The players of Hans Raj Mahila Maha Vidyalaya participated in
41st National Arm Wrestling Championship held at Delhi. Km. AmandeepKaur won Gold Medal, Km. InderjeetKaur
won Silver Medal and Km. SimranpreetKaur won Bronze Medal in their weight
categories. Principal Prof. Dr. (Mrs.)
Ajay Sareen congratulated the winners.
On this occasion, HOD Physical Education Mrs. Sudarshan Kang, Asstt.
DPEs Ms. HarmeetKaur, Ms. SukhwinderKaur, MsBaldeena D. Khokhar and team coach
Mrs. Seema Thapar were present there.
ਹੰਸਰਾਜਮਹਿਲਾਮਹਾਵਿਦਿਾਅਲਾਦੀਆਂਖਿਡਾਰਣਾਨੇ 41ਵੀਂ ਨੈਸ਼ਨਲਆਰਮ ਰੇਸਲਿੰਗ ਮੁਕਾਬਲੇ 'ਚ ਭਾਗਲਿਆ। ਅਮਨਦੀਪਕੌਰ ਨੇ ਗੋਲਡਮੈਡਲ, ਇੰਦਰਜੀਤਕੌਰ ਨੇ ਸਿਲਵਰਮੈਡਲ ਅਤੇ ਸਿਮਰਨਪ੍ਰੀਤਕੌਰ ਨੇ ਬ੍ਰਾਂਜਮੈਡਲਜਿੱਤ ਕੇ ਵਿਦਿਆਲਾਦਾ ਨਾਂ ਰੋਸ਼ਨਕੀਤਾ। ਪ੍ਰਿੰਸੀਪਲਡਾ.ਅਜੇ ਸਰੀਨ ਨੇ ਜੇਤੂ ਖਿਡਾਰਣਾਂ ਨੂੰ ਵਧਾਈਦਿੱਤੀ। ਇਸ ਮੌਕੇ ਤੇ ਵਿਭਾਗ ਦੀ ਮੁੱਖੀਸ਼੍ਰੀਮਤੀ ਸੁਦਰਸ਼ਨਕੰਗ, ਡੀਪੀਈਹਰਮੀਤਕੌਰ, ਸੁਖਵਿੰਦਰਕੌਰ ਅਤੇ ਬਲਡੀਨਾਖੋਖਰ ਅਤੇ ਟੀਮਕੋਚ ਸੀਮਾਥਾਪਰਵੀਮੌਜੂਦ ਸਨ।