Hans Raj Mahila Maha Vidyalaya, Jalandhar, the premier
institution of North India , dedicated to the
cause of women education, is starting CA-CPT (CA-Common Proficiency Test)
classes from July 2017 in its premises. Registration is already been open for
the same. Principal Prof. Dr. Mrs. Ajay Sareen said that HMV aims to provide
holistic growth to its students so that they become successful in every phase
of life. CA-CPT classes are starting in HMV premises from July 2017. Seats are
limited in these classes and registration is open for the same. Outside
students can also join these classes. Dr. Sareen told that these classes will
be taken by experienced faculty and batch size will be limited. Classroom sessions
and doubt clearing sessions will be organized. Mock tests will be held to boost
the confidence of the students. Revision part will be also being taken care of.
The students who wish to join these classes can contact college admission desk
for further details or. The details are also available on the college website.
ਮਹਿਲਾਵਾਂ ਦੀ ਸਿੱਖਿਆ ਦੇ ਪ੍ਰਤੀ ਸਮਰਪਿਤ ਉਤਰ ਭਾਰਤ ਦੇ ਪ੍ਰਸਿੱਧ ਸਿੱਖਿਆ ਸੰਸਥਾ ਹੰਸ ਰਾਜ ਮਹਿਲਾ ਮਹਾਵਿਦਿਆਲਿਆ ਵਿੱਚ ਸੀ.ਏ.-ਸੀ.ਪੀ.ਟੀ ਦੀਆਂ ਕਲਾਸਾਂ ਜੁਲਾਈ, 2017 ਤੋਂ ਆਰੰਭ ਹੋ ਰਹੀਆਂ ਹਨ। ਇਸ ਦੇ ਲਈ ਰਜਿਸਟਰੇਸ਼ਨ ਸ਼ੁਰੂ ਹੋ ਚੁੱਕੀ ਹੈ ਅਤੇ ਇਸ ਦੇ ਲਈ ਸੀਟਾ ਸੀਮਿਤ ਹਨ। ਪ੍ਰਿੰਸੀਪਲ ਡਾ. (ਸ੍ਰੀਮਤੀ) ਅਜੇ ਸਰੀਨ ਨੇ ਦੱਸਿਆ ਕਿ ਐਚ.ਐਮ.ਵੀ. ਹਮੇਸ਼ਾ ਹੀ ਵਿਦਿਆਰਥਣਾਂ ਦੇ ਸੰਪੂਰਨ ਵਿਕਾਸ ਦੇ ਵੱਲ ਧਿਆਨ ਦਿੰਦਾ ਹੈ ਤਾਕਿ ਜੀਵਨ ਦੇ ਹਰ ਪੜਾਵ ਤੇ ਉਹ ਸਫਲ ਹੋ ਸਕਣ। ਇਸ ਵਿੱਚ ਕਾਲਜ ਦੇ ਬਾਹਰ ਦੇ ਵਿਦਿਆਰਥੀ ਵੀ ਦਾਖਿਲਾ ਲੈ ਸਕਦੇ ਹਨ। ਉਹਨਾਂ ਨੇ ਦੱਸਿਆ ਕਿ ਇਹ ਕਲਾਸਾਂ ਅਨੁਭਵੀ ਫੈਕਲਟੀ ਵਲੋਂ ਲਈਆਂ ਜਾਣ ਗਿਆ ਅਤੇ ਬੈਚ ਛੋਟਾ ਹੀ ਰਖਿਆ ਜਾਵੇਗਾ। ਕਲਾਸ ਰੂਮ ਸੈਸ਼ਨ ਅਤੇ ਸਮੇਂ ਸਮੇਂ ਤੇ ਡਾਊਟ ਕਲੇਅਰਿੰਗ ਸੈਸ਼ਨ ਵੀ ਕਰਵਾਇਆ ਜਾਵੇਗਾ। ਦੋਹਰਾਈ ਤੇ ਵੀ ਪੂਰਾ ਧਿਆਨ ਦਿੱਤਾ ਜਾਵੇਗਾ। ਜੋ ਵਿਦਿਆਰਥੀ ਇਹਨਾਂ ਕਲਾਸਾਂ ਨੂੰ ਜੁਵਾਇੰਨ ਕਰਨਾ ਚਾਹੁੰਦੇ ਹਨ ਉਹ ਕਾਲਜ ਦਾਖਿਲਾ ਡੈਸਕ ਤੇ ਸੰਪਰਕ ਕਰ ਸਕਦੇ ਹਨ। ਇਸਦੀ ਪੂਰੀ ਜਾਣਕਾਰੀ ਕਾਲਜ ਵੈਬਸਾਇਟ ਤੇ ਵੀ ਮੌਜੂਦ ਹੈ।