The
students of MA (Music Instrumental) of Hans Raj Mahila Maha Vidyalaya,
Jalandhar bagged top positions in GNDU examinations held in Dec., 2016.
ArshpreetKaur of MA (MI) Semester-I topped the university with 1st position
securing 301/400 marks &Anchal got Fourth position & Mahima Bhatia got
Fifth position respectively. Principal Dr. Ajay Sareen congratulated the staff
& students for their achievements.
ਹੰਸ ਰਾਜ ਮਹਿਲਾ ਮਹਾ ਵਿਦਿਆਲਾ ਦੀ ਆਂਵਿਦਿਆਰਥਣਾਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂਲਈਗਈਦਸੰਬਰ 2016 ਦੀ ਪਰੀਖਿਆਵਿੱਚਸ਼ਾਨਦਾਰਪ੍ਰਦਰਸ਼ਨਕੀਤਾ। ਐਮ.ਏ. ਸੰਗੀਤਵਾਘ ਸਮੈ.1 ਦੀ ਅਰਸ਼ਪ੍ਰੀਤਕੌਰ ਨੇ 301ੇ40 ਅੰਕ ਲੈ ਕੇ ਪਹਿਲਾ, ਆਂਚਲ ਨੇ 269ੇ40 ਅੰਕਾਂਨਾਲਚੌਥਾ ਅਤੇ ਮਹਿਮਾ ਨੇ 267ੇ40 ਅੰਕ ਲੈ ਕੇ ਪੰਜਵਾਂ ਸਥਾਨਪ੍ਰਾਪਤਕਰਕੇ ਮਹਾਵਿਦਿਆਲਾਦਾ ਨਾਂ ਰੋਸ਼ਨਕੀਤਾ। ਪ੍ਰਿੰਸੀਪਲਡਾ.ਅਜੇ ਸਰੀਨ ਅਤੇ ਵਿਭਾਗ ਦੀ ਮੁੱਖੀਡਾ. ਜਯੋਤਿ ਮਿੱਤੂ, ਡਾ. ਸੰਤੋਸ਼ਖੰਨਾ ਨੇ ਸ਼ੁਭਕਾਮਨਾਵਾਂਦਿੰਦੇ ਹੋਏ ਵਿਦਿਆਰਥਣਾਂ ਦੇ ਉਝਵਲਭਵਿੱਖਦੀਕਾਮਨਾਕੀਤੀ।