Red Ribbon Society and Youth Services department organized
10 days Inter State Tour Programme in Rajasthan and Gujarat. 12 students of HMV participated in this
programme under the able guidance of Principal Dr. (Mrs.) Ajay Sareen. Teacher Incharge Ms. Neha Mahajan escorted
the students, namely, Prabhleen Kaur (Group Leader), Kajal, Kavita, Priya,
Simranjeet, Mandip, Arzoo, Sabiya, Akshita, Aniya, Ishita and Shruti. In this educational tour, students of
different colleges of Punjab were there.
They visited many historic places like Jaipur – Amer Fort, Ajmer Sharif
Dargah, Pushkar, Ahmedabad Sabarmati Aashram, Baroda, Gandhinagar Akshardham
Temple, Jodhpur and Bikaner. Students
also participated in various activities held during the tour. Principal Dr. Mrs. Ajay Sareen congratulated
Dean Youth Welfare Department Mrs. Navroop, Co Dean Miss Shama Sharma and Mrs.
Kuljeet Kaur for successful completion of tour.
ਰੈਡ ਰਿੱਬਨ ਸੋਸਾਇਟੀ ਅਤੇ ਯੂਥ ਸਰਵਿਸਿਸ ਵਿਭਾਗ ਵੱਲੋਂ ਰਾਜਸਥਾਨ ਅਤੇ ਗੁਜਰਾਤ ਦਾ 10 ਰੋਜ਼ਾ ਇੰਟਰ ਸਟੇਟ ਟੂਰ ਪ੍ਰੋਗ੍ਰਾਮ ਦਾ ਆਯੋਜਨ ਕੀਤਾ ਗਿਆ। ਐਚ.ਐਮ.ਵੀ. ਦੀਆਂ 102 ਦੀਆਂ ਵਿਦਿਆਰਥਣਾਂ ਨੇ ਪ੍ਰਿੰਸੀਪਲ ਡਾ. ਅਜੇ ਸਰੀਨ ਦੇ ਦਿਸ਼ਾਨਿਰਦੇਸ਼ ਵਿੱਚ ਇਸ ਪ੍ਰੋਗ੍ਰਾਮ 'ਚ ਭਾਗ ਲਿਆ। ਆਰਟਸ ਵਿਭਾਗ ਦੀ ਨੇਹਾ ਮਹਾਜਨ ਨੇ ਵਿਦਿਆਰਥਣਾਂ ਦੀ ਅਗਵਾਈ ਕੀਤੀ। ਪ੍ਰਭਲੀਨ ਕੌਰ (ਗਰੁਪ ਲੀਡਰ), ਕਾਜਲ, ਕਵਿਤਾ, ਪ੍ਰਿਯਾ, ਸਿਮਰਨਜੀਤ, ਮੰਦੀਪ, ਆਰਜ਼ੂ, ਸਾਬਿਯਾ, ਅਕਸ਼ਿਤਾ, ਅਨੁਜਾ, ਇਸ਼ਿਤਾ ਤੇ ਸ਼ਰੁਤਿ ਨੇ ਇਸ ਟੂਰ ਵਿੱਚ ਭਾਗ ਲਿਆ। ਇਸ ਏਜੁਕੇਸ਼ਨਲ ਟੂਰ ਵਿੱਚ ਪੰਜਾਬ ਦੇ ਵਿਭਿੰਨ ਕਾਲਜਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ। ਉਹਨਾਂ ਕਈ ਇਤਿਹਾਸਿਕ ਸਥਾਨਾਂ ਦਾ ਦੌਰਾ ਕੀਤਾ ਜਿਸ ਵਿੱਚ ਜੈਪੁਰ - ਆਮੇਰ ਕਿਲ੍ਹਾ, ਅਜ਼ਮੇਰ ਸ਼ਰੀਫ ਦਰਗਾਹ, ਪੁਸ਼ਕਰ, ਅਹਿਮਦਾਬਾਦ ਸਾਬਰਮਤੀ ਆਸ਼ਰਮ, ਬਰੋੜਾ, ਗਾਂਧੀਨਗਰ ਅਕਸ਼ਰਧਾਮ ਮਦਿਰ, ਜੋਧਪੁਰ ਅਤੇ ਬੀਕਾਨੇਰ ਸ਼ਾਮਲ ਸਨ। ਵਿਦਿਆਰਥਣਾਂ ਨੇ ਟੂਰ ਦੇ ਦੌਰਾਨ ਵਿਭਿੰਨ ਗਤਿਵਿਧਿਆਂ 'ਚ ਵੀ ਭਾਗ ਲਿਆ। ਪ੍ਰਿੰਸੀਪਲ ਡਾ. ਅਜੇ ਸਰੀਨ ਨੇ ਡੀਨ ਯੂਥ ਵੈਲਫੇਯਰ ਸ਼੍ਰੀਮਤੀ ਨਵਰੂਪ ਕੌਰ, ਕੋ-ਡੀਨ ਸੁਸ਼੍ਰੀ ਸ਼ਮਾ ਸ਼ਰਮਾ ਅਤੇ ਸ਼੍ਰੀਮਤੀ ਕੁਲਜੀਤ ਕੌਰ ਨੂੰ ਟੂਰ ਦੀ ਸਫਲਤਾ ਤੇ ਵਧਾਈ ਦਿੱਤੀ।