The students
of MSc (Computer Science) of Hans Raj Mahila Maha Vidyalaya, Jalandhar bagged
top positions in GNDU examinations held in Dec., 2016. Shabnam of MSc (CSc)
Semester-III topped the university with 1st position securing 478/600 marks,
SangitaBiswas got Second position securing 465/600 marks
&RandeepKaurMatharu get Sixth position securing 449/600 marks. Principal
Dr. Ajay Sareen congratulated the staff & students for their achievements.
ਹੰਸ ਰਾਜ ਮਹਿਲਾ ਮਹਾ ਵਿਦਿਆਲਾ ਜਲੰਧਰ ਦੀ ਐਮ.ਐਸ.ਸੀਕਪਿਊਟਰ ਸਾਇੰਸ ਸਮੈ.3 ਦੀਆਂਵਿਦਿਆਰਥਣਾਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਪਰੀਖਿਆਵਿੱਚਸ਼ਾਨਦਾਰਪ੍ਰਦਰਸ਼ਨਕਰਦੇ ਹੋਏ ਸ਼ਬਨਮ ਨੇ 60 ਵਿਚੋਂ 478 ਅੰਕਾਂਨਾਲਪਹਿਲਾ, ਸੰਗੀਤਾਬਿਸਵਾਸ ਨੇ 465 ਅੰਕਾਂਨਾਲ ਦੂਜਾ ਅਤੇ ਰਨਦੀਪਕੌਰ ਨੇ 449 ਅੰਕਾਂਨਾਲ ਛੇਵਾਂ ਸਥਾਨਪ੍ਰਾਪਤਕਰਦੇ ਹੋਏ ਵਿਦਿਆਲਾਦਾ ਨਾਂ ਰੋਸ਼ਨਕੀਤਾ। ਪ੍ਰਿੰਸੀਪਲਡਾ.ਅਜੇ ਸਰੀਨ ਨੇ ਵਿਦਿਆਰਥਣਾਂ ਅਤੇ ਵਿਭਾਗ ਦੀ ਮੁੱਖੀਡਾ. ਸੰਗੀਤਾਅਰੋੜਾ ਨੂੰ ਸ਼ਾਨਦਾਰਪ੍ਰਦਰਸ਼ਨ ਦੇ ਲਈਵਧਾਈਦਿੱਤੀ ਅਤੇ ਪ੍ਰੋਤਸਾਹਿਤਕੀਤਾ।