A major campus recruitment drive was organized by the
Placement Cell of Hans Raj Mahlia Maha Vidyalaya in which Concentrix, a
business services company visited the campus.
Concentrix is a high value business services company operating from 25
countries speaking 40 languages.
Ms.
Komal Arora, Lead HR from Gurgaon conducted the drive. Principal Dr. (Mrs.) Ajay Sareen accorded a
warm welcome to the conentrix team. 87
students participated in this drive.
There were three rounds of interview.
The first round was ‘face to face’ round. After the first round the participants went
through the ‘Aptitude’ round. Last round
faced by the participants was ‘email/chat’ round. Mr. Ravinder Mohan Jindal and Mr. Pardeep
Mehta and Mr. Sumit were the overall incharges of this placement drive. 68 students were placed in the said
drive. Principal Dr. (Mrs.) Ajay Sareen
congratulated the selected students.
ਹੰਸਰਾਜ ਮਹਿਲਾ ਮਹਾਵਿਦਿਆਲਾ, ਜਲੰਧਰ ਦੇ ਪਲੇਸਮੇਂਟ ਸੈਲ ਵੱਲੋਂ ਕੈਂਪਸ ਪਲੇਸਮੇਂਟ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਬਿਜਨੇਸ ਸਰਵਿਸ ਕੰਪਨੀ “ਕਨਸੈਂਟ੍ਰਿਕਸ” ਨੇ ਸ਼ਿਰਕਤ ਕੀਤੀ। “ਕਨਸੈਂਟ੍ਰਿਕਸ” ਉੱਚ ਪੱਧਰ ਦੀ ਬਿਜਨੇਸ ਸਰਵਿਸ ਕੰਪਨੀ ਹੈ ਜੋ 40 ਭਾਸ਼ਾਵਾਂ ਵਿੱਚ 25 ਦੇਸ਼ਾਂ ਵਿੱਚ ਕਾਰਜਸ਼ੀਲ ਹੈ।
ਇਸ ਮੌਕੇ ਤੇ ਗੁਰੂਗ੍ਰਾਮ ਤੋਂ ਕੰਪਨੀ ਦੇ ਐਚ.ਆਰ. ਹੈਡ ਕੋਮਲ ਅਰੋੜਾ ਮੌਜੂਦ ਸਨ। ਪ੍ਰਿੰਸੀਪਲ ਪ੍ਰੋ. ਡਾ. (ਸ਼੍ਰੀਮਤੀ) ਅਜੇ ਸਰੀਨ ਨੇ ਕਨਸੈਂਟ੍ਰਿਕਸ ਟੀਮ ਦਾ ਸਵਾਗਤ ਕੀਤਾ। ਇਸ ਪਲੇਸਮੇਂਟ ਡ੍ਰਾਇਵ ਵਿੱਚ 87 ਵਿਦਿਆਰਥਣਾਂ ਨੇ ਭਾਗ ਲਿਆ। ਇੰਟਰਵਿਊ ਦੇ ਤਿੰਨ ਰਾਊਂਡ ਸਨ। ਪਹਿਲਾ ਰਾਊਂਡ 'ਚ ਫੇਸ ਟੂ ਫੇਸ ਇੰਟਰਵਿਊ, ਦੂਜਾ ਰਾਊਂਡ 'ਚ ਏਪਟੀਟ੍ਰਯੂਡ ਅਤੇ ਤੀਜਾ ਰਾਊਂਡ “ਈਮੇਲ/ਚੈਟ” ਦਾ ਸੀ। ਇਸ ਪਲੇਸਮੇਂਟ ਡ੍ਰਾਇਵ ਦੇ ਅੰਤਰਗਤ ਐਚ.ਐਮ.ਵੀ ਦੀਆਂ 68 ਵਿਦਿਆਰਥਣਾਂ ਦੀ ਚੌਣ ਹੋਈ। ਮੈਡਮ ਪ੍ਰਿੰਸੀਪਲ ਨੇ ਚਯਨਿਤ ਵਿਦਿਆਰਥਣਾਂ ਨੂੰ ਵਧਾਈ ਦਿੱਤੀ। ਇਸ ਮੌਕੇ ਤੇ ਸ਼੍ਰੀ ਰਵਿੰਦਰ ਮੋਹਨ ਜਿੰਦਲ, ਸ਼੍ਰੀ ਪ੍ਰਦੀਪ ਮੇਹਤਾ ਅਤੇ ਸ਼੍ਰੀ ਸੁਮਿਤ ਸ਼ਰਮਾ ਹਾਜ਼ਰ ਸਨ।