Faculty of Languages of Hans Raj Mahila Maha Vidyalaya under
the able and dynamic guidance of Principal Dr. (Mrs.) Ajay Sareen are
organizing two days Conference on ‘Concerns & Challenges of Diaspora’ on 27th
– 28th January, 2017. Padam Shree Dr.
Surjit Patar will be the chief guest.
Sh. Ajaib Singh Chatha, Chairman World Punjabi Conference, Dr. Dalbir
Dhillon, Director World Punjabi Centre, Patiala and Dr. Satish Kumar Verma,
Punjabi Deptt., Punjabi Univ., Patiala will be the Guest of Honour. Sh. Raj Shekhar Attri, Distt. & Sessions
Judge will preside over the inaugural session.
Prof. Rana Nayar from Punjabi Univ. Chandigarh will present keynote
address.
In the two
day conference, Shiromani Kahankaar, Dr. S.P. Singh, Ex. Vice Chancellor, GNDU
Amritsar, Prof. Usha Bande, Ex. Principal HP, Shiromani Punjabi Kavi, Dr.
Sarabjit Kaur Sohal, President of Punjab Sahit Academy, Chandigarh, Dr. Indu
Verma, Director, Doordarshan Jalandhar, Dr. Gurupdesh, Professor GNDU will be
present. The conveners of the conference
are Dr. Adarsh Khanna, Mrs. Kawaljit Kaur.
Mrs. Ramnita Saini Sharda is the Organizing Secretary.
Conference
will bring together eminent scholars.
More than 120 papers in 8 parallel technical sessions will be presented
in 2 days. Delegates from various
countries will be attending the conference.
