Second batch session 2015-16 of Advance Diploma in Fashion
Designing were awarded Rs.1000/- per month scholarship by Principal Dr. (Mrs.)
Ajay Sareen after successful completion of their first year of the course.
Hans Raj
Mahila Maha Vidyalaya is running a two year Advance Diploma in Fashion
Designing under community college scheme of UGC> Nodal Officer and Dean Academics Dr. Minakshi
Syal informed that the course run under this scheme has flexible entry and exit
at certificate, diploma and advance diploma level. The course is not only evaluated by the
course is not only evaluated by the college but is also evaluated by Ministry
of HRD. Any female of any age group and
any stream with a minimum qualification of SSC II can take admission in this
course. Students are taken to different
industries from time to time, along with this, experts from different fields
keep on visiting and fortify students knowledge by guest lectures, seminars,
workshops and conferences. The college
has tied up for the course with various industries like SP Garments, Vision and
beyond, Garg Acrylics, Anmol Fabrics, Ankita Impex, Kanz Knits Pvt. Ltd.,
Saachi Processors Pvt. Ltd., GK Apparels, VH Synthetics, Tungsten Fashions,
Attrax Clothing, KOC Industries etc. for
internships and job placements which is provided to the students during and
after the completion of the course respectively. The students get a scholarship of Rs.1000/-
per month after completion of the course.
Principal
Dr. (Mrs.) Ajay Sareen further added that such skill oriented course are the
demand of time where more and more of people are taking admission to such
courses. She also congratulated and
