The students of HMV Collegiate Sr. School won
several medals in 19th SOF National Science Olympiad. Principal Prof. Dr. (Mrs.) Ajay Sareen
congratulated the students. She told
that Ms. Pritiksha of SSC II Medical has won Medal and Certificate of
Excellence. She is amongst top 5%
students of SSC II who appeared for the test and got 23rd rank at Zonal
level. In addition, students of SSC II
Medical won various prizes. Amanpreet
Kaur won Gold Medal, Simran Mattu won Silver Medal, Jyotsna Dutta won Bronze
Medal. In SSC II (Non-Medical), Abiroop
Kaur won Gold Medal, Manpriya Dhanju won Silver Medal, Rushal Verma won Bronze
Medal. In SSC I, Aaira won Gold Medal,
Parneet Kaur won Silver Medal and Tanmeet Kaur won Bronze Medal. Principal Prof. Dr. (Mrs.) Ajay Sareen
honoured the students and encouraged them to achieve greater heights in
future. On this occasion, Mrs. Rakesh
Uppal, HOD Physics was also present.
ਐਚ.ਐਮ.ਵੀ ਕਾੱਲਜਿਏਟ ਸੀ.ਸੈ. ਸਕੂਲ ਦੀਆਂ ਵਿਦਿਆਰਥਣਾਂ ਨੇ 19ਵੇਂ ਐਸ.ਓ.ਐਫ ਨੈਸ਼ਨਲ ਸਾਇੰਸ ਓਲਪਿਆਡ 'ਚ ਢੇਰਾਂ ਮੈਡਲ ਜਿੱਤ ਕੇ ਕਾਲਜ ਦਾ ਨਾਂ ਰੋਸ਼ਨ ਕੀਤਾ। ਪ੍ਰਿੰਸੀਪਲ ਡਾ. ਅਜੇ ਸਰੀਨ ਨੇ ਵਿਦਿਆਰਥਣਾਂ ਨੂੰ ਵਧਾਈ ਦਿੱਤੀ। ਉਹਨਾਂ ਦੱਸਿਆ ਕਿ 102 ਮੈਡੀਕਲ ਦੀ ਵਿਦਿਆਰਥਣ ਪ੍ਰਤੀਕਸ਼ਾ ਨੇ ਇਸ ਪਰੀਖਿਆ 'ਚ ਪਾਸ ਹੋਣ ਵਾਲੀ ਟੋਪ 5¿ ਵਿਦਿਆਰਥਣਾਂ 'ਚ ਆਪਣੀ ਥਾਂ ਬਣਾਈ ਹੈ। ਉਸਨੇ ਜ਼ੋਨਲ ਪੱਧਰ ਤੇ ਮੈਡੀਕਲ ਦੀ ਵਿਦਿਆਰਥਣ ਅਮਨਪ੍ਰੀਤ ਕੌਰ ਨੇ ਸੋਨੇ ਦਾ ਪਦਕ, ਸਿਮਰਨ ਮੱਟੂ ਨੇ ਰਜਤ ਪਦਕ ਤੇ ਜਯੋਤਸਨਾ ਦੱਤਾ ਨੇ ਕਾਂਸੇ ਦਾ ਪਦਕ ਪ੍ਰਾਪਤ ਕੀਤਾ। 2 ਨਾੱਨ ਮੈਡੀਕਲ ਦੀ ਵਿਦਿਆਰਥਣ ਅਭਿਰੂਪ ਕੌਰ ਨੇ ਸੋਨੇ ਦਾ ਪਦਕ, ਮਨਪ੍ਰਿਯਾ ਨੇ ਰਜਤ ਪਦਕ ਅਤੇ ਰੂਸ਼ਾਲ ਨੇ ਕਾਂਸੇ ਦਾ ਪਦਕ ਪ੍ਰਾਪਤ ਕੀਤਾ। 1 ਦੀ ਵਿਦਿਆਰਥਣ ਆਯਰਾ ਨੇ ਸੋਨੇ ਦਾ ਪਦਕ, ਪਰਨੀਤ ਕੌਰ ਨੇ ਰਜਤ ਪਦਕ ਤੇ ਤਨਮੀਤ ਕੌਰ ਨੇ ਕਾਂਸੇ ਦਾ ਪਦਕ ਪ੍ਰਾਪਤ ਕੀਤਾ। ਮੈਡਮ ਪ੍ਰਿੰਸੀਪਲ ਨੇ ਸਾਰੀ ਵਿਦਿਆਰਥਣਾਂ ਨੂੰ ਸਨਮਾਨਤ ਕਰਦੇ ਹੋਏ ਜ਼ਿੰਦਗੀ 'ਚ ਅੱਗੇ ਵੱਧਣ ਦੀ ਪ੍ਰੇਰਣਾ ਦਿੱਤੀ। ਇਸ ਮੌਕੇ ਤੇ ਫਿਜਿਕਸ ਵਿਭਾਗ ਦੀ ਮੁੱਖੀ ਸ਼੍ਰੀਮਤੀ ਰਾਕੇਸ਼ ਉਪੱਲ ਵੀ ਮੌਜੂਦ ਸਨ।