The students of B.Voc. (Banking & Financial Services
Sem. VI) got selected in Apex Financial & Marketing Services as Business
Executive. Principal Prof. Dr. (Mrs.)
Ajay Sareen congratulated the selected students and Head of Commerce department
Dr. Kanwaldeep Kaur. She further told
that the selected students are Ms. Priya Mahajan, Ms. Kajal Luthra, Ms. Mamta
Kumari and Ms. Himani Bhalla. The course
is aimed at instilling professional skills in the students by imparting
practical knowledge in the area of Banking & Financial Services through on
the job training and Simulation Labs. On
this occasion, Placement Incharge Mrs. Gullagong, Mrs. Meenu Kohli and Dr.
Minakshi Duggal were also present.
ਹੰਸਰਾਜ ਮਹਿਲਾ ਮਹਾਵਿਦਿਆਲਾ ਦੇ ਬੀ.ਵਾੱਕ. ਬੈਂਕਿੰਗ ਐਂਡ ਫਾਇਨੈਂਸ਼ਿਯਲ ਸਰਵਿਸਿਜ਼ ਸਮੈ.6 ਦੀਆਂ ਚਾਰ ਵਿਦਿਆਰਥਣਾਂ ਨੂੰ ਅਕੈਪਸ ਫਾਇਨੈਂਸ਼ਿਯਲ ਐਂਡ ਮਾਰਕਿਟਿੰਗ ਸਰਵਿਸਿਜ਼ ਦੁਆਰਾ ਬਤੌਰ ਬਿਜਨੇਸ ਏਗਜੀਕਯੂਟਿਵ ਚੌਣ ਕੀਤੀ ਗਈ। ਪਿੰ੍ਰਸੀਪਲ ਡਾ. ਅਜੇ ਸਰੀਨ ਨੇ ਚਯਨਿਤ ਵਿਦਿਆਰਥਣਾਂ ਅਤੇ ਕਾਮਰਸ ਵਿਭਾਗ ਦੀ ਮੁੱਖੀ ਡਾ. ਕੰਵਲਦੀਪ ਕੌਰ ਨੂੰ ਵਧਾਈ ਦਿੱਤੀ। ਉਹਨਾਂ ਦੱਸਿਆ ਕਿ ਬੀ.ਵਾੱਕ. ਦੀ ਵਿਦਿਆਰਥਣਾਂ ਪ੍ਰਿਯਾ ਮਹਾਜਨ, ਕਾਜਲ ਲੂਥਰਾ, ਮਮਤਾ ਕੁਮਾਰੀ ਅਤੇ ਹਿਮਾਨੀ ਭੱਲਾ ਦੀ ਚੋਣ ਕੀਤੀ ਗਈ। ਬੀ.ਵਾੱਕ ਕੋਰਸ ਦਾ ਮੁੱਖ ਉਦੇਸ਼ ਵਿਦਿਆਰਥਣਾਂ ਵਿੱਚ ਪ੍ਰੈਕਟੀਕਲ ਗਿਆਨ ਵਧਾਉਣਾ ਹੈ। ਇਹ ਗਿਆਨ ਉਨ੍ਹਾਂ ਨੂੰ ਆੱਨ ਦ ਜਾੱਬ ਟ੍ਰੇਨਿੰਗ ਅਤੇ ਸੀਮੂਲੇਸ਼ਨ ਲੈਬਜ਼ ਦੁਆਰਾ ਦਿੱਤਾ ਜਾਂਦਾ ਹੈ। ਇਸ ਮੌਕੇ ਤੇ ਪਲੇਸਮੇਂਟ ਇੰਚਾਰਜ਼ ਗੁੱਲਾਗਾਂਗ, ਸ਼੍ਰੀਮਤੀ ਮੀਨੂ ਕੋਹਲੀ ਅਤੇ ਡਾ. ਮੀਨਾਕਸ਼ੀ ਦੁੱਗਲ ਵਿਸ਼ੇਸ਼ ਤੌਰ ਤੇ ਮੌਜੂਦ ਸਨ।