Wednesday, 3 May 2017

Students of HMV won laurels in 7th SOF IEO

Students of HMV Collegiate Sr. Sec. School won laurels in 7th SOF IEO held in January 2017.  From SSC I ShreyaJetlie and Kamakshi Sharma both won Gold Medal of Excellence for getting Zonal rank 4 and 12 respectively and for standing 1st and 2nd in school.  Ashima won Gold Medal, Chetna Sharma won Silver Medal and Karmishtha won Bronze Medal for getting rank in school.  From SSC II Vanshika won Gold Medal, Supriya Chopra won Silver Medal and Divya won Bronze Medal for standing 1st, 2nd and 3rd respectively in school.  Principal Prof. Dr. (Mrs.) Ajay Sareen congratulated the students and encouraged them to achieve greater heights in life.  On this occasion, Head of English department Mrs. Mamta, Mrs. ShababArora and Ms. Jaspreet were also present.

ਐਚ.ਐਮ.ਵੀ.ਕਾੱਲਜਿਏਟ ਸੀ.ਸੈ. ਸਕੂਲ ਦੀਆਂਵਿਦਿਆਰਥਣਾਂ ਨੇ 7ਵੇਂ ਇੰਗਲਿਸ਼ਓਲਮਪਿਯਾਡਵਿੱਚਮੈਡਲਜਿੱਤ ਕੇ ਕਾਲਜਦਾ ਨਾਂ ਰੋਸ਼ਨਕੀਤਾ। ਐਸ.ਐਸ.ਸੀ.-ਜ਼ ਦੀ ਵਿਦਿਆਰਥਣ ਕੁ. ਸ਼੍ਰਯਾਜੇਟਲੀ ਅਤੇ ਕਾਮਾਕਸ਼ੀਸ਼ਰਮਾ ਨੇ ਚੌਥਾ ਅਤੇ ਬਾਰਵ੍ਹਾਂਜ਼ੋਨਲਰੈਂਕਪ੍ਰਾਪਤਕਰਕੇ ਗੋਲਡਮੈਡਲਪ੍ਰਾਪਤਕੀਤਾ। ਉਹ ਸਕੂਲ ਵਿੱਚਵੀਪਹਿਲੇ ਅਤੇ ਦੂਜੇ ਸਥਾਨ ਤੇ ਰਹੀਆਂ। ਇਸ ਤੋਂਇਲਾਵਾਆਸ਼ਿਮਾ ਨੇ ਗੋਲਡਮੈਡਲ, ਚੇਤਨਾਸ਼ਰਮਾ ਨੇ ਸਿਲਵਰਮੈਡਲ ਅਤੇ ਕਰਮਿਸ਼ਠਾ ਨੇ ਸਕੂਲ ਰੈਂਕਲੈਣ ਤੇ ਬ੍ਰਾਂਜਮੈਡਲਜਿੱਤਿਆ। ਐਸ.ਐਸ.ਸੀ-ਜ਼ਜ਼ ਦੀ ਵਿਦਿਆਰਥਣਵਸ਼ਿਕਾ ਨੇ ਕਾਲਜਵਿੱਚਪਹਿਲਾ ਸਥਾਨਪ੍ਰਾਪਤਕਰਦੇ ਹੋਏ ਗੋਲਡਮੈਡਲ, ਸੁਪ੍ਰਿਯਾਚੋਪੜਾ ਨੇ ਕਾਲਜ 'ਚ ਦੂਜੇ ਸਥਾਨਪ੍ਰਾਪਤਕਰਦੇ ਹੋਏ ਸਿਲਵਰਮੈਡਲ ਅਤੇ ਦਿਵਯਾ ਨੇ ਤੀਜਾ ਸਥਾਨ ਲੈ ਕੇ ਬ੍ਰਾਂਜਮੈਡਲਜਿੱਤਿਆ। 
ਪ੍ਰਿੰਸੀਪਲਪੋ੍ਰ.ਡਾ. (ਸ਼੍ਰੀਮਤੀ) ਅਜੇ ਸਰੀਨ ਨੇ ਵਿਦਿਆਰਥਣਾਂ ਨੂੰ ਵਧਾਈਦਿੰਦੇ ਹੋਏ ਹੌਰਜਿਆਦਾਮਿਹਨਤਕਰਨ ਦੇ ਲਈਪ੍ਰੇਰਿਤਕੀਤਾ। ਇਸ ਮੌਕੇ ਤੇ ਅੰਗਰੇਜ਼ੀਵਿਭਾਗ ਦੀ ਮੁੱਖੀਸ਼੍ਰੀਮਤੀਮਮਤਾ, ਸ਼ਬਾਬਅਰੋੜਾ ਅਤੇ ਜਸਪ੍ਰੀਤਕੌਰਵੀਮੌਜੂਦ ਸਨ।