Tuesday, 7 February 2017

Punjabi Heritage Centre of HMV organized Exhibition

The Heritage Centre ‘Sada Virsa Sada Maan’ of Hans Raj Mahila Maha Vidyalaya organized an exhibition depicting Punjabi Culture in order to preserve the rich culture of Punjab and made the students aware about our culture.  This exhibition was a centre of attraction for the students.  Things related to carpenter, potter, old Punjabi Drawing Room, Presentation of ‘Trinjan’, Traditional Punjabi Kitchen with utensils etc.  were exhibited there which were highly appreciated by the guests.  Renowned Poet Padamshree Sh. Surjit Patar, Sh. Ajaib Singh Chatha from Canada and Sh. Dalbir Singh Dhillon said that this exhibition of HMV showcased the rich heritage culture of villages of Punjab.  Principal Prof. Dr. (Mrs.) Ajay Sareen told that HMV is always working to aware the students about our culture and this exhibition is one more step in that direction.  On this occasion, Incharge Punjabi Heritage Centre Mrs. Kawaljit Kaur, Mrs. Veena Arora, Ms. Jaswinder Kaur and Mrs. Prabhjot Kaur were also present.

ਹੰਸ ਰਾਜ ਮਹਿਲਾ ਮਹਾਵਿਦਿਆਲਾ,ਜਲੰਧਰ ਦੇ ਹੈਰੀਟੇਜ ਸੈਂਟਰ ‘ਸਾਡਾ ਵਿਰਸਾ ਸਾਡਾ ਮਾਨ' 'ਚ ਪ੍ਰਦਰਸ਼ਨੀ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਆਦੇਸ਼ ਪੰਜਾਬ ਦੀ ਪੰਜਾਬੀ ਸਮ੍ਰਿਧ ਸੰਸਕ੍ਰਿਤੀ ਦਾ ਚਿਤਰਨ ਕੀਤਾ ਅਤੇ ਵਿਦਿਆਰਥਣਾਂ ਨੂੰ ਆਪਣੀ ਸੰਸਕ੍ਰਿਤੀ ਦੇ ਬਾਰੇ ਵਿੱਚ ਦੱਸਿਆ। ਇਹ ਪ੍ਰਦਰਸ਼ਨੀ ਵਿਦਿਆਰਥਣਾਂ ਦੇ ਆਕਰਸ਼ਣ ਦਾ ਕੇਂਦਰ ਸੀ। ਤਰਖਾਣ, ਘੁੁਮਿਆਰ ਨਾਲ ਸੰਬਧਿਤ ਬਰਤਨਾਂ, ਪੁਰਾਣੇ ਪੰਜਾਬੀ ਡ੍ਰਾਇੰਗ ਰੂਮ, ਤਿੰ੍ਰਜਨ ਦੀ ਪ੍ਰਸਤੁਤੀ, ਪੁਰਾਣੇ ਭਾਂਡਿਆ ਨਾਲ ਸੁਸਜਿਤ ਰਸੋਈ ਆਦਿ ਦਾ ਪ੍ਰਦਰਸ਼ਨ ਵੀ ਕੀਤਾ ਗਿਆ ਜਿਸਦੀ ਆਏ ਹੋਏ ਮਹਿਮਾਨਾਂ ਨੇ ਬਹੁਤ ਪ੍ਰਸ਼ੰਸਾ ਕੀਤੀ। ਪ੍ਰਸਿਧ ਕਵੀ ਪਦਮਸ਼੍ਰੀ ਸੁਰਜੀਤ ਪਾਤਰ, ਸ਼੍ਰੀ ਅਜਾਇਬ ਸਿੰਘ ਚੱਠਾ, ਡਾ. ਦਲਬੀਰ ਢਿਲੋਂ ਨੇ ਕਿਹਾ ਕਿ ਐਚਐਮਵੀ ਨੇ ਇਸ ਪ੍ਰਦਰਸ਼ਨੀ ਵਿੱਚ ਪੰਜਾਬ ਦੇ ਪਿੰਡਾਂ ਦੀ ਸਮ੍ਰਿਧ ਵਿਰਾਸਤੀ ਸੰਸਕ੍ਰਿਤੀ ਦਾ ਪ੍ਰਦਰਸ਼ਨ ਕੀਤਾ ਹੈ। ਪਿੰਸੀਪਲ ਡਾ. ਅਜੇ ਸਰੀਨ ਨੇ ਦੱਸਿਆ ਕਿ ਐਚਐਮਵੀ ਹਮੇਸ਼ਾ ਤੋਂ ਹੀ ਆਪਣੀ ਸੰਸਕ੍ਰਿਤੀ ਦੇ ਬਾਰੇ 'ਚ ਵਿਦਿਆਰਥਣਾਂ ਨੂੰ ਜਾਗਰੂਕ ਕਰਨ ਦੇ ਲਈ ਕੰਮ ਕਰਦਾ ਰਿਹਾ ਹੈ ਅਤੇ ਇਹ ਪ੍ਰਦਰਸ਼ਨੀ ਉਸ ਦਿਸ਼ਾ 'ਚ ਇਕ ਹੋਰ ਕਦਮ ਹੈ। ਇਸ ਮੌਕੇ ਤੇ ਪੰਜਾਬੀ ਵਿਭਾਗ ਦੀ ਮੁੱਖੀ ਸ਼੍ਰੀਮਤੀ ਕੰਵਲਜੀਤ, ਵੀਨਾ ਅਰੋੜਾ, ਸੁਖਵਿੰਦਰ ਅਤੇ ਪ੍ਰਭਜੋਤ ਹਾਜ਼ਰ ਸਨ।