The student of Hans Raj Mahila Maha Vidyalaya, Jalandhar Km.
Archana Luthra got Second Position in the University by securing 326/400 marks,
Km. Lovepreet Kaur got Sixth position securing 316/400 marks & Km. Pooja
got Tenth Position securing 307/400 marks. Principal Dr. Ajay Sareen
congratulated the staff & student for their achievements.
ਹੰਸ ਰਾਜ ਮਹਿਲਾ ਮਹਾਂਵਿਦਿਆਲਾ ਦੀਆਂ ਵਿਦਿਆਰਥਣਾਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਲਈ ਗਈ ਬੀ. ਐਸ.ਸੀ. (ਆਈ.ਟੀ.) ਸਮੈਸਟਰ ਪਹਿਲਾਂ ਦਸੰਬਰ 2016 ਦੀ ਪਰੀਖਿਆ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਅਰਚਨਾ ਲੂਥਰਾ ਨੇ 326/40 ਅੰਕਾਂ ਨਾਲ ਯੂਨੀਵਰਸਿਟੀ ‘ਚ ਦੂਜਾ, ਲਵਪ੍ਰੀਤ ਕੌਰ ਨੇ 316/40 ਅੰਕਾਂ ਨਾਲ ਛੇਵਾਂ ਅਤੇ ਪੂਜਾ ਨੇ 307/40 ਅੰਕ ਲੈ ਕੇ ਦਸਵਾਂ ਸਥਾਨ ਪ੍ਰਾਪਤ ਕੀਤਾ। ਪ੍ਰਿੰਸੀਪਲ ਡਾ. ਅਜੇ ਸਰੀਨ ਅਤੇ ਵਿਭਾਗ ਦੀ ਮੁੱਖੀ ਡਾ. ਸੰਗੀਤਾ ਅਰੌੜਾ ਨੇ ਵਿਦਿਆਰਥਣਾਂ ਨੂੰ ਸ਼ਾਨਦਾਰ ਪ੍ਰਦਰਸ਼ਨ ਦੇ ਲਈ ਵਧਾਈ ਦਿੱਤੀ ਅਤੇ ਭੱਵਿਖ ਵਿੱਚ ਹੋਰ ਵੀ ਚੰਗਾ ਪ੍ਰਦਰਸ਼ਨ ਕਰਨ ਦੇ ਲਈ ਪ੍ਰੋਤਸਾਹਿਤ ਕੀਤਾ।