਬਾਰੇ ਵਿੱਚ ਦੱਸਿਆ ਜਿਹਨਾਂ ਨੇ ਇੰਡੀਅਨ ਨੈਸ਼ਨਲ ਕਾਂਗਰੇਸ ਦੀ ਸਥਾਪਨਾ ਕੀਤੀ ਅਤੇ ਭਾਰਤ ਦੀ ਸਵਤੰਤਰਤਾ ਸੰਗ੍ਰਾਮ ਵਿੱਚ ਮਹੱਤਵਪੂਰਨ ਯੋਗਦਾਨ ਦਿੱਤਾ। ਮੈਡਮ ਪ੍ਰਿੰਸੀਪਲ ਨੇ ਵਿਦਿਆਰਥਣਾਂ ਨੂੰ ਨੇਤਾਜੀ ਦੀ ਜ਼ਿੰਦਗੀ ਤੋਂ ਪ੍ਰੇਰਣਾ ਲੈਣ ਦੇ ਲਈ ਪ੍ਰੇਰਿਤ ਕੀਤਾ।