Wednesday, 8 February 2017

HMV won GNDU Inter College Wrestling Championship

The Wrestling team of Hans Raj Mahila Maha Vidyalaya won the GNDU Inter College Wrestling Championship with 36 points.  Principal Prof. Dr. (Mrs.) Ajay Sareen congratulated the team members.  She told that team members Gagandeep Kaur won Gold Medal in 53 Kg. category, Sharanjit Kaur won Gold Medal in 55 kgs category, Navjit Kaur won Gold Medal in 58 kgs category, Jaspret Kaur won Gold Medal in 63 kgs category, Ravneet Kaur won Gold Medal in 75 kgs category, Kuldeep won Gold Medal in 69 kgs category, Gagandeep Pal won Silver Medal in 48 kgs category, Sukhvir Kaur won Silver Medal in 60 kgs category.  Team members Gagandeep, Sharanjit, Navjit, Jaspreet, Ravneet, Kuldeep and Sukhvir are selected for All India Inter University Wrestling Championship which is going to be held at Sirsa, Haryana.  On this occasion, HOD Physics Education department Prof. Sudershan Kang, Team coach Mr. Gurmeet Singh Deol, Asstt. DPE Sukhwinder Kaur & Baldeena were also present.

ਹੰਸ ਰਾਜ ਮਹਿਲਾ ਮਹਾਵਿਦਿਆਲਾ,ਜਲੰਧਰ ਦੀ ਰੈਸਲਿੰਗ ਟੀਮ ਨੇ ਜੀਐਨਡੀਯੂ ਇੰਟਰ ਕਾਲਜ ਰੈਸਲਿੰਗ ਮੁਕਾਬਲਾ ਜਿੱਤ ਕੇ ਵਿਦਿਆਲਾ ਦਾ ਨਾਂ ਰੋਸ਼ਲ ਕੀਤਾ। ਪ੍ਰਿੰਸੀਪਲ ਡਾ. ਅਜੇ ਸਰੀਨ ਨੇ ਟੀਮ ਮੈਂਬਰਾਂ ਨੂੰ ਵਧਾਈ ਦਿੱਤੀ। ਉਹਨਾਂ ਦੱਸਿਆ ਕਿ ਟੀਮ 'ਚ ਗਗਨਦੀਪ ਕੌਰ ਨੇ 53, ਸ਼ਰਨਜੀਤ ਕੌਰ ਨੇ 55, ਨਵਜੀਤ ਕੌਰ ਨੇ 58, ਜਸਪ੍ਰੀਤ ਕੌਰ ਨੇ 63, ਰਵਨੀਤ ਕੌਰ ਨੇ 75 ਅਤੇ ਕੁਲਦੀਪ ਕੌਰ ਨੇ 69 ਕਿਲੋ ਵਰਗ 'ਚ ਗੋਲਡ ਮੈਡਲ, ਗਗਨਦੀਪ ਪਾਲ ਨੇ 48 ਅਤੇ ਸੁਖਵੀਰ ਨੇ 60 ਕਿਲੋ ਵਰਗ 'ਚ ਸਿਲਵਰ ਮੈਡਲ ਜਿੱਤੇ।  ਐਚ.ਐਮ.ਵੀ ਨੇ 36 ਅੰਕ ਲੈ ਕੇ ਪਹਿਲਾ ਸਥਾਨ ਹਾਸਲ ਕੀਤਾ। ਟੀਮ ਮੈਬਰਾਂ: ਗਗਨਦੀਪ, ਸ਼ਰਨਜੀਤ, ਨਰਜੀਤ, ਜਸਪ੍ਰੀਤ, ਰਵਨੀਤ, ਕੁਲਦੀਪ ਤੇ ਸੁਖਵੀਰ ਦੀ ਸਿਰਸਾ (ਹਰਿਆਣਾ) 'ਚ ਹੋਣ ਵਾਲੀ ਆਲ ਇੰਡੀਆ ਇੰਟਰ ਯੂਨੀਵਰਸਿਟੀ ਰੈਸਲਿੰਗ ਮੁਕਾਬਲੇ 'ਚ ਚੋਣ ਹੋਈ। ਇਸ ਮੌਕੇ ਤੇ ਸ਼ਰੀਰਿਕ ਸਿਖਿਆ ਵਿਭਾਗ ਦੀ ਮੁੱਖੀ ਸ਼੍ਰੀਮਤੀ ਸੁਦਰਸ਼ਨ ਕੰਗ, ਟੀਮ ਕੋਚ ਗੁਰਮੀਤ ਸਿੰਘ ਦਯੋਲ, ਅਸਿਸਟੇਂਟ ਡੀਪੀਈ ਸੁਖਵਿੰਦਰ ਕੌਰ ਅਤੇ ਬਲਦੀਨਾ ਮੌਜੂਦ ਸਨ।