appreciated HOD of Fashion Design Mrs. Cheena Gupta and course coordinator Mrs.
Navneet along with the students for the successful completion of the first year
of the course.
ਹੰਸ ਰਾਜ ਮਹਿਲਾ ਮਹਾਵਿਦਿਆਲਾ ਵਿਖੇ ਕਮਯੂਨਿਟੀ ਕਾਲਜ ਸਕੀਮ ਆੱਫ ਯੂ.ਜੀ.ਸੀ ਦੇ ਅਧੀਨ ਦੋ-ਸਾਲਾਂ ਡਿਪਲੋਮਾ ਇਨ ਡਿਜਾਇਨਿੰਗ ਚਲ ਰਿਹਾ ਹੈ। ਪ੍ਰਿੰਸੀਪਲ ਡਾ. ਅਜੇ ਸਰੀਨ ਨੇ ਏਡਵਾਂਸ ਡਿਪਲੋਮਾ ਇਨ ਫੈਸ਼ਨ ਡਿਜਾਇਨਿੰਗ ਦੇ ਦੂਜੇ ਬੈਚ ਦੀ ਸਫਲਤਾ ਤੇ ਉਸਨੂੰ 10ੇ@ ਰੁਪਏ ਪ੍ਰਤੀ ਮਹੀਨਾ ਸਕਾਲਰਸ਼ਿਪ ਨਾਲ ਸਨਮਾਨਤ ਕੀਤਾ ਅਤੇ ਭੱਵਿਖ ਲਈ ਸ਼ੁਭਕਾਮਨਾਵਾਂ ਵੀ ਦਿੱਤੀਆਂ। ਸ਼੍ਰੀਮਤੀ ਮੀਨਾਕਸ਼ੀ ਸਿਆਲ (ਨੋਡਲ ਆਫਿਸਰ ਅਤੇ ਡੀਨ ਅਕਾਦਮਿਕ) ਨੇ ਦੱਸਿਆ ਕਿ ਇਸ ਡਿਪਲੋਮਾ 'ਚ ਪ੍ਰਵੇਸ਼ ਕਰਨਾ ਬਹੁਤ ਆਸਾਨ ਹੈ ਅਤੇ ਇਹ ਇਕ ਸਰਟੀਫਿਕੇਟ ਪ੍ਰਾਪਤ ਡਿਪਲੋਮਾ ਹੈ। ਇਹ ਕੋਰਸ ਸਿਰਫ ਕਾਲਜ ਵੱਲੋਂ ਹੀ ਮਾਨਤਾ ਪ੍ਰਾਪਤ ਨਹੀਂ ਸਗੋਂ ਐਮ.ਐਚ.ਆਰ.ਡੀ ਦੁਆਰਾ ਵੀ ਮਾਨਤਾ ਪ੍ਰਾਪਤ ਹੈ। ਕੋਈ ਵੀ ਔਰਤ, ਕਿਸੇ ਵੀ ਉਮਰ ਦੀ, ਕਿਸੇ ਵੀ ਖੇਤਰ ਤੋਂ ਘੱਟ ਤੋਂ ਘੱਟ 102 ਯੋਗਤਾ ਪ੍ਰਾਪਤ ਇਸ ਕੋਰਸ ਵਿੱਚ ਦਾਖਿਲਾ ਲੈ ਸਕਦੀ ਹੈ। ਵਿਦਿਆਰਥੀ ਇਸ ਕੋਰਸ ਦੇ ਅੰਤਰਗਤ ਵਿਭਿੰਨ ਯੋਗਤਾ ਪ੍ਰਾਪਤ ਵਿਅਕਤੀਆਂ ਤੋਂ ਇਸ ਸਬੰਧੀ, ਭਾਸ਼ਨ, ਸੰਭਾਸ਼ਨ, ਵਰਕਸ਼ਾਪ, ਕਾਨਫਰੰਸ ਆਦਿ ਦੇ ਮਾਧਿਅਮ ਨਾਲ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ। ਕਾਲਜ ਇਸ ਕੋਰਸ ਲਈ ਕਈ ਇੰਡਸਟ੍ਰੀਆ ਤੋਂ ਜਿਵੇਂ:- ਐਸ.ਪੀ. ਗਾਰਮੈਂਟ, ਵਿਜ਼ਨ ਤੇ ਬਿਯੋਂਡ, ਅਨਮੋਲ ਫੈਬਰਿਕ, ਅਕਿਤਾ ਇਮਪੈਕਸ, ਕੰਜ ਨਿਟ ਪ੍ਰਾਈਵੇਟ ਲਿਮਿਟੇਡ, ਜੀ.ਕੇ. ਐਪ੍ਰਲਸ, ਵੀ.ਐਚ. ਸੰਥੈਟਿਕ ਆਦਿ ਨਾਲ ਸੰਪਰਕ ਸਥਾਪਿਤ ਕੀਤੇ ਹਨ। ਇਹ ਸੰਸਥਾਵਾਂ ਵਿਦਿਆਰਥਣਾਂ ਨੂੰ ਕੋਰਸ ਦੀ ਸਮਾਪਤੀ ਤੇ ਨੌਕਰੀ ਦੀ ਸੁਵਿਧਾ ਦਿੰਦੀ ਹੈ। ਵਿਦਿਆਰਥੀ ਕੋਰਸ ਦੀ ਸਮਾਪਤੀ ਤੇ 10ੇ@ ਰੁਪਏ ਪ੍ਰਤੀ ਮਹੀਨਾ ਸਕਾਲਰਸ਼ਿਪ ਪ੍ਰਾਪਤ ਕਰਦੇ ਹਨ।
ਪ੍ਰਿੰਸੀਪਲ ਡਾ. ਅਜੇ ਸਰੀਨ ਨੇ ਕਿਹਾ ਕਿ ਇਸ ਤਰ੍ਹਾਂ ਦੇ ਕੋਰਸ ਸਮੇਂ ਦੀ ਮੰਗ ਹੈ। ਜਿਆਦਾ ਤੋਂ ਜਿਆਦਾ ਲੋਕਾਂ ਨੂੰ ਇਸ ਕੋਰਸ 'ਚ ਦਾਖਿਲਾ ਲੈ ਕੇ ਆਪਣੇ ਭਵਿੱਖ ਨੂੰ ਸੁਰੱਖਿਤ ਬਨਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਉਨ੍ਹਾਂ ਐਫ.ਡੀ. ਵਿਭਾਗ ਦੀ ਮੁੱਖੀ ਸ਼੍ਰੀਮਤੀ ਚੀਨਾ ਗੁਪਤਾ ਅਤੇ ਕੋਰਸ ਦੀ ਕੋਆਰਡੀਨੇਟਰ ਸ਼੍ਰੀਮਤੀ ਨਵਨੀਤਾ ਨੂੰ ਇਸ ਕੋਰਸ ਵਿੱਚ ਸਫਲਤਾਪੂਰਵਕ ਪਹਿਲੇ ਸਾਲ ਲਈ ਵਧਾਈ ਦਿੱਤੀ।