HMV bagged 4 positions in university examination
of class BSc (IT) Sem-III and outshined. Ms. Divya got 3rd position with
239/300 marks, Ms. Rittu Batra got 5th position with 234/300 marks, Ms. Samta
Sahni secured 9th position and Ms. Megha Joshi got 13th position respectively. Principal
Dr. Ajay Sareen & HOD Dr Sangeeta Arora congratulated the students for
their achievements.
ਹੰਸ ਰਾਜ ਮਹਿਲਾ ਮਹਾਵਿਦਿਆਲਾ ਦੀਆਂ ਵਿਦਿਆਰਥਣਾਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਲਈ ਗਈ ਦਸੰਬਰ 2016 ਦੀ ਪਰੀਖਿਆ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਬੀ.ਐਸ.ਸੀ ਆਈ.ਟੀ. ਸਮੈ.3 ਦੀ ਦਿਵਯਾ ਨੇ 239/300 ਅੰਕ ਲੈ ਕੇ ਤੀਜਾ, ਰਿਤੂ ਬਤਰਾ ਨੇ 234/300 ਅੰਕਾਂ ਨਾਲ ਪੰਜਵਾਂ, ਸਮਤਾ ਸਾਹਨੀ ਨੇ 226/300 ਅੰਕਾਂ ਨਾਲ ਨੌਵਾਂ ਅਤੇ ਮੇਘਾ ਜੋਸ਼ੀ ਨੇ 218/300 ਅੰਕ ਲੈ ਕੇ ਤੇਰਵਾਂ ਸਥਾਨ ਪ੍ਰਾਪਤ ਕਰਕੇ ਮਹਾਵਿਦਿਆਲਾ ਦਾ ਨਾਂ ਰੋਸ਼ਨ ਕੀਤਾ। ਪ੍ਰਿੰਸੀਪਲ ਡਾ. ਅਜੇ ਸਰੀਨ ਅਤੇ ਵਿਭਾਗ ਦੀ ਮੁੱਖੀ ਡਾ. ਸੰਗੀਤਾ ਅਰੋੜਾ ਨੇ ਸ਼ੁਭਕਾਮਨਾਵਾਂ ਦਿੰਦੇ ਹੋਏ ਵਿਦਿਆਰਥਣਾਂ ਦੇ ਉਝਵਲ ਭਵਿੱਖ ਦੀ ਕਾਮਨਾ ਕੀਤੀ।