ਹੰਸਰਾਜ ਮਹਿਲਾ ਮਹਾਵਿਦਿਆਲਾ, ਜਲੰਧਰ ਦੀ ਪ੍ਰਿੰਸੀਪਲ ਡਾ. ਸ਼੍ਰੀਮਤੀ ਅਜੇ ਸਰੀਨ ਦੀ ਯੋਗ ਅਗਵਾਈ ਅਤੇ ਦਿਸ਼ਾਨਿਰਦੇਸ਼ਾਨੁਸਾਰ ਦਿਨਾਂਕ 27-28, ਜਨਵਰੀ, 2017 ਨੂੰ ਕਾਲਜ ਦੇ ਭਾਸ਼ਾਵੀ ਵਿਭਾਗਾਂ ਦੁਆਰਾ ਪ੍ਰਵਾਸੀ ਸਾਹਿਤ ਦੀ ਸੱਮਸਿਆਵਾਂ ਅਤੇ ਚੁਣੋਤਿਆਂ ਦੇ ਵਿਸ਼ੇ ਤੇ ਦੋ ਰੋਜ਼ਾ ਕਾਨਫਰੰਸ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਵਿੱਚ ਮੁੱਖ ਮਹਿਮਾਨ ਦੀ ਭੂਮਿਕਾ ਪਦਮ-ਸ਼੍ਰੀ ਸੁਰਜੀਤ ਪਾਤਰ ਨਿਭਾਉਣਗੇ। ਇਸ ਮੌਕੇ ਤੇ ਵਿਸ਼ੇਸ਼ ਮਹਿਮਾਨ ਦੇ ਰੂਪ ਵਿੱਚ ਸ਼੍ਰੀ ਅਜੈਬ ਸਿੰਘ ਚੱਠਾ (ਚੇਅਰਮੈਨ ਵਰਲਡ ਪੰਜਾਬੀ ਕਾਨਫਰੰਸ), ਡਾ. ਦਲਬੀਰ ਢਿੱਲੋਂ (ਡਾਇਰੈਕਟਰ ਵਰਲਡ ਪੰਜਾਬੀ ਸੈਂਟਰ, ਪਟਿਆਲਾ), ਡਾ. ਸਤੀਸ਼ ਵਰਮਾ (ਪੰਜਾਬੀ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ) ਮੌਜੂਦ ਰਹਿਣਗੇ। ਸ਼੍ਰੀ ਰਾਜ ਸ਼ੇਖਰ ਅਤਰੀ (ਡਿਸਟ੍ਰੀਕਟ ਅਤੇ ਸੈਸ਼ਨ ਜੱਜ) ਕਾਨਫਰੰਸ ਦੇ ਉਦਘਾਟਨ ਸਮਾਰੋਹ ਦੀ ਪ੍ਰਧਾਨਗੀ ਕਰਨਗੇ। ਪੋ੍ਰ. ਰਾਣਾ ਨਾਯਰ (ਪੰਜਾਬੀ ਯੂਨੀਵਰਸਿਟੀ, ਚੰਡੀਗੜ੍ਹ) ਮੁੱਖ ਵਕਤਾ ਦੇ ਰੂਪ ਵਿੱਚ ਸੰਬੋਧਿਤ ਕਰਨਗੇ।
ਇਸ ਦੋ ਰੋਜ਼ਾ ਕਾਨਫਰੰਸ ਵਿੱਚ ਸ਼੍ਰੀ ਵਰਿਆਮ ਸਿੰਘ ਸੰਧੂ (ਸ਼ਿਰੋਮਣੀ ਕਹਾਣੀਕਾਰ), ਡਾ. ਐਸ.ਪੀ. ਸਿੰਘ (ਸਾਬਕਾ ਵਾਇਸ ਚਾਂਸਲਰ, ਜੀਐਨਡੀਯੂ, ਅਮ੍ਰਿਤਸਰ), ਪ੍ਰੋ. ਉਸ਼ਾ ਬਾਂਦੇ (ਸਾਬਕਾ ਪ੍ਰਿੰਸੀਪਲ, ਐਚ.ਪੀ. ਯੂਨੀਵਰਸਿਟੀ), ਡਾ. ਸਰਵਜੀਤ ਕੌਰ ਸੋਹਲ (ਪ੍ਰਧਾਨ, ਪੰਜਾਬ ਸਾਹਿਤ ਅਕਾਦਮੀ, ਚੰਡੀਗੜ੍ਹ), ਡਾ. ਇੰਦੁ ਵਰਮਾ (ਡਾਇਰੈਕਟਰ, ਦੂਰਦਰਸ਼ਨ, ਜਲੰਧਰ), ਡਾ. ਗੁਰੂਪਦੇਸ਼ (ਪੋ੍ਰ. ਜੀਐਨਡੀਯੂ, ਅਮ੍ਰਿਤਸਰ) ਵੀ ਮੌਜੂਦ ਰਹਿਣਗੇ। ਇਸ ਕਾਨਫਰੰਸ ਦੇ ਸੰਯੋਜਕ ਡਾ. ਆਦਰਸ਼ ਖੰਨਾ (ਇੰਗਲਿਸ਼ ਵਿਭਾਗ), ਸ਼੍ਰੀਮਤੀ ਕਵੰਲਜੀਤ (ਪੰਜਾਬੀ ਵਿਭਾਗ), ਸ਼੍ਰੀਮਤੀ ਰਮਨੀਤਾ ਸੈਨੀ ਸ਼ਾਰਦਾ (ਸਚਿਵ ਆਯੋਜਕ) ਹੋਣਗੇ। ਇਸ ਕਾਨਫਰੰਸ ਵਿੱਚ 120 ਤੋਂ ਜਿਆਦਾ ਪਰਿਪਤਰ ਪੇਸ਼ ਕੀਤੇ ਜਾਣਗੇ ਅਤੇ ਦੋ ਰੋਜ਼ਾ ਵਿੱਚ 8 ਤਕਨੀਕੀ ਸੈਸ਼ਨ ਸਮਾਨਾਂਤਰ ਰੂਪ ਵਿੱਚ ਚਲਣਗੇ। ਵਿਭਿੰਨ ਦੇਸ਼ਾਂ ਤੋਂ ਆਏ ਹੋਏ ਵਿਭਿੰਨ ਪ੍ਰਤਿਨਿਧਿਆਂ ਦੁਆਰਾ ਪ੍ਰਤਿਭਾਗਿਤਾ ਕੀਤੀ ਜਾਵੇਗੀ।