Hans Raj Mahila Maha Vidyalaya is organizing Summer
Energizing Camp under the able guidance of Principal Prof. Dr. (Mrs.) Ajay Sareen.
The enthusiasm of participants is very high in this camp. Attractive learning
programs will be provided to participants in this camp. Principal Prof. Dr.
(Mrs.) Ajay Sareen congratulated the organizers of this attractive camp. She
said that the objective of organizing this camp is to provide holistic growth
to the students. The students will be able to learn many new things and they
can become independent on the concept of ‘earn while they learn’. She told that
under this camp, students will learn swimming, cooking, fitness, nail art, hair
styling, screen printing, block printing, public speaking, flower making, paper
craft, decorative bags, jewellery designing and photography. The participants
of the camp said that this is the best utilization of holidays. On this
occasion, organizer of the camp Dr. Anjana Bhatia was also present. For joining
this camp, college admission desk can be contacted.
ਹੰਸ ਰਾਜ ਮਹਿਲਾ ਮਹਾਵਿਦਿਆਲਿਆ ਵਿੱਚ ਪ੍ਰਿੰਸੀਪਲ ਪ੍ਰੋ. ਡਾ. ਅਜੇ ਸਰੀਨ ਦੇ ਦਿਸ਼ਾ ਨਿਰਦੇਸ਼ਾਨੁਸਾਰ ਸਮਰ ਐਨਰਜਾਇਜਿੰਗ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ ਜਿਸ ਵਿੱਚ ਪ੍ਰਤੀਭਾਗੀਆਂ ਦਾ ਭਾਰੀ ਉਤਸਾਹ ਦੇਖਿਆ ਜਾ ਰਿਹਾ ਹੈ। ਇਸ ਦਸ ਦਿਨ•ਾਂ ਦੇ ਕੈਂਪ ਦੇ ਅੰਤਰਗਤ ਆਕਰਸ਼ਕ ਗਿਆਨ ਭਰਪੂਰ ਕਾਰਜ ਵੀ ਕਰਵਾਏ ਜਾ ਰਹੇ ਹਨ। ਪ੍ਰਿੰਸੀਪਲ ਪ੍ਰੋ. ਡਾ. ਅਜੇ ਸਰੀਨ ਨੇ ਕੈਂਪ ਕੇ ਆਯੋਜਕ ਅਧਿਆਪਕਾਂ ਨੂੰ ਕੈਂਪ ਆਯੋਜਿਤ ਕਰਨ ਦੇ ਲਈ ਵਧਾਈ ਦਿੱਤੀ। ਉਹਨਾਂ ਨੇ ਕਿਹਾ ਕਿ ਇਸ ਕੈਂਸ ਦਾ ਆਯੋਜਨ ਕਰਨ ਦਾ ਉਦੇਸ਼ ਵਿਦਿਆਰਥਣਾਂ ਦਾ ਸਰਬਪੱਖੀ ਵਿਕਾਸ ਕਰਨਾ ਹੈ। ਇਸ ਪ੍ਰਕਾਰ ਵਿਦਿਆਰਥਣਾਂ ਨੂੰ ਪੜਾਈ ਦੇ ਨਾਲ ਨਾਲ ਹੋਰ ਕੰਮ ਸਿਖਾ ਕੇ ਅਸÄ ਉਹਨਾਂ ਨੂੰ ਆਤਮਨਿਰਭਰਤਾ ਦੇ ਵੱਲ ਵਧਾ ਕਰ ਸਕਦੇ ਹਾਂ। ਉਹਨਾਂ ਨੇ ਦੱਸਿਆ ਕਿ ਇਸ ਦਸ ਦਿਨਾਂ ਕੈਂਪ ਦੇ ਅੰਤਰਗਤ ਪ੍ਰਤੀਭਾਗੀਆਂ ਨੂੰ ਤੈਰਾਕੀ, ਕੁਕਿੰਗ, ਫਿਟਨੈਸ, ਨੇਲ ਆਰਟ, ਹੇਅਰ ਸਟਾਇਲਿੰਗ, ਸਕਰੀਨ ਪ੍ਰਿੰਟਿੰਗ, ਬਲਾਕ ਪ੍ਰਿੰਟਿੰਗ, ਪੱਬਲਿਕ ਸਪੀਕਿੰਗ, ਫਲਾਵਰ ਮੇਕਿੰਗ, ਪੇਪਰ ਕਰਾਫਟ, ਡੈਕੋਰੇਟਿਵ ਬੈਗਸ, ਜਵੈਲਰੀ ਡਿਜਾਇਨਿੰਗ, ਫੋਟੋਗ੍ਰਾਫੀ ਆਦਿ ਸਿਖਾਇਆ ਜਾਵੇਗਾ। ਕੈਂਪ ਦੇ ਪਹਿਲੇ ਹੀ ਦਿਨ ਪ੍ਰਤੀਭਾਗੀਆਂ ਦਾ ਉਤਸਾਹ ਦੇਖਦੇ ਹੀ ਬਣਦਾ ਸੀ। ਪ੍ਰਤੀਭਾਗੀਆਂ ਦਾ ਕਹਿਣਾ ਸੀ ਕਿ ਇਸ ਪ੍ਰਕਾਰ ਦੇ ਕੈਂਪ ਦੇ ਦੁਆਰਾ ਹੀ ਛੁੱਟੀਆਂ ਦਾ ਸਹੀ ਉਪਯੋਗ ਕੀਤਾ ਜਾ ਸਕਦਾ ਹੈ। ਇਸ ਦੌਰਾਨ ਕੈਂਪ ਆਯੋਜਕ ਡਾ. ਅੰਜਨਾ ਭਾਟੀਆ ਵੀ ਮੌਜੂਦ ਸਨ। ਕੈਂਪ ਵਿੱਚ ਦਾਖਿਆ ਲੈਣ ਦੇ ਲਈ ਕਾਲਜ ਵਿੱਚ ਸੰਪਰਕ ਕੀਤਾ ਜਾ ਸਕਦਾ ਹੈ।