Youth Red Cross Society and Home Science Club of Hans Raj
Mahila Maha Vidyalaya organized a Health & Nutrition Awareness Campaign
under the guidance of Principal Prof. Dr. (Mrs.) Ajay Sareen.
Mrs. Neety
Sood, HOD Home Science delivered a motivating lecture in the morning assembly
on Importance of Diet. She gave numerous
tips to the students regarding healthy diet.
She discussed about the importance of breakfast and the need of right diet
for healthy and happy life. She
emphasized that taking two glasses of water empty stomach and a high fibrous
diet can go a long way in improving our digestion and for glowing skin. She also encouraged the students to eat
breakfast like a king, lunch like a prince and dinner like a pauper.
Vaishali of
B.Sc.II Medical, a Youth Red Cross Society volunteer also delivered a lecture
on importance of exercise. She mentioned
that exercise can give instant glow, reverse the ageing process and provided
good sleep. She also told that exercise
should be a part of routine but should a routine itself. Principal Prof. Dr. (Mrs.) Ajay Sareen
appreciated the efforts of the faculty.
On this
occasion, Mrs. Deepshikha, Incharge Red Cross Society, Dr. Santosh Khanna and
Dr. Aarti Sharma were also present.
ਹੰਸ ਰਾਜ ਮਹਿਲਾ ਮਹਾਵਿਦਿਆਲਾ ਦੀ ਯੂਥ ਰੈਡ ਕ੍ਰਾਸ ਸੋਸਾਇਟੀ ਤੇ ਹੋਮ ਸਾਇੰਸ ਕਲਬ ਵੱਲੋਂ ਹੈਲਥ ਤੇ ਨਯੂਟ੍ਰੀਸ਼ਨ ਅਵੇਯਰਨੈਸ ਕੈਮਪੇਨ ਦਾ ਆਯੋਜਨ ਪ੍ਰਿੰਸੀਪਲ ਡਾ. ਅਜੇ ਸਰੀਨ ਦੀ ਅਗਵਾਈ ਹੇਠ ਕੀਤਾ ਗਿਆ। ਹੋਮ ਸਾਇੰਸ ਵਿਭØਾਗ ਦੀ ਮੁੱਖੀ ਸ਼੍ਰੀਮਤੀ ਨੀਤਿ ਸੂਦ ਨੇ ਸਵੇਰ ਦੀ ਪ੍ਰਾਥਨਾ ਸਭਾ 'ਚ ਡਾਇਟ ਦੀ ਮਹੱਤਤਾ ਤੇ ਵਿਦਿਆਰਥਣਾਂ ਨੂੰ ਸੰਬੋਧਿਤ ਕੀਤਾ। ਉਹਨਾਂ ਵਿਦਿਆਰਥਣਾਂ ਨੂੰ ਸਿਹਤਮੰਦ ਖਾਣੇ ਦੇ ਕਈ ਸੁਝਾਅ ਦਿੱਤੇ। ਉਹਨਾਂ ਨਾਸ਼ਤੇ ਦੀ ਮਹੱਤਤਾ ਦੇ ਬਾਰੇ 'ਚ ਦੱਸਿਆ ਅਤੇ ਕਿਹਾ ਕਿ ਸਵੇਰੇ ਖਾਲੀ ਪੇਟ ਪਾਣੀ ਪੀਣ ਨਾਲ ਅਤੇ ਰੇਸ਼ੇ ਯੁਕਤ ਭੋਜਨ ਨਾਲ ਸਾਡੀ ਸਿਹਤ ਠੀਕ ਰਹਿੰਦੀ ਹੈ ਅਤੇ ਚਮੜੀ 'ਚ ਨਿਖਾਰ ਆਉਂਦਾ ਹੈ। ਉਹਨਾਂ ਵਿਦਿਆਰਥਣਾਂ ਨੂੰ ਜ਼ਿਆਦਾ ਨਾਸ਼ਤਾ, ਘੱਟ ਲੰਚ ਅਤੇ ਘੱਟੋ-ਘੱਟ ਡਿਨਰ ਕਰਨ ਦੇ ਲਈ ਪ੍ਰੇਰਿਤ ਕੀਤਾ।
ਬੀਐਸਸੀ ਮੈਡਿਕਲ ਦੀ ਵਿਦਿਆਰਥਣ ਕੁ. ਵੈਸ਼ਾਲੀ (ਯੂਥ ਰੈਡ ਕ੍ਰਾਸ ਸੋਸਾਇਟੀ ਵਾਲਟਿਯਰ) ਨੇ ਕਸਰਤ ਕਰਨ ਦੀ ਮਹੱਤਤਾ ਦੇ ਬਾਰੇ 'ਚ ਦੱਸਿਆ। ਉਸਨੇ ਦੱਸਿਆ ਕਿ ਕਸਰਤ ਕਰਨ ਨਾਲ ਚਮੜੀ 'ਚ ਨਿਖਾਰ ਰਹਿੰਦਾ ਹੈ, ਏਜਿੰਗ ਪ੍ਰਕ੍ਰਿਆ ਹੋਲੀ ਹੋ ਜਾਂਦੀ ਹੈ ਅਤੇ ਨੀਂਦ ਵੀ ਚੰਗੀ ਆਉਂਦੀ ਹੈ। ਕਸਰਤ ਸਾਡੇ ਨਿੱਤ ਦਾ ਹਿੱਸਾ ਹੋਣਾ ਚਾਹੀਦਾ ਹੈ। ਪ੍ਰਿੰਸੀਪਲ ਡਾ. ਅਜੇ ਸਰੀਨ ਨੇ ਸਟਾਫ ਦੀ ਕੋਸ਼ਿਸ਼ ਦੀ ਪ੍ਰਸ਼ੰਸਾ ਕੀਤੀ ਅਤੇ ਵਿਦਿਆਰਥਣਾਂ ਨੂੰ ਇਹਨਾਂ ਨਿਯਮਾਂ ਨੂੰ ਅਪਨਾਉਣ ਦੇ ਲਈ ਪ੍ਰੇਰਿਤ ਕੀਤਾ। ਇਸ ਮੌਕੇ ਤੇ ਯੂਥ ਰੈਡ ਕ੍ਰਾਸ ਸੋਸਾਇਟੀ ਦੇ ਇੰਚਾਰਜ ਸ਼੍ਰੀਮਤੀ ਦੀਪਸ਼ਿਖਾ, ਡਾ. ਸੰਤੋਸ਼ ਖੰਨਾ ਅਤੇ ਡਾ. ਆਰਤੀ ਸ਼ਰਮਾ ਵੀ ਮੌਜੂਦ ਸਨ।