CV Raman Science Society of
Hans Raj Mahila Maha Vidyalaya celebrated National Science Day. On this occasion, environmental awareness was
created among the students by organizing power point presentation, poster
presentation and slogan writing competitions on the theme Energy
Conservation. Principal Dr. (Mrs.) Ajay
Sareen addressed the students and motivated them to conserve energy for their
letter future by following small steps in the daily routine. The Principal, faculty members and the
students took the pledge to save the energy and ensuring that the energy is not
wasted. She motivated them to create a
healthy environment around them by creating a positive energy and transferring
positive energies all around. The
incharge of society Dr. Neelam Sharma created awareness among the students
about the society and importance of National Science Day and Energy
Conservation. About 150 students
participated in different competitions and more than 250 students were
benefitted by the events. Mrs.
Deepshikha, Mrs. Rakesh Uppal and Dr. Ekta Khosla were the judges of PPT. Mrs. Meenakshi Syal, Mrs. Jyoti Kaul, Dr.
Meena Sharma and Mr. Harpreet were judges of poster presentation and slogan
writing competition.
Ms. Aakriti of B.Sc. Non Medical stood first, Ms. Navjot
of B.Sc. BT stood second, Ms. Prabhjot of B.Sc. BT stood third and Ms. Vaishali
of B.Sc. Med. got appreciation award in Power Point presentation. Ms. Swati B.Sc. BT stood first, Ms.
Deepanjali and Ms. Deepanjali of B.Sc. BT stood second and Ms. Gurpreet of
B.Sc. BT stood third in Poster Making competition. Ms. Riya of B.Sc. got first, Ms. Sukhjinder
of M.Sc. got second and Ms. Kanupriya got third prize in slogan writing
competition. Tree Plantation and adoption
drive by students of B.Sc. I was launched in Science lawn. Dr. Anjana Bhatia conducted the stage. Dr. Seema Marwaha, Co-Incharge CV Raman
