Wednesday, 3 May 2017

HMV students blessed before their final examinations

The Best Wishes Cards were distributed for success in their GNDU Semester Examinations.  On this occasion, Principal Prof. Dr. (Mrs.) Ajay Sareen along with the Deans of College were present for blessings the students.  In the morning session, Dean Exams Dr. Ekta Khosla, Dean Discipline Dr. Ashmeen Kaur, Dean Innovative Practices Mrs. Ramnita Saini Sharda, Dean Student Council Mrs. Urvashi were present.  In the evening session Dean Sports Mrs. Sudarshan Kang, Dean Publications Mrs. Mamta, Dean Youth Welfare Mrs. Navroop and Dean Holistic Development Mrs. Kuljeet Kaur were present.  The present members prayed to the Almighty for the success of students in the examinations and encouraged them to perform better in their life.

ਹੰਸਰਾਜ ਮਹਿਲਾ ਮਹਾਵਿਦਿਆਲਾ, ਜਲੰਧਰ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੁਆਰਾ ਸ਼ੁਰੂ ਕੀਤੀ ਜਾ ਰਹੀ ਸਮੈਸਟਰ ਪ੍ਰੀਖਿਆ ਦੇ ਲਈ ਵਿਦਿਆਰਥਣਾਂ ਨੂੰ “ਸ਼ੁਭਕਾਮਨਾਵਾਂ ਕਾਰਡ” ਵੰਡੇ ਗਏ। ਇਸ ਮੌਕੇ ਤੇ ਪ੍ਰਿੰਸੀਪਲ ਡਾ. ਅਜੇ ਸਰੀਨ ਨੇ ਕਾਲਜ ਡੀਨਸ ਦੇ ਨਾਲ ਵਿਦਿਆਰਥਣਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਪਰੀਖਿਆ ਵਿੱਚ ਚੰਗੇ ਪ੍ਰਦਰਸ਼ਨ ਦੀ ਰੱਬ ਨੂੰ ਪ੍ਰਾਰਥਨਾ ਕੀਤੀ। ਸਵੇਰ ਦੇ ਸੈਸ਼ਨ ਵਿੱਚ ਡੀਨ ਪਰੀਖਿਆਵਾਂ ਡਾ. ਏਕਤਾ ਖੋਸਲਾ, ਡੀਨ ਅਨੁਸ਼ਾਸਨ ਡਾ. ਆਸ਼ਮੀਨ ਕੌਰ, ਡੀਨ ਇਨੋਵੇਟਿਵ ਪੇ੍ਰਕਟਿਸ ਸ਼੍ਰੀਮਤੀ ਰਮਨੀਤਾ ਸੈਨੀ ਸ਼ਾਰਦਾ ਅਤੇ ਡੀਨ ਵਿਦਿਆਰਥੀ ਸਭਾ ਸ਼੍ਰੀਮਤੀ ਉਰਵਸ਼ੀ ਅਤੇ ਸ਼ਾਮ ਦੇ ਸੈਸ਼ਨ ਵਿੱਚ ਡੀਨ ਸਪੋਰਟਸ ਸ਼੍ਰੀਮਤੀ ਸੁਦਰਸ਼ਨ ਕੰਗ, ਡੀਨ ਪ੍ਰਕਾਸ਼ਨ ਸ਼੍ਰੀਮਤੀ ਮਮਤਾ, ਡੀਨ ਯੂਥ ਵੈਲਫੇਅਰ ਸ਼੍ਰੀਮਤੀ ਨਵਰੂਪ ਅਤੇ ਡੀਨ ਹੋਲਿਸਟਿਕ ਡਿਵੇਲਪਮੇਂਟ ਸ਼੍ਰੀਮਤੀ ਕੁਲਜੀਤ ਕੌਰ ਮੌਜੂਦ ਸਨ। ਮੌਜੂਦ ਮੈਂਬਰਾਂ ਨੇ ਵਿਦਿਆਰਥਣਾਂ ਦੇ ਚੰਗੇ ਭੱਵਿਖ ਦੀ ਰੱਭ ਨੂੰ ਪ੍ਰਾਰਥਨਾ ਕੀਤੀ ਅਤੇ ਪ੍ਰੀਖਿਆਵਾਂ 'ਚ ਚੰਗੇ ਪ੍ਰਦਰਸ਼ਨ ਦੇ ਲਈ ਵਿਦਿਆਰਥਣਾਂ ਨੂੰ ਪ੍ਰੇਰਿਤ ਕੀਤਾ।