The students of BCOM (PROF.) of Hans Raj Mahila Maha
Vidyalaya bagged positions in university exams of Guru Nanak Dev University.
Principal Prof. Dr. (Mrs) Ajay Sareen said that GulfamVirdi got first position
in university by securing 295 marks out of 350, NavpreetKaur&EktaBhagat got
2nd bracketed position in university by securing 293 marks &Pallavi Mehta
got 3rd position in university by securing 288. Ravneet got 4th position,
AvneetKaur got 5th position, Chandni got 7th position, KareenaDhiman got 9th
position, KavitaHanda got 10th position, Heena got 15th position, Himani got 16th
position &Prerna got 19th position in university respectively. Principal
Prof. Dr.(Mrs) Ajay Sareen congratulated Head of Deptt. & the students for
their achievements.
ਹੰਸ ਰਾਜਮਹਿਲਾਮਹਾਵਿਦਿਆਲਾਜਲੰਧਰਦੀਆਂਵਿਦਿਆਰਥਣਾਂ ਨੇ ਬੀ.ਕਾਮ.ਪ੍ਰੋਫੈਸ਼ਨਲਸਮੈ.5 ਦੀ ਯੂਨੀਵਰਸਿਟੀ ਦੀ ਦਸੰਬਰ 2016 ਦੀ ਪਰੀਖਿਆਵਿੱਚਸ਼ਾਨਦਾਰਪ੍ਰਦਰਸ਼ਨਕੀਤਾ। ਕੁ. ਗੁਲਫਾਮਵਿਰਦੀ ਨੇ 295/350 ਅੰਕਾਂਨਾਲਪਹਿਲਾ, ਨਵਪ੍ਰੀਤਕੌਰ ਅਤੇ ਏਕਤਾ ਭਗਤ ਨੇ 293/350 ਅੰਕਾਨਾਲ ਦੂਜਾ, ਪਲੱਵੀ ਮੇਹਤਾ ਨੇ 288/350 ਅੰਕਾਂਨਾਲਤੀਜ਼ਾ, ਰਵਨੀਤ ਨੇ 285/350 ਅੰਕਾਂਨਾਲਚੌਥਾ, ਅਵਨੀਤਕੌਰ ਨੇ 283/350 ਅੰਕਾਂਨਾਲਪੰਜਵਾਂ, ਚਾਂਦਨੀ ਨੇ 281/350 ਅੰਕਾਂਨਾਲ ਸਤਵਾਂ, ਕਰੀਨਾਧੀਮਾਨ ਨੇ ਨੌਵਾਂ, ਕਵਿਤਾਹਾਂਡਾ ਨੇ 10ਵਾਂ, ਹੀਨਾ ਨੇ 15ਵਾਂ, ਹਿਮਾਨੀ ਨੇ 16ਵਾਂ ਅਤੇ ਪ੍ਰੇਰਣਾ ਨੇ 19ਵਾਂ ਸਥਾਨਪ੍ਰਾਪਤਕਰਕੇ ਵਿਦਿਆਲਾਦਾ ਨਾਂ ਰੋਸ਼ਨਕੀਤਾ। ਪਿੰਸੀਪਲਡਾ.ਅਜੇ ਸਰੀਨਅਤੇੇ ਵਿਭਾਗ ਦੀ ਮੁੱਖੀਕੰਵਲਦੀਪਕੌਰ ਨੇ ਵਿਦਿਆਰਥਣਾਂ ਨੂੰ ਸ਼ਾਨਦਾਰਪ੍ਰਦਰਸ਼ਨਕਰਨ ਦੇ ਲਈਵਧਾਈਦਿੱਤੀ ਅਤੇ ਇਸ ਤਰ੍ਹਾਂਹੀਅੱਗੇ ਵਧਦੇ ਰਹਿਣ ਦੀ ਪ੍ਰੇਰਣਾਦਿੱਤੀ।