A one day workshop on Stress Management was organized at Hans
Raj Mahila Maha Vidyalaya. The resource
person of the workshop was Mrs. Archana, faculty member of Art of Living. The workshop was attended by Teaching and
Non-teaching staff members of the college.
Along with the resource person, Mrs. Sindhu from Art of Living was also
present, who is the alumni of this college.
Principal Prof. Dr. (Mrs.) Ajay Sareen welcomed the guests. Mrs. Archana addressed the workshop and said
that it is a must to conquer mind for distressing. She said that we listen, what we want to
listen and not what is being said. In
life, self confidence is a must. We face
stress when we are not in acceptance with any person, situation or thing. Stress is of two types – Physical and
Mental. She also told about Desktop Yoga
for distressing, which can be done even while sitting on a chair. She said that tendency of mind is such that
it will not let you change anything. If
we conquer our mind, we can win the world. She said that smile is the best
technique to remove stress.
Principal Prof. Dr.
(Mrs.) Ajay Sareen thanked her for such a wonderful workshop and said that
inner change can be felt after one day workshop. We must show our self as we are. The stage was conducted by Head of Psychology
department Dr. Ashmeen Kaur.
ਹੰਸ ਰਾਜ ਮਹਿਲਾ ਮਹਾਵਿਦਿਆਲਾ, ਜਲੰਧਰ ਵਿੱਚ ਸਟ੍ਰੈਸ ਮੈਨੇਜਮੇਂਟ ਤੇ ਇਕ ਰੋਜ਼ਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਵਰਕਸ਼ਾਪ ਵਿੱਚ ਬਤੌਰ ਰਿਸੋਰਸ ਪਰਸਨ ਸ਼੍ਰੀਮਤੀ ਅਰਚਨਾ, ਫੈਕਲਟੀ ਮੈਂਬਰ ਆਰਟ ਆੱਫ ਲਿਵਿੰਗ ਮੌਜੂਦ ਸਨ। ਵਰਕਸ਼ਾਪ ਦੇ ਦੌਰਾਨ ਸਾਰੇ ਸਟਾਫ ਮੈਂਬਰ (ਟੀਚਿੰਗ ਤੇ ਨਾੱਨ ਟੀਚਿੰਗ) ਮੌਜੂਦ ਸਨ। ਸ਼੍ਰੀਮਤੀ ਅਰਚਨਾ ਦੇ ਨਾਲ ਸ਼੍ਰੀਮਤੀ ਸਿੰਧੁ ਵੀ ਵਿਸ਼ੇਸ਼ ਤੌਰ ਤੇ ਮੌਜੂਦ ਸਨ ਜੋਕਿ ਇਸ ਕਾਲਜ ਦੇ ਵਿਦਿਆਰਥੀ ਰਹਿ ਚੁੱਕੇ ਹਨ। ਪ੍ਰਿੰਸੀਪਲ ਡਾ. ਅਜੇ ਸਰੀਨ ਨ ਫੁੱਲਾਂ ਦਾ ਗੁਲਦਸਤਾ ਭੇਂਟ ਕਰਕੇ ਉਹਨਾਂ ਦਾ ਸਵਾਗਤ ਕੀਤਾ। ਸ਼੍ਰੀਮਤੀ ਅਰਚਨਾ ਨੇ ਸਟਾਫ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਸਟ੍ਰੈਸ ਤੋਂ ਮੁਕਤਿ ਪਾਉਣ ਦੇ ਲਈ ਮਨ ਤੇ ਕਾਬੂ ਪਾਉਣਾ ਬਹੁਤ ਜ਼ਰੂਰੀ ਹੈ। ਉਹਨਾਂ ਕਿਹਾ ਕਿ ਅਸੀ ਉਹ ਹੀ ਸੁਣਦੇ ਹਾਂ ਜੋ ਸੁਨਣਾ ਚਾਹੁੰਦੇ ਹਾਂ, ਨਾ ਕਿ ਜੋ ਕਿਹਾ ਜਾ ਰਿਹਾ ਹੈ। ਜ਼ਿੰਦਗੀ 'ਚ ਆਤਮਵਿਸ਼ਵਾਸ ਦਾ ਬਹੁਤ ਮਹੱਤਵ ਹੈ। ਸਟ੍ਰੈਸ ਦਾ ਸਾਹਮਣਾ ਉਦੋਂ ਕਰਨਾ ਪੈਂਦਾ ਹੈ ਜਦੋਂ ਅਸੀ ਕਿਸੇ ਵਿਅਕਤੀ, ਪਰਿਸਥਿਤੀ ਜਾਂ ਚੀਜ਼ ਨੂੰ ਸਵੀਕਾਰ ਨਹੀਂ ਕਰਦੇ। ਸਟ੍ਰੈਸ ਦੋ ਤਰ੍ਹਾਂ ਦਾ ਹੁੰਦਾ ਹੈ: ਸ਼ਰੀਰਿਕ ਤੇ ਮਾਨਸਿਕ। ਇਸ ਤੋਂ ਮੁਕਤਿ ਪਾਉਣ ਦੇ ਲਈ ਡੈਸਕਟਾੱਪ ਯੋਗਾ ਦੇ ਆਸਨ ਵੀ ਦੱਸੇ, ਜਿਸ ਨੂੰ ਬੈਠੇ-ਬੈਠੇ ਆਰਾਮ ਨਾਲ ਕੀਤਾ ਜਾ ਸਕਦਾ ਹੈ। ਉਹਨਾਂ ਕਿਹਾ ਕਿਮ ਨ ਦੀ ਪ੍ਰਵਿਤੀ ਹੀ ਇਸ ਤਰ੍ਹਾਂ ਦੀ ਹੈ ਕਿ ਇਹ ਤੁਹਾਨੂੰ ਬਦਲਣ ਨਹੀਂ ਦਿੰਦਾ। ਜੇਕਰ ਮਨ ਨੂੰ ਜਿੱਤ ਲਿਆ ਤਾਂ ਸਮਝੋ ਜਗ ਨੂੰ ਜਿੱਤ ਲਿਆ। ਉਹਨਾਂ ਕਿਹਾ ਕਿ ਸਟ੍ਰੈਸ ਦੂਰ ਕਰਨ ਦੀ ਸਭ ਤੋਂ ਕਾਰਗਰ ਤਰਨੀਕ ਮੁਸਕੁਰਾਹਟ ਹੈ।
ਮੈਡਮ ਪ੍ਰਿੰਸੀਪਲ ਨੇ ਉਹਨਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਵਰਕਸ਼ਾਪ ਦੇ ਬਾਅਦ ਆਤਰਿਕ ਬਦਲਾਅ ਮਹਿਸੂਸ ਕੀਤਾ ਜਾ ਸਕਦਾ ਹੈ। ਅਸੀ ਜੋ ਹਾਂ, ਜਿਵੇਂ ਹਾਂ, ਦੂਜਿਆਂ ਨੂੰ ਉਹ ਹੀ ਦਿਖਾਣਾ ਚਾਹੀਦਾ ਹੈ। ਮੰਚ ਸੰਚਾਲਨ ਸਾਇਕੋਲੋਜੀ ਵਿਭਾਗ ਦੀ ਮੁੱਖੀ ਡਾ. ਆਸ਼ਮੀਨ ਕੌਰ ਨੇ ਕੀਤਾ।