Hans
Raj Mahila Maha Vidyalaya, Jalandhar has added another feather to its cap, when
students of MSc (Bio. Informatics) Semester-I bagged top positions in the
University. Ms. Payal attained Ist position with 426/525 marks, Ms. Jaspreet
Kaur got 2nd position with 404/525 marks and 3rd position was bagged by Ms.
Shashi Kala with 360/525 marks. Principal Dr. Ajay Sareen congratulated the
staff & students for their achievements.
ਹੰਸ ਰਾਜ ਮਹਿਲਾ ਮਹਾਂਵਿਦਿਆਲਾ ਦੀਆਂ ਵਿਦਿਆਰਥਣਾਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਲਈ ਗਈ ਐਮ. ਐਸ.ਸੀ. (ਬਾਯੋਇਨਫਰਮੈਟਿਕਸ) ਸਮੈਸਟਰ ਪਹਿਲਾਂ ਦਸੰਬਰ 2016 ਦੀ ਪਰੀਖਿਆ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਪਾਇਲ ਨੇ 426/525 ਅੰਕ ਲੈ ਕੇ ਯੂਨੀਵਰਸਿਟੀ ‘ਚ ਪਹਿਲਾ, ਜਸਪ੍ਰੀਤ ਕੌਰ ਨੇ 404/525 ਅੰਕ ਲੈ ਕੇ ਦੂਜਾ ਅਤੇ ਸ਼ਸ਼ਿਕਲਾ ਨੇ 360/525 ਅੰਕ ਲੈ ਕੇ ਤੀਜਾ ਸਥਾਨ ਪ੍ਰਾਪਤ ਕੀਤਾ। ਪ੍ਰਿੰਸੀਪਲ ਡਾ. ਅਜੇ ਸਰੀਨ ਅਤੇ ਵਿਭਾਗ ਦੇ ਮੁੱਖੀ ਸ਼੍ਰੀ ਹਰਪ੍ਰੀਤ ਸਿੰਘ ਨੇ ਵਿਦਿਆਰਥਣਾਂ ਨੂੰ ਸ਼ਾਨਦਾਰ ਪ੍ਰਦਰਸ਼ਨ ਦੇ ਲਈ ਵਧਾਈ ਦਿੱਤੀ ਅਤੇ ਭੱਵਿਖ ਵਿੱਚ ਹੋਰ ਵੀ ਚੰਗਾ ਪ੍ਰਦਰਸ਼ਨ ਕਰਨ ਦੇ ਲਈ ਪ੍ਰੋਤਸਾਹਿਤ ਕੀਤਾ।