Hans Raj Mahila Maha Vidyalaya is promoting research at
undergraduate level. Students of B.Sc.
classes are doing research on the removal of Chromium (vi) by low cost
adsorbents after suitable chemical modifications. Ms. Riddhi Salotra (B.Sc.III) and Ms. Priya
Kumari (B.Sc.II) have done two research projects under the guidance of Dr. Ekta
Khosla. They have presented their research
work in many conferences and have won best paper awards. They have won a cash prize in International
Conference on Recent Advances in Quality Enhancement in Science and
Technology. They participated in
National Seminar in Chemical Sciences (RACS III) held at Khalsa
College , Amritsar on April 8, 2017. They won best paper award in undergraduate
research category. Their work was highly
appreciated by the scientists from various reputed institutions. Principal Dr. (Mrs.) Ajay Sareen, Dean
Academics Mrs. Meenakshi Syal and research supervisor Dr. Ekta Khosla
congratulated them.
ਹੰਸ ਰਾਜ ਮਹਿਲਾ ਮਹਾਵਿਦਿਆਲਾ, ਜਲੰਧਰ ਵਿੱਚ ਅੰਡਰਗੈ੍ਰਜੁਏਟ ਪੱਧਰ ਤੇ ਰਿਸਰਚ ਨੂੰ ਵਧਾਵਾ ਦਿੱਤਾ ਜਾ ਰਿਹਾ ਹੈ। ਬੀ.ਐਸ.ਸੀ ਦੀਆਂ ਵਿਦਿਆਰਥਣਾਂ ਕ੍ਰੋਮਿਅਮ (ੜਜ਼) ਨੂੰ ਘੱਟ ਕੀਮਤ ਵਾਲੇ ਏਬਜ਼ਾਰਬੈਂਟਸ ਦੁਆਰਾ ਯੋਗ ਕੈਮਿਕਲ ਮਾੱਡੀਫਿਕੇਸ਼ਨ ਦੇ ਬਾਅਦ ਕੱਢਣ ਤੇ ਰਿਸਰਚ ਕਰ ਰਹੇ ਹਨ। ਬੀਐਸਸੀ-ਜ਼ਜ਼ਜ਼ ਦੀਆਂ ਵਿਦਿਆਰਥਣਾਂ ਰਿਧੀ ਸਲੋਤ੍ਰਾ ਅਤੇ ਬੀ.ਐਸ.ਸੀ-ਜ਼ਜ਼ ਦੀਆਂ ਵਿਦਿਆਰਥਣਾਂ ਪ੍ਰਿਯਾ ਕੁਮਾਰੀ ਨੇ ਡਾ. ਏਕਤਾ ਖੋਸਲਾ ਦੇ ਨਿਰੀਖਣ ਵਿੱਚ ਦੋ ਰਿਸਰਚ ਪ੍ਰੋਜੇਕਟ ਪੂਰੇ ਕੀਤੇ ਹਨ। ਉਹਨਾਂ ਆਪਣੇ ਰਿਸਰਚ ਕਾਰਜ ਕਈ ਕਾਨਫਰੰਸਾਂ ਵਿੱਚ ਪੇਸ਼ ਕੀਤਾ ਹੈ ਅਤੇ ਸਰਵੋਤਮ ਪੇਪਰ ਦਾ ਅਵਾਰਡ ਵੀ ਪ੍ਰਾਪਤ ਕੀਤਾ ਹੈ। ਪ੍ਰਿੰਸੀਪਲ ਡਾ. ਅਜੇ ਸਰੀਨ ਨੇ ਦੱਸਿਆ ਕਿ ਉਹਨਾਂ ਨੇ ਰੀਸੇਂਟ ਏਡਵਾਂਸਿਸ ਇਨ ਕਵਾਲਿਟੀ ਏਨਹਾਂਸਮੇਂਟ ਇਨ ਸਾਇੰਸ ਐਂਡ ਟੈਕਨਾਲਾੱਜੀ ਵਿਸ਼ੇ ਤੇ ਆਯੋਜਿਤ ਅੰਤਰਰਾਸ਼ਟਰੀ ਕਾਨਫਰੰਸ ਵਿੱਚ ਨਕਦ ਇਨਾਮ ਵੀ ਜਿੱਤਿਆ। ਉਹਨਾਂ ਖਾਲਸਾ ਕਾਲਜ ਅ੍ਰਮਿੰਤਸਰ ਵਿੱਚ ਆਯੋਜਿਤ ਨੈਸ਼ਨਲ ਸੈਮੀਨਾਰ ਨੈਸ਼ਨਲ ਸੈਮੀਨਾਰ ਰੈਕਸ-ਜ਼ਜ਼ਜ਼ ਵਿੱਚ ਵੀ ਭਾਗ ਲਿਆ ਅਤੇ ਯੂ.ਜੀ. ਰਿਸਰਚ ਵਰਗ ਵਿੱਚ ਬੈਸਟ ਪੇਪਰ ਦਾ ਇਨਾਮ ਜਿੱਤਿਆ। ਵਿਭਿੰਨ ਸੰਸਥਾਵਾਂ ਵਿੱਚ ਆਏ ਚੋਟੀ ਦੇ ਵਿਗਿਆਨਕਾਂ ਨੇ ਉਨ੍ਹਾਂ ਦੇ ਕੰਮ ਦੀ ਖੂਬ ਪ੍ਰਸ਼ੰਸਾ ਕੀਤੀ। ਮੈਡਮ ਪ੍ਰਿੰਸੀਪਲ, ਡੀਨ ਅਕਾਦਮਿਕ ਸ਼੍ਰੀਮਤੀ ਮੀਨਾਕਸ਼ੀ ਸਿਆਲ ਅਤੇ ਰਿਸਰਚ ਸੁਪਰਵਾਇਜ਼ਰ ਡਾ. ਏਕਤਾ ਖੋਸਲਾ ਨੇ ਵਿਦਿਆਰਥਣਾਂ ਨੂੰ ਵਧਾਈ ਦਿੱਤੀ।