HMV Collegiate School organized an Essay Writing
Competition in collaboration with Akhil Bhartiya Vidyarthi Parishad, as per the
directions of Principal Prof. Dr. (Mrs.) Ajay Sareen. The main aim of Akhil Bhartiya Vidyarathi
Parishad is to tell the students about the life of great people. As per this, objective, an essay writing
competition on 350th Birth Anniversary of Guru Gobind Singh Ji was
organized. 40 students of HMV Collegiate
School participated in this competition.
Head of Punjabi department Mrs. Kawaljit Kaur encouraged the students to
participate in such competitions. On
this occasion, Ms. Shivani Sharma and Ms. Arvinder Kaur were also present.
ਪ੍ਰਿੰਸੀਪਲ ਪੋ੍ਰ. ਡਾ. (ਸ਼੍ਰੀਮਤੀ) ਅਜੇ ਸਰੀਨ ਦੇ ਨਿਰਦੇਸ਼ਾਂ ਅਧੀਨ ਐਚ.ਐਮ.ਵੀ ਕਾੱਲਜਿਏਟ ਸੀ. ਸੈ. ਸਕੂਲ ਵਿੱਚ ਅਖਿਲ ਭਾਰਤੀਯ ਵਿਦਿਆਰਥੀ ਪਰਿਸ਼ਦ ਦੇ ਸਹਿਯੋਗ ਨਾਲ ਪੰਜਾਬੀ ਵਿਭਾਗ ਵੱਲੋਂ ਲੇਖ ਪ੍ਰਤੀਯੋਗਿਤਾ ਕਰਵਾਈ ਗਈ। ਅਖਿਲ ਭਾਰਤੀਯ ਵਿਦਿਆਰਥੀ ਪਰਿਸ਼ਦ ਜਿਸਦਾ ਉਦੇਸ਼ ਨੌਜਵਾਨ ਪੀੜ੍ਹੀ ਨੂੰ ਮਹਾਪੁਰਸ਼ਾਂ ਦੇ ਜੀਵਨ ਤੋਂ ਜਾਣੂ ਕਰਵਾਉਣਾ ਹੈ। ਇਸੇ ਉਦੇਸ਼ ਦੇ ਤਹਿਤ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਤੇ ਸਿੱਖਿਆਵਾਂ ਪ੍ਰਤੀ ਵਿਦਿਆਰਥੀਆਂ ਨੂੰ ਸੁਚੇਤ ਕਰਨ ਲਈ ਇਸੇ ਵਿਸ਼ੇ 'ਤੇ ਲੇਖ ਮੁਕਾਬਲੇ ਕਰਵਾਏ ਗਏ ਤਾਂ ਕਿ ਵਿਦਿਆਰਥੀ ਵਰਗ ਗੁਰੂ ਸਾਹਿਬ ਦੇ ਜੀਵਨ ਤੋਂ ਜਾਣੂੰ ਹੋ ਸਕੇ ਤੇ ਉਹਨਾਂ ਦੀਆਂ ਸਿੱਖਿਆਵਾਂ 'ਤੇ ਅਮਲ ਕਰ ਸਕੇ। ਇਸ ਪ੍ਰਤਿਯੋਗਿਤਾ ਵਿੱਚ ਐਚ.ਐਮ.ਵੀ ਸਕੂਲ ਦੀਆਂ 40 ਵਿਦਿਆਰਥਣਾਂ ਨੇ ਹਿੱਸਾ ਲਿਆ। ਇਸ ਮੌਕੇ 'ਤੇ ਪੰਜਾਬੀ ਵਿਭਾਗ ਦੇ ਮੁਖੀ ਸ਼੍ਰੀਮਤੀ ਕੰਵਲਜੀਤ ਕੌਰ ਨੇ ਵਿਦਿਆਰਥਣਾਂ ਦੀ ਹੌਂਸਲਾ ਅਫ਼ਜ਼ਾਈ ਕੀਤੀ। ਇਸ ਮੌਕੇ 'ਤੇ ਪੰਜਾਬੀ ਵਿਭਾਗ ਦੇ ਅਸਿਸਟੇਂਟ ਪ੍ਰੋਫੇਸਰ ਸ਼ਿਵਾਨੀ ਸ਼ਰਮਾ ਅਤੇ ਅਰਵਿੰਦਰ ਕੌਰ ਹਾਜ਼ਰ ਸਨ।