Hans Raj Mahila Maha Vidyalaya, Jalandhar has added another
feather to its cap, when students of MSc (Botany) Semester-I bagged top
positions in the University. Km. Monika attained 1stposition with 363/450
marks, Km. MarjeenaKaur got 2nd position with 359/450 marks and 3rd position
was bagged by Km. Anjali with 346/450 marks. Principal Prof. Dr. (Mrs) Ajay
Sareen congratulated students for their achievements.
ਹੰਸਰਾਜਮਹਿਲਾਮਹਾਵਿਦਿਆਲਾ, ਜਲੰਧਰਦੀਆਂਵਿਦਿਆਰਥਣਾਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅਮ੍ਰਿਤਸਰ ਦੁਆਰਾਲਈਗਈਦਸੰਬਰ 2016 ਦੀ ਪਰੀਖਿਆ 'ਚ ਸ਼ਾਨਦਾਰਪ੍ਰਦਰਸ਼ਨਕੀਤਾ। ਐਮ.ਐਸ.ਸੀਬੋਟਨੀ ਸਮੈਸਟਰ-1 ਦੀ ਮੋਨਿਕਾ ਨੇ 363/450 ਅੰਕਾਂਨਾਲਪਹਿਲਾ, ਮਰਜੀਨਾ ਨੇ 359/450 ਅੰਕਾਂਨਾਲ ਦੂਜਾ ਅਤੇ ਅੰਜਲਿ ਨੇ 346/450 ਅੰਕਾਂਨਾਲਤੀਜਾ ਸਥਾਨਪ੍ਰਾਪਤਕਰਕੇ ਮਹਾਵਿਦਿਆਲਾਦਾ ਨਾਂ ਰੋਸ਼ਨਕੀਤਾ। ਪ੍ਰਿੰਸੀਪਲਡਾ.ਅਜੇ ਸਰੀਨ ਅਤੇ ਵਿਭਾਗ ਦੀ ਮੁੱਖੀਡਾ.ਮੀਨਾਸ਼ਰਮਾ ਨੇ ਵਿਦਿਆਰਥਣਾਂ ਨੂੰ ਵਧਾਈਦਿੱਤੀ ਅਤੇ ਭੱਵਿਖਵਿੱਚਹੌਰਵੀਮਿਹਨਤਕਰਨ ਦੇ ਲਈਪ੍ਰੇਰਿਤਕੀਤਾ।