Science Society gave the vote of thanks.
All the members of science department were also present on this
occasion.
ਹੰਸ ਰਾਜ ਮਹਿਲਾ ਮਹਾਵਿਦਿਆਲਾ ਦੀ ਸੀ.ਵੀ.ਰਮਨ ਸੋੋਸਾਇਟੀ ਵੱਲੋਂ ਨੈਸ਼ਨਲ ਸਾਇੰਸ ਡੇ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਤੇ ਪਾਵਰ ਪਵਾਇੰਟ ਪ੍ਰੈਜ਼ੇਂਟੇਸ਼ਨ, ਪੋਸਟਰ ਪੈ੍ਰਜ਼ੇਂਟੇਸ਼ਨ ਅਤੇ ਸਲੋਗਨ ਰਾਇਟਿੰਗ ਮੁਕਾਬਲੇ ਦੇ ਮਾਧਿਅਮ ਨਾਲ ਵਿਦਿਆਰਥਣਾਂ ਨੂੰ ਵਾਤਾਵਰਨ ਦੇ ਪ੍ਰਤਿ ਜਾਗਰੂਕ ਕੀਤਾ ਗਿਆ। ਮੁਕਾਬਲੇ ਦਾ ਵਿਸ਼ਾ ਉਰਜ਼ਾ ਸਰੰਖਣ ਸੀ। ਵਿਦਿਆਰਥਣਾਂ ਨੂੰ ਸੰਬੋਧਿਤ ਕਰਦੇ ਹੋਏ ਪ੍ਰਿੰਸੀਪਲ ਅਜੇ ਸਰੀਨ ਨੇ ਉਝਵਲ ਭਵਿੱਖ ਦੇ ਲਈ ਉਰਜਾ ਦੀ ਬਚਤ ਕਰਨ ਦੇ ਲਈ ਪ੍ਰੇਰਿਤ ਕੀਤਾ। ਉਹਨਾਂ ਕਿਹਾ ਕਿ ਅਸੀ ਛੋਟੀ-ਛੋਟੀ ਚੀਜ਼ਾਂ ਨੂੰ ਧਿਆਨ 'ਚ ਰੱਖ ਕੇ ਉਰਜਾ ਦੀ ਬਚਤ ਕਰ ਸਕਦੇ ਹਾਂ। ਪ੍ਰਿੰਸੀਪਲ, ਅਧਿਆਪਕਾਂ ਅਤੇ ਵਿਦਿਆਰਥਣਾਂ ਨੇ ਉਰਜਾ ਦੀ ਬਚਤ ਕਰਨ ਦੇ ਲਈ ਸ਼ਪਥ ਵੀ ਗ੍ਰਹਿਣ ਕੀਤੀ। ਸੋਸਾਇਟੀ ਇੰਚਾਰਜ ਡਾ. ਨੀਲਮ ਸ਼ਰਮਾ ਨੇ ਵੀ ਵਿਦਿਆਰਥਣਾਂ ਨੂੰ ਆਪਣੇ ਚਾਰੋ ਪਾਸੇ ਸਕਾਰਾਤਮਕ ਉਰਜਾ ਬਨਾਣੇ ਰਖਣ ਦੇ ਲਈ ਪ੍ਰੇਰਿਤ ਕੀਤਾ। 150 ਤੋਂ ਜਿਆਦਾ ਵਿਦਿਆਰਥਣਾਂ ਨੇ ਵਿਭਿੰਨ ਮੁਕਾਬਲਿਆਂ 'ਚ ਭਾਗ ਲਿਆ। ਸਮਾਰੋਹ ਦੇ ਦੌਰਾਨ 250 ਤੋਂ ਜਿਆਦਾ ਵਿਦਿਆਰਥਣਾਂ ਮੌਜੂਦ ਸਨ। ਪਾਵਰ ਪਵਾਇੰਟ ਪੇ੍ਰਜ਼ੇਂਟੇਸ਼ਨ ਮੁਕਾਬਲੇ 'ਚ ਸ਼੍ਰੀਮਤੀ ਦੀਪਸ਼ਿਖਾ, ਸ਼੍ਰੀਮਤੀ ਰਾਕੇਸ਼ ਉਪੱਲ , ਡਾ. ਏਕਤਾ ਖੋਸਲਾ ਨੇ ਜੱਜ ਦੀ ਭੂਮਿਕਾ ਨਿਭਾਈ। ਪੋਸਟਰ ਪ੍ਰੈਜ਼ੇਂਟੇਸ਼ਨ ਤੇ ਸਲੋਗਨ ਰਾਈਟਿੰਗ 'ਚ ਸ਼੍ਰੀਮਤੀ ਮੀਨਾਕਸ਼ੀ ਸਿਆਲ, ਸ਼੍ਰੀਮਤੀ ਜਯੋਤਿ ਕੌਲ, ਡਾ. ਮੀਨਾ ਸ਼ਰਮਾ ਅਤੇ ਸ਼੍ਰੀ ਹਰਪ੍ਰੀਤ ਨੇ ਜੱਜ ਦੀ ਭੂਮਿਕਾ ਨਿਭਾਈ। ਪਾਵਰ ਪਵਾਇੰਟ ਪੈ੍ਰਜ਼ੇਂਟੇਸ਼ਨ 'ਚ ਆਕ੍ਰਿਤੀ ਨੂੰ ਪਹਿਲਾ, ਨਵਜੋਤ ਨੂੰ ਦੂਜਾ, ਪ੍ਰਭਜੋਤ ਨੂੰ ਤੀਜਾ ਅਤੇ ਵੈਸ਼ਾਲੀ ਨੂੰ ਪ੍ਰਸ਼ੰਸਾਪੱਤਰ ਦਿੱਤਾ ਗਿਆ। ਪੋਸਟਰ ਪੈ੍ਰਜ਼ੇਂਟੇਸ਼ਨ 'ਚ ਸਵਾਤਿ ਨੂੰ ਪਹਿਲਾ, ਦੀਪਾਂਜਲੀ ਤੇ ਦੀਪਾਂਜਲੀ ਨੂੰ ਜਵਾਇੰਟ ਦੂਜਾ ਅਤੇ ਗੁਰਪ੍ਰੀਤ ਨੂੰ ਤੀਜਾ ਇਨਾਮ ਦਿੱਤਾ ਗਿਆ। ਸਲੋਗਨ ਰਾਇਟਿੰਗ 'ਚ ਰਿਯਾ ਨੂੰ ਪਹਿਲਾ, ਸੁਖਜਿੰਦਰ ਨੂੰ ਦੂਜਾ ਅਤੇ ਕਨੁਪ੍ਰਿਯਾ ਨੂੰ ਤੀਜਾ ਇਨਾਮ ਦਿੱਤਾ ਗਿਆ।
ਇਸ ਮੌਕੇ ਤੇ ਸਾਇੰਸ ਵਿਭਾਗ ਦੇ ਉਘਾਨ 'ਚ ਬੀ.ਐਸ.ਸੀ-1 ਦੀਆਂ ਵਿਦਿਆਰਥਣਾਂ ਦੁਆਰਾ ਪੌਧਾਰੋਪਣ ਅਤੇ ਏਡਾਪਸ਼ਨ ਡ੍ਰਾਇਵ ਦਾ ਵੀ ਸ਼ੁਭਾਰੰਭ ਕੀਤਾ ਗਿਆ। ਮੰਚ ਸੰਚਾਲਨ ਡਾ. ਅੰਜਨਾ ਭਾਟਿਆ ਨੇ ਕੀਤਾ। ਸੀ.ਵੀ. ਰਮਨ ਸੋਸਾਇਟੀ ਦੀ ਕੋ-ਇੰਚਾਰਜ਼ ਡਾ. ਸੀਮਾ ਮਰਵਾਹਾ ਨੇ ਸਾਰਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਸਾਇੰਸ ਵਿਭਾਗ ਦੇ ਸਾਰੇ ਮੈਂਬਰ ਮੌਜੂਦ ਸਨ।